ਦੇਖੋ ਤਾਜਾ ਵੱਡੀ ਖਬਰ
ਤਰਨ ਤਾਰਨ ਦੇ ਪਿੰਡ ਲਹੀਆਂ ਵਿੱਚ ਇੱਕ ਫ਼ੌਜੀ ਨੌਜਵਾਨ ਦੀ ਗ-ਰ-ਭ-ਵ-ਤੀ ਪਤਨੀ ਦੇ ਪੇਟ ਵਿੱਚ ਦੂਸਰੀ ਧਿਰ ਦੇ ਜਤਿੰਦਰ ਸਿੰਘ, ਜਜਬੀਰ ਸਿੰਘ ਅਤੇ ਜੰਟਾ ਆਦਿ ਦੁਆਰਾ ਲੱ-ਤਾਂ ਮਾਰੇ ਜਾਣ ਕਾਰਨ ਉਸ ਦੇ ਪੇਟ ਵਿੱਚ ਬੱਚਾ ਡਿੱ-ਗ ਗਿਆ। ਇਹ ਧਿਰ ਫ਼ੌਜੀ ਦੀ ਜ਼ਮੀਨ ਤੇ ਕ-ਬ-ਜ਼ਾ ਕਰਨਾ ਚਾਹੁੰਦੀ ਹੈ। ਜਦ ਕਿ ਦੂਜੀ ਧਿਰ ਨੇ ਦੋ-ਸ਼ਾਂ ਨੂੰ ਨ-ਕਾ-ਰ-ਦੇ ਹੋਏ ਦੱਸਿਆ ਹੈ ਕਿ ਫੌਜੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਸੱ-ਟਾਂ ਮਾ-ਰੀ-ਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫ਼ੌਜੀ ਦੇ ਦੱਸਣ ਅਨੁਸਾਰ ਦੂਜੀ ਧਿਰ ਨੇ ਆ ਕੇ ਉਨ੍ਹਾਂ ਦੇ ਘਰ ਵਿੱਚ ਉਸ ਦੀ ਗ-ਰ-ਭ-ਵ-ਤੀ ਪਤਨੀ ਦੇ ਪੇਟ ਵਿੱਚ ਲੱ-ਤਾਂ ਮਾ-ਰੀ-ਆਂ।
ਜਦੋਂ ਫ਼ੌਜੀ ਅਤੇ ਉਸ ਦਾ ਭਰਾ ਉਨ੍ਹਾਂ ਦੇ ਪਿੱਛੇ ਭੱਜੇ ਤਾਂ ਪਿੰਡ ਵਾਲਿਆਂ ਨੇ ਵੀਡੀਓ ਬਣਾ ਲਈ। ਫੌਜੀ ਦੀ ਪਤਨੀ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਘਰ ਆ ਕੇ ਉਸ ਦੇ ਲੱ-ਤਾਂ ਮਾ-ਰੀ-ਆਂ ਗਈਆਂ। ਜਿਸ ਕਰਕੇ ਉਸ ਦਾ ਬੱਚਾ ਡਿੱ-ਗ ਗਿਆ। ਫੌਜੀ ਦੇ ਪਿਤਾ ਨੇ ਵੀ ਦੂਜੀ ਧਿਰ ਤੇ ਆਪਣੀ ਨੂੰਹ ਦੇ ਸੱ-ਟਾਂ ਮਾ-ਰ ਕੇ ਬੱਚਾ ਗਿਰਾਉਣ ਦਾ ਦੋ-ਸ਼ ਲਗਾਇਆ ਹੈ। ਜਤਿੰਦਰ, ਜਜਬੀਰ ਅਤੇ ਜੰਟਾ ਆਦਿ ਉਨ੍ਹਾਂ ਦੀ ਜ਼ਮੀਨ ਹ-ੜੱ-ਪ-ਣਾ ਚਾਹੁੰਦੇ ਹਨ। ਉਨ੍ਹਾਂ ਨੇ ਫੌਜੀ ਦੇ ਪਿਤਾ ਦੇ ਕਿ-ਰ-ਪਾ-ਨ ਵੀ ਮਾ-ਰੀ। ਪੁਲਿਸ ਵੀ ਕੋਈ ਸੁਣਵਾਈ ਨਹੀਂ ਕਰ ਰਹੀ। ਸਗੋਂ ਕਈ ਵਾਰ ਉਸ ਨੂੰ ਚੁੱਕ ਕੇ ਥਾਣੇ ਲਿਆ ਚੁੱਕੀ ਹੈ।
ਮੌਜੂਦਾ ਸਰਕਾਰ ਵਿਚ ਦੂਜੀ ਧਿਰ ਦੀ ਪਹੁੰਚ ਹੋਣ ਕਾਰਨ ਪੁਲਸ ਵੀ ਉਨ੍ਹਾਂ ਦੀ ਹੀ ਮ-ਦ-ਦ ਕਰ ਰਹੀ ਹੈ। ਦੂਜੀ ਧਿਰ ਦੇ ਜਤਿੰਦਰ ਸਿੰਘ ਨੇ ਦੱਸਿਆ ਹੈ ਕਿ ਮੁਹਤਬਰ ਬੰਦਿਆਂ ਨੇ ਉਨ੍ਹਾਂ ਦਾ ਆਪਸ ਵਿਚ ਸ-ਮ-ਝੌ-ਤਾ ਕਰਵਾ ਦਿੱਤਾ ਸੀ। ਪਰ ਰਜਿਸਟਰੀ ਵਾਲੇ ਦਿਨ ਫੌਜੀ ਦੇ ਪਰਿਵਾਰ ਵਾਲੇ ਮੁੱ-ਕ-ਰ ਗਏ। ਉਹ ਝੂ-ਠੇ ਦੋ-ਸ਼ ਲਗਾ ਰਹੇ ਹਨ। ਇਸ ਬਾਰੇ ਪਿੰਡ ਵਿੱਚ ਪਤਾ ਕੀਤਾ ਜਾ ਸਕਦਾ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਦੋਵੇਂ ਧਿਰਾਂ ਦਾ 4-5 ਕਨਾਲ ਜ਼ਮੀਨ ਦਾ ਵਿਵਾਦ ਹੈ। ਇਸ ਦੀ ਜਾਂਚ ਐਸ.ਐਚ.ਓ. ਦੁਆਰਾ ਕੀਤੀ ਜਾ ਰਹੀ ਹੈ। ਜਾਂਚ ਵਿੱਚ ਜੋ ਵੀ ਪੱਖ ਸਾਹਮਣੇ ਆਇਆ। ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
