Home / ਘਰੇਲੂ ਨੁਸ਼ਖੇ / ਇਸ ਕੁੜੀ ਨੇ ਦਸਿਆ ਏਦਾਂ ਦਾ ਤਰੀਕਾ ਕੇ 2 ਦਿਨ ਚ 3 ਕਿਲੋ ਭਾਰ ਘਟੇਗਾ

ਇਸ ਕੁੜੀ ਨੇ ਦਸਿਆ ਏਦਾਂ ਦਾ ਤਰੀਕਾ ਕੇ 2 ਦਿਨ ਚ 3 ਕਿਲੋ ਭਾਰ ਘਟੇਗਾ

ਮੋਟਾਪਾ ਇਕ ਅਜਿਹਾ ਰੋਗ ਹੈ ਕਿ ਜਿਸ ਦਾ ਇਲਾਜ ਨਾ ਕੀਤਾ ਜਾਵੇ ਤਾ ਇਹ ਬਹੁਤ ਸਾਰੇ ਰੋਗਾ ਨੂੰ ਬੁਲਾਵਾ ਦਿੰਦਾ ਹੈ। ਇਸ ਤੋ ਇਲਾਵਾ ਮੋਟਾਪੇ ਨੂੰ ਘੱਟ ਕਰਨ ਸਮੇ ਵੀ ਕਈ ਤਰ੍ਹਾਂ ਦੀਆ ਦਿੱਕਤਾ ਆਉਦੀਆਹਨ।

ਪਰ ਕਸਰਤ ਤੋ ਇਲਾਵਾ ਜੇਕਰ ਕੁਝ ਖਾਣ ਪੀਣ ਦਾ ਪ੍ਰਹੇਜ ਕੀਤਾ ਜਾਵੇ ਤਾ ਮੋਟਾਪੇ ਨੂੰ ਆਸਾਨੀ ਨਾਲ ਘੱਟ ਕੀਤਾ ਜਾ ਸਕਦਾ ਹੈ। ਜਿਵੇ ਇਕ ਡਾਇਟ ਪਲੇਨ ਬਣਾਉਣਾ ਚਾਹੀਦਾ ਹੈ ਕਿ ਕਿਹੜੇ ਭੋਜਨ ਦੀ ਵਰਤੋ ਕਰਨੀ ਹੈ ਜਾਂ ਨਹੀ।

ਇਸ ਡਾਇਟ ਦੀ ਵਰਤੋ ਕਰਨ ਨਾਲ ਸਰੀਰ ਵਿਚ ਕਿਸੇ ਕਿਸਮ ਦੀ ਕਮਜੋਰੀ ਨਹੀ ਹੁੰਦੀ ਅਤੇ ਨਾ ਹੀ ਕੋਈ ਦਿਕਤ ਆਉਦੀ ਹੈ।ਇਸ ਡਾਇਟ ਦੀ ਵਰਤੋ ਕਰਨ ਨਾਲ ਸਰੀਰ ਵਿਚ ਤਾਕਤ ਰਹਿੰਦੀ ਹੈ। ਅਤੇ ਮੋਟਾਪਾ ਦੂਰ ਵਿਚ ਸਹਾਇਤਾ ਮਿਲਦੀ ਹੈ।

ਇਸ ਦੀ ਸਿਰਫ ਦੋ ਦਿਨ ਵਰਤੋ ਕਰਨ ਨਾਲ ਦੋ ਤੋ ਤਿੰਨ ਕਿਲੋ ਵਜਨ ਘੱਟ ਜਾਦਾ ਹੈ। ਸਭ ਤੋ ਪਹਿਲਾ ਇਨ੍ਹਾ ਦੋ ਦਿਨਾਂ ਵਿਚ ਨਮਕ ਦੀ ਨਹੀ ਕਰਨੀ ਚਾਹੀਦੀ। ਇਸ ਤੋ ਇਲਾਵਾ ਪਾਣੀ ਵੱਧ ਤੋ ਵੱਧ ਪੀਣਾ ਹੈ।

ਇਕ ਦਿਨ ਵਿਚ ਪਾਣੀ ਪਦਰਾਂ ਤੋ ਸਤਾਰਾ ਗਿਲਾਸ ਪੀਣੇ ਹਨ। ਇਸ ਤੋ ਇਲਾਵਾ ਘੀ ਦੀ ਵਰਤੋ ਕਰਨੀ ਚਾਹੀਦੀ ਹੈ। ਪਰ ਉਹ ਘੀ ਫੈਟ ਫ੍ਰੀ ਹੋਣਾਂ ਚਾਹੀਦਾ ਹੈ। ਇਸ ਤੋ ਇਲਾਵਾ ਫਲ ਖਾਣੇ ਚਾਹੀਦੇ ਹਨ।

ਪਰ ਸਿਰਫ ਸੇਬ, ਅੰਬ, ਅਮਰੂਦ, ਸੰਗਤਰਾ, ਇਲਾਚੀ, ਸਟੋਬਰੀ, ਮੋਸੰਮੀ ਅਤੇ ਚੈਰੀ ਵਰਤੇ ਹਨ। ਬਾਕੀ ਫਲ ਤੋ ਇਨ੍ਹਾਂ ਦਿਨਾ ਵਿਚ ਪ੍ਰਹੇਜ ਕਰਨਾ ਹੈ। ਇਸ ਤੋ ਬਾਅਦ ਪੋਸ਼ਨ ਕੁਆਟੰਟੀ ਉਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ।

ਸਭ ਤੋ ਜਰੂਰੀ ਕੁਝ ਗੱਲਾ ਦਾ ਬਹੁਤ ਧਿਆਨ ਦੇਣਾ ਚਾਹੀਦਾ ਹੈ ਜਿਨ੍ਹਾਂ ਦੀ ਵਰਤੋ ਬਿਲਕੁਲ ਵੀ ਨਹੀ ਕਰਨੀ ਚਾਹੀਦੀ। ਜੇਕਰ ਅਜਿਹਾ ਨਾ ਕੀਤਾ ਤਾ ਵਾਧੂ ਵਜਨ ਨਹੀ ਘੱਟਣਾ। ਇਨਾਂ ਵਿਚੋ ਸਭ ਤੋ ਪਹਿਲਾ ਪੈਕ ਕੀਤੇ ਹੋਏ ਫਲ ਹਨ।

ਪੈਟਕਾ ਵਾਲੇ ਫਲਾ ਦੀ ਬਿਲਕੁਲ ਵੀ ਵਰਤੋ ਨਹੀ ਕਰਨੀ ਚਾਹੀਦੀ। ਇਨ੍ਹਾ ਵਿਚ ਵਿਟਾਮਿਨ ਤੱਤਾ ਦੀ ਬਹੁਤ ਕਮੀ ਹੁੰਦੀ ਹੈ। ਇਸ ਤੋ ਇਲਾਵਾ ਮਿੱਠੇ ਤੋ ਪ੍ਰਹੇਜ ਕਰਨਾ ਚਾਹੀਦਾ ਹੈ। ਜਿਆਦੇ ਮਿੱਠੇ ਵਾਲੇ ਫਲ ਨਹੀ ਵਰਤੇ ਚਾਹੀਦੇ। ਪਰ ਜਿਆਦਾ ਨਮਕ ਵਾਲੀਆ ਵਸਾਤੂਆ ਨਹੀ ਵਰਤਨੀਆ ਚਾਹੀਦੀਆ। ਹੋਰ ਜਾਣਕਾਰੀ ਇਸ ਇਸ ਵਿਡਿਓ ਨੂੰ ਜਰੂਰ ਦੇਖੋ।