Home / ਘਰੇਲੂ ਨੁਸ਼ਖੇ / ਅੱਖਾਂ ਦੇ ਕੋਲ ਜੰਮੇ ਕੇਸਟ੍ਰੋਲ ਤੋਂ ਪਾਵੋ ਛੁਟਕਾਰਾ ਬਿਲਕੁਲ ਅਜ਼ਮਾਇਆ ਹੋਇਆ ਤੇ ਪੱਕਾ ਨੁਸਖਾ

ਅੱਖਾਂ ਦੇ ਕੋਲ ਜੰਮੇ ਕੇਸਟ੍ਰੋਲ ਤੋਂ ਪਾਵੋ ਛੁਟਕਾਰਾ ਬਿਲਕੁਲ ਅਜ਼ਮਾਇਆ ਹੋਇਆ ਤੇ ਪੱਕਾ ਨੁਸਖਾ

ਕੈਸਟਰੋਲ ਦੀ ਸਹੀ ਮਾਤਰਾ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ   ਖੂ ਨ    ਦਾ ਸਰਕਲ ਸਹੀ ਚੱਲਦਾ ਰਹਿੰਦਾ ਹੈ। ਪਰ ਜੇਕਰ ਕੈਸਟਰੋਲ ਦੀ ਮਾਤਰਾ ਸਰੀਰ ਦੇ ਵਿੱਚ ਲੋੜ ਤੋਂ ਜ਼ਿਆਦਾ ਵਧ ਜਾਵੇ ਤਾਂ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਜਿਵੇਂ ਅੱਖਾਂ ਦੇ ਨੀਚੇ ਫਿਨਸੀਆਂ ਜਾਂ ਦਾਗ ਹੋਣੇ ਸ਼ੁਰੂ ਹੋ ਜਾਂਦੇ ਹਨ। ਇਹਨਾਂ ਦੇ ਕਾਰਨ ਚਿਹਰੇ ਦੀ ਖੂਬਸੂਰਤੀ ਘੱਟ ਹੋ ਜਾਂਦੀ ਹੈ ਅਤੇ ਚਿਹਰਾ ਦੇਖਣ ਨੂੰ ਭੱਦਾ ਲੱਗਦਾ ਹੈ। ਇਸ ਤੋਂ ਇਲਾਵਾ ਸਰੀਰ ਵਿੱਚ ਕਮਜ਼ੋਰੀ ਹੋਣੀ ਸ਼ੁਰੂ ਹੋ ਜਾਂਦੀ ਹੈ।

ਕੈਸਟਰੋਲ ਦੀ ਸਹੀ ਮਾਤਰਾ ਜਾਂ ਸਹੀ ਪ੍ਰਵਾਹ ਲਈ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਘਰੇਲੂ ਨੁਸਖ਼ਿਆਂ ਨੂੰ ਅਪਨਾਉਣ ਦੀ ਵਿਧੀ ਬਹੁਤ ਆਸਾਨ ਹੈ।ਅੱਖਾਂ ਦੇ ਨੀਚੇ ਬਣੇ ਦਾਗ-ਧੱਬੇ ਜਾਂ ਜਮ੍ਹਾ ਹੋਏ ਕੈਸਟਰੋਲ ਸਹੀ ਕਰਨ ਦੇ ਲਈ ਮੇਥੀ ਦੇ ਬੀਜ ਬਹੁਤ ਜ਼ਿਆਦਾ ਲਾਭਕਾਰੀ ਹੁੰਦੇ ਹਨ।

ਮੇਥੀ ਦੇ ਬੀਜਾਂ ਦੀ ਵਰਤੋਂ ਕਰਨ ਦੇ ਨਾਲ ਚਿਹਰੇ ਦੀ ਖੂਬਸੂਰਤੀ ਵਿਚ ਵਾਧਾ ਹੁੰਦਾ ਹੈ ਅਤੇ ਚਿਹਰੇ ਦੀ ਚਮੜੀ ਨਿਖਰ ਜਾਂਦੀ ਹੈ ਇਸ ਤੋਂ ਇਲਾਵਾ ਅੱਖਾਂ ਦੇ ਨੀਚੇ ਆਏ ਦਾਗ-ਧੱਬੇ ਸਾਫ ਹੋ ਜਾਂਦੇ ਹਨ। ਮੇਥੀ ਦੇ ਬੀਜਾਂ ਦੀ ਵਰਤੋਂ ਕਰਨ ਦੇ ਲਈ ਰਾਤ ਦੇ ਸਮੇਂ ਵਿੱਚ ਮੇਥੀ ਦੇ ਬੀਜਾਂ ਨੂੰ ਪਾਣੀ ਦੇ ਵਿੱਚ ਭਿਉਂ ਕੇ ਰੱਖ ਲਵੋ।

ਪੂਰੀ ਰਾਤ ਇਨ੍ਹਾਂ ਨੂੰ ਪਿਆ ਰਹਿਣ ਦਿਓ। ਅਗਲੀ ਸਵੇਰ ਉਸ ਪਾਣੀ ਦੀ ਵਰਤੋਂ ਕਰੋ। ਅਜਿਹਾ ਕਰਨ ਨਾਲ ਬਹੁਤ ਸਾਰੀਆਂ ਬੀਮਾਰੀਆਂ ਤੋਂ ਰਾਹਤ ਮਿਲ ਜਾਵੇਗੀ ਅਤੇ ਕੈਸਟਰੋਲ ਦੀ ਮਾਤਰਾ ਸਹੀ ਹੋਵੇਗੀ।ਇਸ ਤੋਂ ਇਲਾਵਾ ਲਸਣ ਦਾ ਪੇਸਟ ਵੀ ਬਹੁਤ ਜ਼ਿਆਦਾ ਲਾਭਕਾਰੀ ਹੈ।

ਸਭ ਤੋਂ ਪਹਿਲਾਂ ਲੈ ਲਵੋ ਉਸ ਨੂੰ ਕੁੱਟ ਕੇ ਉਸ ਦਾ ਪੇਸਟ ਤਿਆਰ ਕਰੋ। ਹੁਣ ਇਸ ਨੂੰ ਅੱਖਾਂ ਦੇ ਉਤੇ ਲਗਾ ਲਵੋ। ਕੁਝ ਸਮੇਂ ਬਾਅਦ ਜਦੋਂ ਇਹ ਸੁੱਕ ਜਾਏ ਤਾਂ ਚਿਹਰੇ ਨੂੰ ਕੋਸੇ ਜਾਂ ਤਾਜ਼ੇ ਪਾਣੀ ਨਾਲ ਧੋ ਲਵੋ।

ਰੋਜ਼ਾਨਾ ਅਜਿਹਾ ਕਰਨ ਦੇ ਨਾਲ ਬਹੁਤ ਜ਼ਿਆਦਾ ਲਾਭ ਮਿਲੇਗਾ ਅਤੇ ਅੱਖਾਂ ਬਿਲਕੁਲ ਸਾਫ ਹੋ ਜਾਣਗੀਆਂ। ਇਸੇ ਤਰ੍ਹਾਂ ਕੇਲਾ ਵੀ ਸਿਹਤ ਲਈ ਬਹੁਤ ਜ਼ਿਆਦਾ ਲਾਭਕਾਰੀ ਹੁੰਦਾ ਹੈ। ਕੇਲੇ ਦੀ ਵਰਤੋਂ ਕਰਨ ਦੇ ਨਾਲ ਬਹੁਤ ਸਾਰੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਵੇਖੋ।