Home / ਘਰੇਲੂ ਨੁਸ਼ਖੇ / ਇਕ ਲੱਤ ਚ ਰਹਿੰਦਾ ਹੈ ਦਰਦ ਜਾ ਇਕ ਲੱਤ ਹੈ ਛੋਟੀ ਇਸ ਕੁੜੀ ਨੇ ਦਸਿਆ ਏਦਾਂ ਦਾ ਤਰੀਕਾ ਤੇ ਸੱਭ ਹੋਵੇਗਾ ਨੌਰਮਲ

ਇਕ ਲੱਤ ਚ ਰਹਿੰਦਾ ਹੈ ਦਰਦ ਜਾ ਇਕ ਲੱਤ ਹੈ ਛੋਟੀ ਇਸ ਕੁੜੀ ਨੇ ਦਸਿਆ ਏਦਾਂ ਦਾ ਤਰੀਕਾ ਤੇ ਸੱਭ ਹੋਵੇਗਾ ਨੌਰਮਲ

ਅੱਜ ਦੇ ਸਮੇਂ ਵਿਚ ਸਾਇਟਿਕਾ, ਦੱਬੀ ਹੋਈ ਨਸ ਅਤੇ ਕਮਰ ਦਰਦ ਤੋਂ ਬਹੁਤ ਛੋਟੀ ਉਮਰ ਵਿੱਚ ਲੋਕ   ਪੀ ੜ ਤ  ਹੋ ਜਾਂਦੇ ਹਨ ਇਸ ਦੇ ਕਈ ਕਾਰਨ ਹਨ ਜਿਵੇਂ ਕਸਰਤ ਨਾ ਕਰਨਾ, ਭੋਜਨ ਵਿੱਚ ਵਿਟਾਮਿਨ ਤੱਤਾਂ ਦੀ ਕਮੀ ਹੋਣਾ ਅਤੇ ਸੰਤੁਲਿਤ ਭੋਜਨ ਦਾ ਸੇਵਨ ਨਾ ਕਰਨ ਆਦਿ।

ਕਮਰ ਦਰਦ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਦੇ ਲਈ ਬਹੁਤ ਸਾਰੇ ਲੋਕ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਕੁੱਝ ਘਰੇਲੂ ਨੁਸਖ਼ਿਆਂ ਨਾਲ ਵੀ ਇਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸਾਈਟਿਕਾ ਅਤੇ ਕਮਰ ਦਾ ਦਰਦ ਬਹੁਤ ਜ਼ਿਆਦਾ   ਭਿ ਆ ਨ ਕ    ਹੁੰਦਾ ਹੈ।

ਇਸ ਦੇ ਕਾਰਣ ਤੁਰਨ ਅਤੇ ਉਠਣ ਵਿੱਚ ਕਾਫ਼ੀ   ਪ੍ਰੇ ਸ਼ਾ ਨੀ   ਹੁੰਦੀ ਹੈ। ਇਸ ਤੋਂ ਇਲਾਵਾ ਖੜ੍ਹੇ ਹੋਣ ਸਮੇਂ ਪੈਰ ਸੁੰਨ ਹੋ ਜਾਂਦੇ ਹਨ।ਕਮਰ ਦਰਦ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਪਹਿਲਾਂ ਕੁਰਸੀ ਉਤੇ ਬੈਠ ਜਾਵੋ ਹੁਣ ਇਕ ਲੱਤ ਨੂੰ ਚੁੱਕ ਕੇ ਦੂਜੀ ਲੱਤ ਦੇ ਗੋਡੇ ਉੱਤੇ ਰੱਖ ਲਵੋ।

ਹੁਣ ਪਿੱਠ ਨੂੰ ਬਿਲਕੁਲ ਸਿੱਧਾ ਕਰ ਲਵੋ। ਹਲਕਾ ਹਲਕਾ ਸਿਰ ਨੂੰ ਝੁਕਾਅ ਲਵੋ ਅਤੇ ਫਿਰ ਸਿੱਧਾ ਕਰੋ। ਅਜਿਹਾ 5 ਤੋਂ 7 ਮਿੰਟ ਲਗਾਤਾਰ ਕਰਦੇ ਰਹੋ। ਇਸ ਕਸਰਤ ਨੂੰ ਰੋਜ਼ਾਨਾ ਕਰਨ ਨਾਲ ਕਾਫੀ ਜ਼ਿਆਦਾ ਫਾਇਦਾ ਹੁੰਦਾ ਹੈ ਅਤੇ ਪਿੱਠ ਦੇ ਦਰਦ ਤੋਂ ਰਾਹਤ ਮਿਲਦੀ ਹੈ।

ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਪਿੱਠ ਨੂੰ ਝੁਕਾਉਂਦੇ ਸਮੇਂ ਹੌਲੀ-ਹੌਲੀ ਝੁਕਾਉਣਾ ਹੈ ਤੇਜ਼ੀ ਦੇ ਨਾਲ ਅਜਿਹਾ ਕਰਦੇ ਸਮੇਂ ਕਾਫ਼ੀ   ਪ੍ਰੇ ਸ਼ਾ ਨੀ   ਹੁੰਦੀ ਹੈ।ਇਸ ਤੋਂ ਇਲਾਵਾ ਪਹਿਲਾਂ ਸਿੱਧਾ ਲੇਟ ਜਾਓ। ਹੁਣ ਪੈਰਾਂ ਦੀਆਂ ਉਂਗਲਾਂ ਨੂੰ ਫੜੋ ਅਤੇ ਉਨ੍ਹਾਂ ਨੂੰ ਆਲੇ ਦੁਆਲੇ ਘੁੰਮਾਉ।

ਕੁਝ ਸਮੇਂ ਤਕ ਅਜਿਹਾ ਕਰਦੇ ਰਹੋ ਇਸ ਨਾਲ ਵੀ ਬਹੁਤ ਆਰਾਮ ਮਿਲੇਗਾ ਅਤੇ ਦਰਦ ਤੋਂ ਰਾਹਤ ਮਿਲੇਗੀ। ਫਿਰ ਦੂਜੀ ਕਸਰਤ ਕਰਨ ਲਈ ਸਿੱਧੀ ਲੇਟ ਜਾਓ ਅਤੇ ਗੋਡੇ ਖੜੇ ਕਰੋ। ਹੁਣ ਪੈਰਾਂ ਤੇ ਦਬਾਅ ਪਾ ਕੇ ਕਮਰ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰੋ।

ਅਜਿਹਾ ਪੰਜ ਤੋਂ ਸੱਤ ਵਾਰ ਲਗਾਤਾਰ ਕਰੋ। ਅਜਿਹਾ ਕਰਨ ਨਾਲ ਸਾਇਟਿਕਾ ਅਤੇ ਕਮਰ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਹੋਰ ਵਧੇਰੀ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਵੀਡੀਓ ਵਿਚ ਕੁਝ ਹੋਰ ਕਸਰਤ ਬਾਰੇ ਜਾਣਕਾਰੀ ਦਿੱਤੀ ਹੋਈ ਹੈ।