Home / ਘਰੇਲੂ ਨੁਸ਼ਖੇ / ਇਸ ਕੁੜੀ ਨੇ ਦਸਿਆ ਏਦਾਂ ਦਾ ਤਰੀਕਾ ਕੇ ਪੇਟ ਦੀ ਚਰਬੀ ਹੋਵੇਗੀ ਹਫਤੇ ਵਿਚ ਗਾਇਬ

ਇਸ ਕੁੜੀ ਨੇ ਦਸਿਆ ਏਦਾਂ ਦਾ ਤਰੀਕਾ ਕੇ ਪੇਟ ਦੀ ਚਰਬੀ ਹੋਵੇਗੀ ਹਫਤੇ ਵਿਚ ਗਾਇਬ

ਮੋਟਾਪੇ ਦੇ ਕਾਰਨ ਕਈ ਤਰ੍ਹਾਂ ਦੇ ਬਹੁਤ ਸਾਰੇ   ਰੋ ਗ   ਹੋ ਜਾਂਦੇ ਹਨ। ਮੋਟਾਪੇ ਦੇ ਕਾਰਨ ਸਰੀਰ ਵਿੱਚ ਕਮਜ਼ੋਰੀ ਆ ਜਾਂਦੀ ਹੈ। ਬੀਮਾਰੀਆਂ ਨਾਲ   ਲ ੜ ਨ   ਦੀ ਵੀ ਸਰੀਰ ਵਿੱਚ ਤਾਕਤ ਨਹੀਂ ਰਹਿੰਦੀ। ਇਸ ਲਈ ਸਰੀਰ ਨੂੰ ਤੰਦਰੁਸਤ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।

ਤਾਂ ਜੋ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ। ਮੋਟਾਪੇ ਨੂੰ ਘੱਟ ਕਰਨ ਲਈ ਕਸਰਤ ਕਰਨੀ ਚਾਹੀਦੀ ਹੈ ਅਤੇ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਮੋਟਾਪੇ ਦੇ ਕਈ ਕਾਰਨਾਂ ਹਨ।

ਜ਼ਿਆਦਾ ਤਲਿਆ ਹੋਇਆ ਭੋਜਨ ਖਾਣ ਕਰਕੇ ਅਤੇ ਕਸਰਤ ਨਾ ਕਰਨ ਕਰਕੇ ਮੋਟਾਪਾ ਆ ਜਾਂਦਾ ਹੈ। ਇਸ ਲਈ ਮੋਟਾਪੇ ਨੂੰ ਘੱਟ ਕਰਨ ਲਈ ਕੁੱਝ ਪਰਹੇਜ਼ ਕਰਨਾ ਚਾਹੀਦਾ ਹੈ।ਮੋਟਾਪੇ ਨੂੰ ਘੱਟ ਕਰਨ ਲਈ ਮਜ਼ਬੂਤ ਅਤੇ   ਔ ਖੀ   ਕਸਰਤ ਕਰਨ ਨਾਲ ਜ਼ਰੂਰੀ ਨਹੀਂ ਹੁੰਦਾ ਹੈ।

ਹੁਣ ਬਹੁਤ ਸਾਰੇ ਲੋਕਾਂ ਦੇ ਘਰ ਕੰਮ ਕਰਨ ਦੇ ਕਾਰਨ ਕਸਰਤ ਕਰਨ ਲਈ ਸਮਾਂ ਨਹੀਂ ਹੁੰਦਾ। ਪਰ ਕੁਝ ਇਸ ਤਰ੍ਹਾਂ ਦੀਆਂ ਆਸਾਨ ਕਸਰਤ ਕਰਨ ਨਾਲ ਬਹੁਤ ਜ਼ਿਆਦਾ ਲਾਭ ਹੁੰਦਾ ਹੈ। ਇਸ ਤੋਂ ਇਲਾਵਾ ਖਾਣ-ਪੀਣ ਦੀਆਂ ਵਸਤੂਆਂ ਤੇ ਵੀ ਖਾਸ ਧਿਆਨ ਦੇਣਾ ਚਾਹੀਦਾ ਹੈ।

ਤਲੀਆਂ ਹੋਈਆਂ ਵਸਤੂਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਚਾਹ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਸਭ ਤੋਂ ਪਹਿਲਾਂ ਕਸਰਤ ਕਰਨ ਲਈ ਬੈਠ ਜਾਓ। ਲੱਤਾਂ ਨੂੰ ਸਿੱਧਾ ਕਰ ਲਵੋ ਹੁਣ।

ਹੁਣ ਪੈਰਾਂ ਦੇ ਨੀਚੇ ਨੂੰ ਚੁੰਨੀ ਘੂਮਾ ਲਵੋ ਅਤੇ ਦੋਨਾਂ ਹੱਥਾਂ ਨਾਲ ਫੜ ਲਵੋ।ਹੁਣ ਚੁੰਨੀ ਨੂੰ ਖਿੱਚ ਕੇ ਰੱਖੋ ਅਤੇ ਪੈਰਾਂ ਉੱਤੇ ਅਤੇ ਲੱਕ ਉਤੇ ਦਬਾਅ ਪਾਓ। ਅਜਿਹਾ 5 ਤੋਂ 10 ਮਿੰਟ ਤੱਕ ਲਗਾਤਾਰ ਕਰਦੇ ਰਹੋ। ਹੁਣ ਗੋਡਿਆਂ ਨੂੰ ਮੋੜ ਲਵੋ ਅਤੇ ਚੁੰਨੀ ਨੂੰ ਚੰਗੀ ਤਰ੍ਹਾਂ ਖਿੱਚੋ। ਅਜਿਹਾ 5 ਤੋਂ 7 ਮਿੰਟ ਲਗਾਤਾਰ ਕਰਦੇ ਰਹੋ।

ਇਸ ਤੋਂ ਬਾਅਦ ਲੱਤਾ ਨੂੰ ਸਿੱਧੀਆਂ ਕਰੋ ਅਤੇ ਲੱਤਾਂ ਨੂੰ ਮੂੰਹ ਦੇ ਵੱਲ ਮੋੜ ਲਵੋ। ਚੁੰਨੀ ਨੂੰ ਪੈਰਾਂ ਵੱਲ ਘੁਮਾ ਕੇ ਮੂੰਹ ਵਲ ਨੂੰ ਖਿੱਚੇ। ਅਜਿਹਾ ਕਰਨ ਨਾਲ ਮੋਟਾਪੇ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਕਸਰਤ ਨੂੰ ਰੋਜ਼ਾਨਾ ਕਰਨਾ ਚਾਹੀਦਾ ਹੈ। ਕਸਰਤ ਕਰਨ ਨਾਲ ਬਹੁਤ ਜ਼ਿਆਦਾ ਫਾਇਦੇ ਹੁੰਦੇ ਹਨ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।