Home / ਘਰੇਲੂ ਨੁਸ਼ਖੇ / ਅੱਜ ਹੀ ਬਣਾਓ ਇਹ ਪੰਜੀਰੀ ਇਹ ਸਾਰੇ ਰੋਗ ਖਤਮ ਡਿਸਕ ਪ੍ਰੋਬਲਮ ,ਕੜਿੱਲਾਂ ਪੈਂਦੀਆਂ ,ਬੈਕ ਪੇਨ ,ਚੇਹਰੇ ਦੇ ਦਾਗ ਧੱਬੇ ,ਚਮੜੀ ਦੇ ਸਾਰੇ ਰੋਗ ,ਛੋਟੇ ਬੱਚਿਆਂ ਦਾ ਰੁਕਿਆ ਕੱਦ ਵਧੇਗਾ ,ਦਿਮਾਗ ਤੇਜ਼,ਪੁਰਾਣਾ ਨਜ਼ਲਾ ਜ਼ੁਕਾਮ ,ਗਲੇ ਦੇ ਟੋਂਸਲ

ਅੱਜ ਹੀ ਬਣਾਓ ਇਹ ਪੰਜੀਰੀ ਇਹ ਸਾਰੇ ਰੋਗ ਖਤਮ ਡਿਸਕ ਪ੍ਰੋਬਲਮ ,ਕੜਿੱਲਾਂ ਪੈਂਦੀਆਂ ,ਬੈਕ ਪੇਨ ,ਚੇਹਰੇ ਦੇ ਦਾਗ ਧੱਬੇ ,ਚਮੜੀ ਦੇ ਸਾਰੇ ਰੋਗ ,ਛੋਟੇ ਬੱਚਿਆਂ ਦਾ ਰੁਕਿਆ ਕੱਦ ਵਧੇਗਾ ,ਦਿਮਾਗ ਤੇਜ਼,ਪੁਰਾਣਾ ਨਜ਼ਲਾ ਜ਼ੁਕਾਮ ,ਗਲੇ ਦੇ ਟੋਂਸਲ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਦੋਸਤੋ ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਜਾ ਜੋ ਵੀ ਨੁਸਖੇ ਦੱਸੇ ਜਾਂਦੇ ਨੇ ਕਿਰਪਾ ਕਰਕੇ ਓਹਨਾ ਨੂੰ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਦੇਸੀ ਨੁਸਖੇ ਆਯੁਰਵੈਦਿਕ ਨੁਸਖੇ ਹੈ ਪਹੁੰਚਾਏ ਜਾਣ।

ਹਲਦੀ ਦੀ ਵਰਤੋਂ ਸਿਰਫ਼ ਭੋਜਨ ਵਿੱਚ ਹੀ ਨਹੀਂ ਕੀਤੀ ਜਾਦੀ। ਸਗੋਂ ਇਹ ਸਰੀਰ ਨੂੰ ਸਿਹਤਮੰਦ ਬਣਾਉਣ ‘ਚ ਸਹਾਈ ਹੁੰਦੀ ਹੈ। ਰੋਜ਼ਾਨਾ ਹਲਦੀ ਦੀ ਵਰਤੋਂ ਕਰਨ ਨਾਲ ਹਾਜ਼ਮਾ ਠੀਕ ਰਹਿੰਦਾ ਹੈ। ਇਸ ਨਾਲ ਜੋੜਾਂ ਦਾ ਦਰਦ ਠੀਕ ਹੋ ਜਾਂਦਾ ਹੈ। ਹਲਦੀ ਦੀ ਵਰਤੋਂ ਕਰਨ ਨਾਲ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਹੱਲ ਹੋ ਜਾਂਦਾ ਹੈ। ਹਲਦੀ ਵਾਲਾ ਪਾਣੀ ਪੀਣ ਨਾਲ ਖੂਨ ਸਾਫ ਹੁੰਦਾ ਹੈ, ਜਿਸ ਨਾਲ ਚਮੜੀ ਸਬੰਧੀ ਪ੍ਰੇਸ਼ਾਨੀਆਂ ਖਤਮ ਹੁੰਦੀਆਂ ਹਨ। ਇਸ ਤੋਂ ਇਲਾਵਾ ਗੱਠੀਏ ਦੇ ਰੋਗੀ ਲਈ ਹਲਦੀ ਦੀ ਵਰਤੋਂ ਕਰਨਾ ਫਾਇਦੇਮੰਦ ਹੈ।

ਹਲਦੀ ਦੀ ਵਰਤੋਂ ਮਨੁੱਖੀ ਦਿਮਾਗ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਸਰੀਰਕ ਸੋਜ਼ ਲਈ ਵੀ ਹਲਦੀ ਬਹੁਤ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਹ ਬੱਚਿਆਂ ਦੇ ਕੱਦ ਸੰਬੰਧੀ ਸਮੱਸਿਆਵਾਂ ਲਈ ਅਤੇ ਲੀਵਰ ਨੂੰ ਮਜ਼ਬੂਤ ਬਣਾਉਂਦਾ ਵਿੱਚ ਵੀ ਹਲਦੀ ਬਹੁਤ ਮਦਤ ਕਰਦੀ ਹੈ| ਹਲਦੀ ਵਾਲਾ ਦੁੱਧ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ। ਰੋਜ਼ਾਨਾ ਇਕ ਗਿਲਾਸ ਦੁੱਧ ਵਿੱਚ ਹਲਦੀ ਮਿਲਾਕੇ ਪੀਣ ਨਾਲ ਸਰੀਰ ਮਜ਼ਬੂਤ ਹੁੰਦਾ ਹੈ। ਗਰਮ ਦੁੱਧ ਵਿੱਚ ਹਲਦੀ ਮਿਲਾ ਕੇ ਲੈਣ ਨਾਲ ਮੋਟਾਪਾ ਵੀ ਘੱਟਦਾ ਹੈ।

ਹੁਣ ਗੱਲ ਕਰਦੇ ਹਾਂ ਹਲਦੀ ਦੀ ਪੰਜੀਰੀ ਦੀ। ਜੇਕਰ ਹਲਦੀ ਦੀ ਪੰਜੀਰੀ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਤਾਂ ਹੋ ਜਾਂਦਾ ਹੈ ਪਰ ਇਸ ਨਾਲ ਸਰੀਰ ਵੀ ਤੰਦਰੁਸਤ ਹੋ ਜਾਂਦਾ ਹੈ। ਹੁਣ ਇਸ ਪੰਜੀਰੀ ਬਣਾਉਣ ਦੀ ਵਿਧੀ ਬਾਰੇ ਗੱਲਬਾਤ ਕਰਦੇ ਹਾਂ। ਇਹ ਬਣਾਉਣੀ ਬਹੁਤ ਆਸਾਨ ਹੈ। ਇਸ ਲਈ ਘੀ, ਆਟਾ, ਕਾਜੂ, ਚੀਨੀ, ਦਾਖਾਂ ਅਤੇ ਬਦਾਮ ਚਾਹੀਦੇ ਹਨ। ਹੁਣ ਸਭ ਤੋਂ ਪਹਿਲਾਂ ਆਟੇ ਨੂੰ ਕੜਾਹੀ ਵਿੱਚ ਪਾਕੇ ਭੂਨ ਲਵੋ।

ਜੱਦ ਤੱਕ ਇਸਦਾ ਰੰਗ ਬਦਲਾਂ ਨਾ ਬਦਲ ਜਾਵੇ ਇਸਨੂੰ ਲਗਾਤਾਰ ਭੁੰਨਦੇ ਰਹੋ। ਫਿਰ ਇਸ ਵਿੱਚ ਬਦਾਮ, ਕਾਜੂ ਅਤੇ ਦਾਖਾਂ ਪਾਕੇ ਪਕਾਓ। ਹੁਣ ਇਸ ਵਿੱਚ ਘੀ ਪਾਕੇ ਚੰਗੀ ਮਿਲਾਂ ਲਵੋ। ਹੁਣ ਇਸ ਵਿੱਚ ਹਲਦੀ ਪਾ ਕੇ ਭੁੰਨੋ। ਭੁੰਨਣ ਤੋਂ ਬਾਅਦ ਇਸ ਨੂੰ ਹੇਠਾਂ ਉਤਾਰ ਲਵੋ। ਠੰਡਾ ਹੋਣ ਤੋਂ ਬਾਅਦ ਇਸ ਨੂੰ ਬਰਤਨ ਵਿੱਚ ਪਾ ਲਵੋ। ਇਸ ਪੰਜੀਰੀ ਦੀ ਰੋਜ਼ਾਨਾ ਵਰਤੋਂ ਕਰੋ। ਇਹ ਤੰਦਰੁਸਤ ਸਰੀਰ ਲਈ ਬਹੁਤ ਲਾਭਕਾਰੀ ਹੈ। ਇਸ ਨਾਲ ਸਰੀਰ ਫਿਟ ਰਹਿੰਦਾ ਹੈ।