Home / ਘਰੇਲੂ ਨੁਸ਼ਖੇ / ਆਪਣੇ ਬਚਿਆਂ ਤੇ ਆਪਣੇ ਰਿਸ਼ਤੇਦਾਰਾ ਨੂੰ ਇਹ ਇੱਕ ਗੱਲ ਜਰੂਰ ਸਮਝਾਉ

ਆਪਣੇ ਬਚਿਆਂ ਤੇ ਆਪਣੇ ਰਿਸ਼ਤੇਦਾਰਾ ਨੂੰ ਇਹ ਇੱਕ ਗੱਲ ਜਰੂਰ ਸਮਝਾਉ

ਇਸ ਸੰਸਾਰ ਵਿਣ ਅਣਗਿਣਤ ਰਿਸਤੇ ਜੁੜੇ ਹੋਏ ਹੁੰਦੇ ਹਨ। ਬਹੁਤ ਸਾਰੇ ਕਰੀਬ ਹੁੰਦੇ ਹਨ। ਪਰ ਕੁਝ ਰਿਸਤੇ ਬਹੁਤ ਹੀ ਜਿਆਦਾ ਸਨੇਹ ਵਾਲੇ ਅਤੇ ਭਾਵਨਾਤਮਕ ਹੁੰਦੇ ਹਨ। ਉਬ ਰਿਸਤੇ ਜਿਆਦਾਤਰ ਪਰਿਵਾਰ ਨਾਲ ਸੰਬੰਧਤ ਹੁੰਦੇ ਹਨ।

ਇਸ ਤੋ ਇਲਾਵਾ ਪਰਿਵਾਰ ਵਿਚ ਵੀ ਕੁਝ ਅਜਿਹੇ ਮੈਬਰ ਹੁੰਦੇ ਹਨ। ਜਿਨ੍ਹਾਂ ਨਾਲ ਹੱਦੋ ਵੱਧ ਪਿਆਰ ਤੇ ਵਿਸਵਾਸ ਹੁੰਦਾ ਹੈ। ਜੇਕਰ ਉਸ ਨਾਲ ਕੋਈ ਲੜਾਈ ਜਾ ਗੁੱਸਾ ਵੀ ਹੁੰਦਾ ਹੈ। ਉਸ ਨਾਲ ਪਿਆਰ ਜਾਂ ਵਿਸਵਾਸ ਘੱਟ ਨਹੀ ਹੁੰਦਾ।

ਅਜਿਹੇ ਪਿਆਰ ਤੇ ਪਿਆਰ ਕਰਨ ਵਾਲਾ ਆਪਣੀ ਜਾਨ ਵਾਰਨ ਤੋ ਵੀ ਗੁਰੇਜ ਨਹੀ ਕਰਦੇ।ਇਸੇ ਤਰ੍ਹਾਂ ਅਨਮੋਲ ਰਿਸਤਾ ਮਾਂ ਅਤੇ ਬੱਚੇ ਦਾ ਹੁੰਦਾ ਹੈ। ਮਾਂ ਸਾਰੇ ਦੁੱਖ ਅਤੇ ਦਰਦ ਆਪਣੇ ਆਪ ਉਤੇ ਸਹਿਣ ਨੂੰ ਤਿਆਰ ਹੋ ਜਾਦੀ ਹੈ ਪਰ ਆਪਣੇ ਬੱਚੇ ਨੂੰ ਕੋਈ ਵੀ ਦੁੱਖ ਤਕਲੀਫ ਨਹੀ ਪਹੁੰਚਣ ਦੇ ਸਕਦੀ।

ਇਦੇ ਕਰਕੇ ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਦਾ ਹੈ। ਇਸੇ ਤਰ੍ਹਾਂ ਇਕ ਮਾਂ ਦੇ ਦੋ ਬੱਚੇ ਸਨ। ਇਕ ਬੱਚਾ ਕਾਫੀ ਵੱਡਾ ਸੀ ਇਕ ਬੱਚਾ ਛੋਟਾ ਸੀ। ਤਾ ਇਕ ਵਾਰੀ ਛੋਟਾ ਬੱਚਾ ਮਾਂ ਕੋਲ ਬੈਠਾ ਸੀ ਤਾ ਉਹ ਬੈਠਾ ਬੈਠਾ ਕੁਝ ਸੋਚਣ ਲੱਗਾ ਅਤੇ ਮਾਂ ਵੱਲ ਵੇਖਦਾ ਰਿਹਾ।

ਜਦੋ ਲਗਾਤਾਰ ਬੱਚਾ ਮਾਂ ਵੇਖਦਾ ਰਿਹਾ ਤਾ ਮਾਂ ਨੇ ਪੁਛਿਆ ਪੁੱਤ ਕੀ ਵੇਖਦਾ ਹੈ। ਫਿਰ ਬੱਚੇ ਨੇ ਜਵਾਬ ਦਿੱਤਾ ਮਾਂ ਮੈ ਤੈਨੂੰ ਬਹੁਤ ਪਿਆਰ ਕਰਦਾ ਹਾਂ। ਜਿੰਨਾ ਮੈ ਤੈਨੂੰ ਪਿਆਰ ਕਰਦਾ ਹਾਂ ਤੂੰ ਮੈਨੂੰ ਐਨਾ ਪਿਆਰ ਨਹੀ ਕਰਦੀ ਅਤੇ ਨਾ ਹੀ ਕਰ ਸਕਦੀ ਹੈ।

ਇਹ ਸਭ ਗੱਲਾ ਸੁਣ ਕੇ ਮਾਂ ਬਹੁਤ ਹੈਰਾਨ ਹੋ ਗਈ। ਮਾ ਨੇ ਹੈਰਾਨੀ ਨਾਲ ਕਿਹਾ ਤੂੰ ਇਹ ਸਭ ਕਿਉ ਕਿਹਾ ਰਿਹਾ ਹੈ ਅਤੇ ਇਸ ਤਰ੍ਹਾਂ ਕਿਉ ਕਿਹਾ ਰਿਹਾ ਹੈ। ਬੱਚੇ ਨੇ ਜਵਾਬ ਦਿਤਾ ਇਹ ਇਸ ਲਈ ਹੈ ਮਾਂ ਕਿਉਕਿ ਤੇਰੇ ਦੋ ਬੱਚੇ ਹਨ।

ਪਰ ਮੇਰੀ ਮਾ ਸਿਰਫ ਹੈ। ਇਸ ਕਰਕੇ ਤੇਰਾ ਪਿਆਰ ਵੰਡ ਹੋਵੇਗਾ ਪਰ ਮੇਰਾ ਪਿਆਰ ਵੰਡ ਨਹੀ ਸਕਦਾ। ਪਰ ਮਾਂ ਨੇ ਜਵਾਬ ਦਿੱਤਾ ਕਿ ਪ੍ਰਮਾਤਮਾ ਦੇ ਕਿੰਨੇ ਜਿਆਦਾ ਬੱਚੇ ਹਨ ਪਰ ਉਹ ਸਭ ਨੂੰ ਬਰਾਬਰ ਪਿਆਰ ਕਰਦਾ ਹੈ। ਹੋਰ ਜਾਣਕਾਰੀ ਲਈ ਵਿਡਿਓ ਨੂੰ ਦੇਖੋ।