Home / ਤਾਜਾ ਜਾਣਕਾਰੀ / ਅਗਲੇ 48 ਘੰਟਿਆਂ ਦਾ ਮੌਸਮ ਦਾ ਸਾਰਾ ਹਾਲ

ਅਗਲੇ 48 ਘੰਟਿਆਂ ਦਾ ਮੌਸਮ ਦਾ ਸਾਰਾ ਹਾਲ

ਵੀਡੀਓ ਥੱਲੇ ਜਾ ਕੇ ਦੇਖੋ
]ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਖੁਸਕ ਬਣਿਆ ਹੋਇਆ ਹੈ ਅਤੇ ਰਾਤਾਂ ਦੇ ਤਾਪਮਾਨ ਵੀ ਔਸਤ ਬਣੇ ਹੋਏ ਹਨ, ਅੱਜ ਸਵੇਰ ਥੋੜੇ ਖੇਤਰਾਂ ਚ ਦਰਮਿਆਨੀ ਧੁੰਦ ਵੀ ਪਈ,

ਅਗਾਮੀ 3-4 ਦਿਨ ਵੀ ਨਮੀ ਵੱਧਣ ਕਾਰਨ ਕੁਝ ਖੇਤਰਾਂ ਚ ਸਵੇਰ ਵੇਲੇ ਧੁੰਦ ਦੀ ਸਭਾਵਨਾ ਬਣੀ ਰਵੇਗੀ, ਰਾਤਾਂ ਦੇ ਤਾਪਮਾਨ ਚ ਕੋਈ ਖਾਸ ਬਦਲਾਵ ਦੀ ਸਭਾਵਨਾ ਨਹੀ ਹੈ।

ਅਗਲੇ 2 ਜਾਂ 3 ਦਿਨਾਂ ਦੌਰਾਨ ਦੱਖਣ-ਪੱਛਮੀ ਅਤੇ ਉੱਤਰ ਪੱਛਮੀ ਖੇਤਰਾਂ ਚ ਕਿਤੇ-ਕਿਤੇ ਹਲਕੇ ਮੀਂਹ ਦੀ ਉਮੀਦ ਕੀਤੀ ਜਾ ਸਕਦੀ ਹੈ, ਬੱਦਲਵਾਈ ਬਣੇ ਰਹਿਣ ਨਾਲ ਦਿਨ ਦੇ ਤਾਪਮਾਨ ਚ ਹਲਕੀ ਗਿਰਾਵਟ ਦਰਜ ਹੋਵੇਗੀ