Home / ਘਰੇਲੂ ਨੁਸ਼ਖੇ / ਇਲਾਇਚੀ ਨੂੰ ਇਸ ਤਰਾਂ ਖਾਣ ਦੇ ਫਾਇਦੇ ਦੇਖ ਡਾਕਟਰ ਵੀ ਹੋਏ ਹੈਰਾਨ ਜੜ੍ਹ ਚੋ ਗਾਇਬ ਹੋਣਗੇ ਇਹ 5 ਵੱਡੇ ਰੋਗ

ਇਲਾਇਚੀ ਨੂੰ ਇਸ ਤਰਾਂ ਖਾਣ ਦੇ ਫਾਇਦੇ ਦੇਖ ਡਾਕਟਰ ਵੀ ਹੋਏ ਹੈਰਾਨ ਜੜ੍ਹ ਚੋ ਗਾਇਬ ਹੋਣਗੇ ਇਹ 5 ਵੱਡੇ ਰੋਗ

ਇਲਾਇਚੀਆਂ ਬਹੁਤ ਸਾਰੇ ਗੁਣਾਂ ਦੇ ਨਾਲ ਭਰਪੂਰ ਹੁੰਦੀਆਂ ਹਨ। ਜ਼ਿਆਦਾਤਰ ਲੋਕ ਇਲਾਇਚੀਆਂ ਦੀ ਵਰਤੋਂ ਖਾਣੇ ਦਾ ਸਵਾਦ ਵਧਾਉਣ ਲਈ ਕਰਦੇ ਹਨ। ਪਰ ਇਲਾਇਚੀ ਦੀ ਵਰਤੋਂ ਕਰਨ ਨਾਲ ਬਹੁਤ ਸਾਰੇ ਰੋਗ ਅਤੇ ਇਕ ਤਾਂ ਬਿਲਕੁਲ ਖ਼ਤਮ ਹੋ ਜਾਂਦੀਆਂ ਹਨ। ਦੋ ਤਰ੍ਹਾਂ ਦੀਆਂ ਇਲਾਇਚੀਆਂ ਹੁੰਦੀਆਂ ਹਨ ਜਿਵੇਂ ਛੋਟੀ ਇਲਾਇਚੀ ਅਤੇ ਵੱਡੀ ਇਲਾਇਚੀ।

ਵੱਡੀ ਇਲਾਇਚੀ ਭੂਰੇ ਰੰਗ ਦੀ ਹੁੰਦੀ ਹੈ ਅਤੇ ਛੋਟੀ ਇਲਾਇਚੀ ਹਰੇ ਰੰਗ ਦੀ ਹੁੰਦੀ ਹੈ। ਛੋਟੀ ਇਲਾਇਚੀ ਨੂੰ ਜ਼ਿਆਦਾਤਰ ਲੋਕ ਮਾਊਥ ਫਰੈਸ਼ਰ ਦੀ ਤਰ੍ਹਾਂ ਵੀ ਵਰਤਦੇ ਹਨ। ਛੋਟੀ ਇਲਾਇਚੀ ਨੂੰ ਜੇਕਰ ਖਾਣਾ ਖਾਣ ਤੋਂ ਬਾਅਦ ਰਾਤ ਦੇ ਸਮੇਂ ਵਿੱਚ ਕੋਸੇ ਪਾਣੀ ਨਾਲ ਵਰਤਣਾ ਚਾਹੀਦਾ ਹੈ। ਤਾਂ ਅਜਿਹਾ ਕਰਨ ਨਾਲ ਬਹੁਤ ਸਾਰੀਆਂ ਗੰਭੀਰ ਦਿੱਕਤਾਂ ਅਸਾਨੀ ਨਾਲ ਖ਼ਤਮ ਹੋ ਜਾਂਦੀਆਂ ਹਨ।

ਸਿਰ ਵਿਚ ਜੂੰਆਂ ਆਦਿ ਵਰਗੀਆਂ ਦਿੱਕਤਾਂ ਛੋਟੀਆਂ ਇਲਾਇਚੀਆਂ ਦੀ ਵਰਤੋਂ ਕਰਨ ਨਾਲ ਖਤਮ ਹੋ ਜਾਂਦੀਆਂ ਹਨ। ਰੋਜ਼ਾਨਾ ਲਗਾਤਾਰ ਸੌਣ ਤੋਂ ਪਹਿਲਾਂ ਇਕ ਇਲਾਇਚੀ ਗਰਮ ਜਾਂ ਕੋਸੇ ਪਾਣੀ ਨਾਲ ਲੈਣ ਨਾਲ ਵਾਲਾਂ ਵਿੱਚ ਚਮਕ ਆਉਂਦੀ ਹੈ ਅਤੇ ਵਾਲਾਂ ਲੰਬੇ ਹੁੰਦੇ ਹਨ। ਛੋਟੀ ਇਲਾਇਚੀ ਦੀ ਲਗਾਤਾਰ ਵਰਤੋਂ ਕਰਨ ਦੇ ਨਾਲ ਡਿਪਰੈਸ਼ਨ ਵਰਗੀਆਂ ਗੰਭੀਰ ਪਰੇਸ਼ਾਨੀਆਂ ਵੀ ਆਸਾਨੀ ਨਾਲ ਦੂਰ ਹੁੰਦੀਆਂ ਹਨ।

ਇਸ ਤੋਂ ਇਲਾਵਾ ਜੇਕਰ ਰੋਜ਼ਾਨਾ ਇਕ ਇਲਾਇਚੀ ਗਰਮ ਪਾਣੀ ਜਾਂ ਕੋਸੇ ਪਾਣੀ ਨਾਲ ਲਈ ਜਾਵੇ ਤਾਂ ਇਹ ਭਾਰ ਘਟਾਉਣ ਵਿਚ ਬਹੁਤ ਜ਼ਿਆਦਾ ਲਾਭਕਾਰੀ ਹੁੰਦੀ ਹੈ। ਬਲੈਡ ਪ੍ਰੈਸਰ ਅਤੇ ਹਾਰਟ ਅਟੈਕ ਸਬੰਧੀ ਬਹੁਤ ਸਾਰੀਆਂ ਦਿੱਕਤਾਂ ਵੀ ਛੋਟੀ ਇਲਾਇਚੀ ਦੀ ਵਰਤੋਂ ਕਰਨ ਨਾਲ ਦੂਰ ਹੁੰਦੀਆਂ ਹਨ। ਗਰਮ ਪਾਣੀ ਨਾਲ ਜਾਂ ਛੋਟੀ ਇਲਾਇਚੀ ਖਾਣ ਦੇ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ।

ਥਕਾਵਟ ਦੂਰ ਕਰਨ ਦੇ ਲਈ ਵੀ ਬਹੁਤ ਲਾਭਕਾਰੀ ਹੁੰਦੀ ਹੈ। ਇਸ ਤੋਂ ਇਲਾਵਾ ਕਬਜ਼ ਵਰਗੀਆਂ ਦਿੱਕਤਾਂ ਖ਼ਤਮ ਲਈ ਵੀ ਛੋਟੀ ਇਲਾਚੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਨਾਲ ਛੋਟੀ ਇਲਾਇਚੀ ਵੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਬਹੁਤ ਘੱਟ ਸਮੇਂ ਵਿੱਚ ਕਬਜ਼ ਬਿਲਕੁਲ ਖ਼ਤਮ ਹੋ ਜਾਵੇਗੀ। ਛੋਟੀ ਇਲਾਇਚੀ ਦੇ ਹੋਰ ਗੁਣ ਜਾਣਨ ਦੇ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ‌