Home / ਘਰੇਲੂ ਨੁਸ਼ਖੇ / ਅਸਥਮਾ ,ਦਮੇ ਦਾ ਪੱਕਾ ਇਲਾਜ਼ ਘਰ ਚ ਬਣਾਓ 1 ਮਿੰਟ ਵਿਚ ਨੁਸਖਾ ਤੇ ਬਿਮਾਰੀ ਤੋਂ ਪਾਵੋ ਛੁਟਕਾਰਾ

ਅਸਥਮਾ ,ਦਮੇ ਦਾ ਪੱਕਾ ਇਲਾਜ਼ ਘਰ ਚ ਬਣਾਓ 1 ਮਿੰਟ ਵਿਚ ਨੁਸਖਾ ਤੇ ਬਿਮਾਰੀ ਤੋਂ ਪਾਵੋ ਛੁਟਕਾਰਾ

ਦਮਾਂ ਅਤੇ ਅਸਥਮਾ ਰੋਗ ਦੇ ਕਾਰਨ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ। ਕਿਉਂਕਿ ਇਹਨਾਂ ਦੇ ਕਾਰਨ ਸਾਹ ਲੈਣ ਵਾਲੀਆਂ ਨਾੜੀਆਂ ਵਿਚ ਸੋਜ ਆ ਜਾਂਦੀ ਹੈ ਜਾਂ ਨਸ਼ਾਂ ਸੁੰਗੜ ਜਾਂਦੀਆਂ ਹਨ। ਜਿਸ ਕਰਕੇ ਸਾਹ ਲੈਣ ਸਮੇਂ ਪ੍ਰੇਸ਼ਾਨੀ ਹੁੰਦੀ ਹੈ।

ਇਸ ਤੋਂ ਇਲਾਵਾ ਇਨ੍ਹਾਂ ਰੋਗਾਂ ਦੇ ਕਾਰਨ ਛਾਤੀ ਵਿਚ ਖਿਚਾਵ ਮਹਿਸੂਸ ਹੁੰਦਾ ਹੈ, ਵਾਰ ਵਾਰ ਖਾਂਸੀ ਹੁੰਦੀ ਹੈ ਅਤੇ ਸਾਹ ਫੁੱਲਣ ਲੱਗ ਜਾਂਦਾ ਹੈ। ਇਨ੍ਹਾਂ ਕਾਰਨਾਂ ਦੀ ਕਰਕੇ ਤੁਰਨ, ਉੱਠਣ ਅਤੇ ਬੈਠਣ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਹਨ।

ਇਸ ਨਵੇਂ ਸਰੀਰ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ। ਦਮਾਂ ਅਤੇ ਅਸਥਮਾ ਰੋਗ ਕਈ ਕਾਰਨ ਹਨ ਜਿਵੇਂ ਤਣੀਆਂ ਹੋਈਆਂ ਵਸਤੂਆਂ ਦੀ ਜ਼ਿਆਦਾ ਵਰਤੋਂ ਕਰਨਾ ਆਦਿ। ਇਸ ਰੋਗ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਦਮੇ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਪਹਿਲਾਂ ਸੰਤੁਲਿਤ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਤਲੇ ਹੋਏ ਭੋਜਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਮੈਂਦੇ ਨਾਲ ਬਣੀਆਂ ਹੋਈਆਂ ਵਸਤੂਆਂ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ ਜਿਵੇਂ ਡਬਲਰੋਟੀ ਅਤੇ ਬਰੈਡ ਆਦਿ।

ਕਿਉਂਕਿ ਇਸ ਭੋਜਨ ਨੂੰ ਪਚਾਉਣ ਲਈ ਕਰਨ ਲਈ ਸਮਾਂ ਲੱਗਦਾ ਹੈ। ਜਿਸ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਹੁੰਦੀਆਂ ਹਨ। ਦਮਾ ਰੋਗ ਤੋਂ ਰਾਹਤ ਪਾਉਣ ਲਈ ਆਯੁਰਵੈਦਿਕ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ।ਸਭ ਤੋਂ ਪਹਿਲਾਂ ਦਾਲਚੀਨੀ ਬਹੁਤ ਜ਼ਿਆਦਾ ਲਾਭਕਾਰੀ ਹੁੰਦੀ ਹੈ। ਦਾਲਚੀਨੀ ਇਕ ਆਯੁਰਵੈਦਿਕ ਔਸ਼ਧੀ ਹੈ।

ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਦਮੇ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਘਰੇਲੂ ਨੁਸਖ਼ੇ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਚੱਮਚ ਦਾਲਚੀਨੀ ਪਾਊਡਰ ਲੈ ਲਵੋ।ਹੁਣ ਉਸ ਵਿੱਚ ਗੁੜ ਮਿਲਾ ਲਵੋ। ਗੁੜ ਨੂੰ ਚੰਗੀ ਤਰ੍ਹਾਂ ਭੰਨਕੇ ਬਰੀਕ ਕਰਕੇ ਮਿਲਾਉਣਾ ਚਾਹੀਦਾ ਹੈ।

ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਰੋਜ਼ਾਨਾ ਦੋ ਜਾਂ ਤਿੰਨ ਚਮਚ ਇਸ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਲਾਭ ਹੁੰਦਾ ਹੈ। ਹੁਣ ਇਸ ਤੋਂ ਬਾਅਦ ਨਾਰੀਅਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋ ਇਲਾਵਾ ਸ਼ਹਿਦ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।