Home / ਤਾਜਾ ਜਾਣਕਾਰੀ / ਆਖਰ ਵਾਇਰਸ ਤੋਂ ਅੱਕੇ ਹੋਏ ਚੀਨ ਨੇ ਕਰਤਾ ਇਹ ਵੱਡਾ ਕੰਮ – ਇਸ ਵੇਲੇ ਦੀ ਵੱਡੀ ਖਬਰ

ਆਖਰ ਵਾਇਰਸ ਤੋਂ ਅੱਕੇ ਹੋਏ ਚੀਨ ਨੇ ਕਰਤਾ ਇਹ ਵੱਡਾ ਕੰਮ – ਇਸ ਵੇਲੇ ਦੀ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਚੀਨ ਤੋਂ ਆ ਰਹੀ ਹੈ ਜਿਥੇ ਚੀਨ ਨੇ ਹੁਣ ਅਜਿਹਾ ਕੰਮ ਕਰਦਿੱਤਾ ਹੈ ਜਿਸ ਨਾਲ ਸਾਰੀ ਦੁਨੀਆਂ ਹੈਰਾਨ ਹੋ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਬੀਜਿੰਗ- ਚੀਨ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਤੇ ਇਹਨਾਂ ਮਰੀਜ਼ਾਂ ਨੂੰ ਦੇਖਦਿਆਂ ਅੱਕੇ ਹੋਏ ਚੀਨ ਨੇ ਡਾਕਟਰਾਂ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ। ਇਹ ਗਿਣਤੀ ਏਨੀ ਜਿਆਦਾ ਹੈ ਕੇ ਕੋਈ ਸੋਚ ਵੀ ਨਾਹੀ ਸੀ ਸਕਦਾ। ਚੀਨ ਦਾ ਹੁਬੇਈ ਹੀ ਫਿਲਹਾਲ ਕੋਰੋਨਾਵਾਇਰਸ ਨਾਲ ਸਭ ਤੋਂ ਵਧੇਰੇ ਪ੍ਰ ਭਾ ਵਿ ਤ ਹੈ। ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

ਚੀਨ ਦੇ ਹੁਬੇਈ ਵਿਚ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧੇ ਨੂੰ ਦੇਖਦਿਆਂ ਫੌਜ ਨੇ ਵੀ ਇਥੇ ਆਪਣੇ ਵੱਡੀ ਗਿਣਤੀ ਵਿਚ ਡਾਕਟਰ ਭੇਜ ਦਿੱਤੇ ਹਨ। ਇਸ ਤੋਂ ਇਲਾਵਾ ਸਰਕਾਰ ਵਲੋਂ ਹੁਣ 25 ਹਜ਼ਾਰ ਅਤੇ ਫੌਜ ਦੇ 25 ਹਜਾਰ ਟੋਟਲ 50 ਹਜਾਰ ਹੋਰ ਡਾਕਟਰਾਂ ਦੀ ਟੀਮ ਨੂੰ ਹੁਬੇਈ ਭੇਜ ਦਿੱਤਾ ਗਿਆ ਹੈ। ਇਹ ਡਾਕਟਰ ਵੀ ਉਥੇ ਕੋਰੋਨਾਵਾਇਰਸ ਨਾਲ ਪੀ ੜ ਤ ਮ ਰੀਜ਼ਾਂ ਦਾ ਇਲਾਜ ਕਰਨਗੇ। ਉੱਧਰ ਰਾਸ਼ਟਰੀ ਸਿਹਤ ਕਮਿਸ਼ਨ ਮੁਤਾਬਕ ਚੀਨ ਵਿਚ ਨਵੇਂ ਕੋਰੋਨਾਵਾਇਰਸ ਕਾਰਨ 1600 ਤੋਂ ਵਧੇਰੇ ਲੋਕਾਂ ਦੀ ਮੌਤ ਹੋ

ਚੁੱਕੀ ਹੈ ਤੇ 66 ਹਜ਼ਾਰ ਤੋਂ ਵਧੇਰੇ ਲੋਕ ਇਸ ਨਾਲ ਪੀ ੜ ਤ ਹਨ। ਸ਼ੁੱਕਰਵਾਰ ਨੂੰ ਰਾਸ਼ਟਰੀ ਸਿਹਤ ਕਮਿਸ਼ਨ ਨੂੰ 31 ਸੂਬਿਆਂ ਤੋਂ ਕੋਰੋਨਾਵਾਇਰਸ ਦੇ ਕਾਰਨ 66,492 ਮਾਮਲਿਆਂ ਦੀ ਜਾਣਕਾਰੀ ਮਿਲੀ ਸੀ। ਇਹਨਾਂ ਵਿਚੋਂ 11,053 ਲੋਕ ਗੰ ਭੀ ਰ ਬੀ ਮਾ ਰ ਹਨ। ਇਸ ਦੇ ਨਾਲ ਹੀ ਕੋਰੋਨਾਵਾਇਰਸ ਨਾਲ ਪੀ ੜ ਤ ਹੋਏ 8096 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਫਿਲਹਾਲ 25,633 ਡਾਕਟਰਾਂ ਦੇ ਨਾਲ 217 ਮੈਡੀਕਲ ਟੀਮਾਂ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਦੇ ਲਈ ਹੁਬੇਈ ਸੂਬੇ ਵਿਚ ਭੇਜਿਆ ਗਿਆ ਹੈ। ਇਹ ਡਾਕਟਰ ਫੌਜ ਵਲੋਂ ਭੇਜੇ ਗਏ ਡਾਕਟਰਾਂ ਤੋਂ ਅਲੱਗ ਹਨ। ਇਸ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਚੀਨ ਵਿਚ ਕੋਰੋਨਾਵਾਇਰਸ ਨਾਲ ਲ ੜ੍ਹ ਰਹੇ ਫੌਜ ਤੇ ਆਮ ਡਾਕਟਰਾਂ ਦੀ ਗਿਣਤੀ ਕੁੱਲ ਮਿਲਾ ਕੇ 50 ਹਜ਼ਾਰ ਤੋਂ ਵਧੇਰੇ ਹੋ ਜਾਂਦੀ ਹੈ।