Home / ਘਰੇਲੂ ਨੁਸ਼ਖੇ / ਅਣਚਾਹੇ ਵਾਲਾ ਤੋਂ ਹਮੇਸ਼ਾ ਲਈ ਛੁਟਕਾਰਾ ਸਿਰਫ 10 ਮਿੰਟ ਵਿਚ

ਅਣਚਾਹੇ ਵਾਲਾ ਤੋਂ ਹਮੇਸ਼ਾ ਲਈ ਛੁਟਕਾਰਾ ਸਿਰਫ 10 ਮਿੰਟ ਵਿਚ

ਚਿਹਰੇ ਉੱਤੇ ਅਣਚਾਹੇ ਵਾਲਾਂ ਦੇ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਸਾਹਮਣੇ ਆਉਂਦੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਕਾਰਨ ਚਿਹਰੇ ਦੀ ਚਮੜੀ ਦੀ ਲਗਦੀ ਹੈ ਅਤੇ ਅਜੀਬ ਲਗਦੀ ਹੈ। ਇਸ ਲਈ ਜ਼ਿਆਦਾ ਲੋਕ ਚਿਹਰੇ ਉੱਤੇ ਅਣਚਾਹੇ ਵਾਲ ਪਸੰਦ ਨਹੀਂ ਕਰਦੇ।

ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਲੋਕ ਮਹਿੰਗੀਆਂ ਕਰੀਮਾਂ ਅਤੇ ਸਾਬਣਾਂ ਦੀ ਵਰਤੋਂ ਕਰਦੇ ਹਨ। ਪਰ ਕੁੱਝ ਘਰੇਲੂ ਨੁਸਖ਼ਿਆਂ ਦੇ ਨਾਲ ਵੀ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਪਰ ਘਰੇਲੂ ਨੁਸਖਿਆਂ ਦੀ ਵਰਤੋਂ ਨਾਲ ਚਿਹਰੇ ਦੀ ਚਮੜੀ ਨੂੰ ਨਿਖਾਰਨ ਲਈ ਜ਼ਿਆਦਾ ਸਮਾਂ ਲੱਗਦਾ ਹੈ।

ਇਸ ਘਰੇਲੂ ਨੁਸਖੇ ਨੂੰ ਅਪਣਾਉਣ ਲਈ ਸਮੱਗਰੀ ਦੇ ਰੂਪ ਵਿਚ ਕਣਕ ਦਾ ਆਟਾ, ਸ਼ੱਕਰ, ਦਹੀ ਅਤੇ ਕੱਚਾ ਦੁੱਧ ਚਾਹੀਦਾ ਹੈ। ਹੁਣ ਦੋ ਚਮਚ ਕਣਕ ਦਾ ਆਟਾ ਲੈ ਲਵੋ। ਹੁਣ 1 ਚਮਚ ਸ਼ੱਕਰ ਲੈ ਲਵੋ। 2 ਚਮਚ ਦਹੀਂ ਲੈ ਲਵੋ।

ਹੁਣ ਦੋ ਚਮਚ ਕੱਚਾ ਦੁੱਧ ਲੈ ਲਵੋ। ਇਸ ਤੋਂ ਬਾਅਦ ਸਭ ਤੋਂ ਪਹਿਲਾਂ 2 ਚੱਮਚ ਇੱਕ ਕਟੋਰੇ ਵਿੱਚ ਕਣਕ ਦਾ ਆਟਾ ਪਉ। ਇਸ ਵਿੱਚ 1 ਚਮਚ ਸ਼ੱਕਰ ਪਾ ਲਵੋ। ਹੁਣ ਉਸ ਵਿੱਚ ਦਹੀਂ ਪਾਓ ਅਤੇ ਹੁਣ ਇਸ ਵਿੱਚ ਕੱਚਾ ਦੁੱਧ ਪਾ ਦਵੋ।

ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਇਨ੍ਹਾਂ ਦਾ ਇੱਕ ਪੇਸਟ ਤਿਆਰ ਕਰ ਲਵੋ। ਹੁਣ ਇਸ ਨੂੰ ਕੁਝ ਸਮੇਂ ਤੱਕ ਚੰਗੀ ਤਰ੍ਹਾਂ ਹਿਲਾਉਂਦੇ ਰਹੋ।ਹੁਣ ਚਿਹਰੇ ਦੇ ਅਣਚਾਹੇ ਵਾਲਾਂ ਦੇ ਉੱਤੇ ਇਸ ਪੇਸਟ ਲਗਾ ਲਵੋ। ਇਜ ਪੇਸਟ ਦੀ ਵਰਤੋਂ ਨਾਲ ਬਹੁਤ ਲਾਭ ਹੁੰਦਾ ਹੈ।

ਇਸ ਤੋ ਇਲਾਵਾ ਇਸ ਪੇਸਟ ਦੀ ਵਰਤੋਂ ਪੂਰੇ ਚਿਹਰੇ ਤੇ ਵੀ ਕੀਤੀ ਜਾ ਸਕਦੀ ਹੈ। ਇਸ ਪੇਸਟ ਦੀ ਵਰਤੋਂ ਕਰਨ ਤੋਂ ਬਾਅਦ ਚਿਹਰੇ ਉੱਤੇ ਚੰਗੀ ਤਰ੍ਹਾਂ ਮਾਲਸ਼ ਕਰੋ। ਅਜਿਹਾ ਕਰਨ ਦੇ ਨਾਲ ਬਹੁਤ ਲਾਭ ਮਿਲਦਾ ਹੈ ਚਿਹਰੇ ਦੀ  ਚ ਮ ੜੀ   ਨਿਖਰ ਜਾਂਦੀ ਹੈ ਅਤੇ ਅਣਚਾਹੇ ਵਾਲਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਚਿਹਰੇ ਉੱਤੇ ਧੂੜ ਮਿੱਟੀ ਵੀ ਬਿਲਕੁਲ ਸਾਫ਼ ਹੋ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਕਈ ਸਾਰੀਆਂ ਦਿੱਕਤਾਂ ਦੂਰ ਹੋ ਜਾਂਦੀਆਂ ਹਨ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ। ਵੀਡੀਓ ਦੇ ਵਿਚੋਂ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀ ਵਿਧੀ ਦੱਸੀ ਗਈ ਹੈ।