ਦੋਸਤੋ ਪੇਜ਼ ਤੇ ਤੁਹਾਡਾ ਸੁਆਗਤ ਹੈ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ.,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ
ਆਗਾਮੀ 2 ਤੋਂ 8 ਘੰਟਿਆਂ ਦੌਰਾਨ ਲੁਧਿਆਣਾ, ਬਰਨਾਲਾ, ਰਾਏਕੋਟ, ਅਹਿਮਦਗੜ੍ਹ, ਮਾਲੇਰਕੋਟਲਾ, ਫਤਿਹਗੜ੍ਹ ਸਾਹਿਬ, ਰਾਜਪੁਰਾ, ਖੰਨਾ, ਸਮਰਾਲਾ, ਦੋਰਾਹਾ, ਨਵਾਂਸ਼ਹਿਰ, ਹੁਸ਼ਿਆਰਪੁਰ, ਜਲੰਧਰ, ਰੋਪੜ, ਆਨੰਦਪੁਰ ਸਾਹਿਬ, ਫਿਲੌਰ, ਅਮਲੋਹ, ਸਮਰਾਲਾ, ਖੰਨਾ, ਚੰਡੀਗੜ੍ਹ, ਸੁਨਾਮ, ਲਹਿਰਾਗਾਗਾ, ਧੂਰੀ, ਪਟਿਆਲਾ, ਪੰਚਕੂਲਾ ਦੇ ਇਲਾਕਿਆਂ ਚ ਗਰਜ-ਚਮਕ ਨਾਲ ਦਰਮਿਆਨਾ/ਭਾਰੀ ਮੀਂਹ ਪਹੁੰਚ ਰਿਹਾ ਹੈ।
ਪੀ੍_ਮਾਨਸੂਨ
ਜਿਕਰਯੋਗ ਹੈ ਕਿ ਸੂਬੇ ਚ ਪਿਛਲੇ ਕਈ ਦਿਨਾਂ ਤੋਂ ਜਾਰੀ ਮੌਸਮੀ ਗਤੀਵਿਧੀਆਂ ਕਾਰਨ ਪਾਰੇ ਚ ਵੱਡੀ ਗਿਰਾਵਟ ਆਈ ਹੈ। ਪਰ ਵਧੀ ਹੋਈ ਨਮੀ ਨਾਲ਼ ਹਵਾ ਕਾਫੀ ਭਾਰੀ ਬਣੀ ਹੋਈ ਹੈ। ਭਾਵੇਂ ਇਹ ਬਰਸਾਤਾਂ “ਵੈਸਟਰਨ ਡਿਸਟ੍ਬੇਂਸ” ਸਦਕਾ ਹੋ ਰਹੀਆਂ ਹਨ, ਪਰ ਇਹਨਾਂ ਬਰਸਾਤਾਂ ਨੂੰ ਪੀ੍-ਮਾਨਸੂਨੀ ਬਰਸਾਤ ਕਿਹਾ ਜਾ ਸਕਦਾ ਹੈ।
-ਜਾਰੀ ਕੀਤਾ: 1:44pm, 31 ਮਈ, 2020
ਇਸ ਲਈ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਸਾਡੀ ਸਾਰੀ ਜਾਣਕਾਰੀ ਨੂੰ ਸ਼ੇਅਰ ਕਰਿਆ ਕਰੋ ਕੰਮੈਂਟ ਕਰਿਆ ਕਰੋ।ਅਸੀਂ ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਪੂਰਾ ਸਹਿਜੋਗ ਦੇਵੋਗੇ ਤਾਂ ਜੋ ਅਸੀਂ ਰੋਜ ਰੋਜ ਤੁਹਾਡੇ ਲਾਇ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ ਰਵਾਗੇ
