Home / ਘਰੇਲੂ ਨੁਸ਼ਖੇ / ਇਸ ਜੜੀ ਬੂਟੀ ਅੱਗੇ ਸੱਭ ਦ ਵਾ ਈ ਆਂ ਫੇਲ ਸਿਰਫ 1 ਖੁਰਾਕ ਹੀ ਬਹੁਤ ਹੈ ਗਰਬਵਤੀ ਹੋਣ ਲਈ

ਇਸ ਜੜੀ ਬੂਟੀ ਅੱਗੇ ਸੱਭ ਦ ਵਾ ਈ ਆਂ ਫੇਲ ਸਿਰਫ 1 ਖੁਰਾਕ ਹੀ ਬਹੁਤ ਹੈ ਗਰਬਵਤੀ ਹੋਣ ਲਈ

ਪ੍ਰਾਕ੍ਰਿਤੀ ਦਾ ਖਾਜਨਾ ਅਮੁਲ ਹੁੰਦਾ ਹੈ। ਭਾਰਤ ਵਿਚ ਬਹੁਤ ਸਾਰੇ ਪੌਦੇ ਅਤੇ ਜੜੀ ਬੁਟੀਆ ਪਾਇਆ ਜਾਦੀਆ ਹਨ ਜਿਨ੍ਹਾਂ ਦੀ ਵਰਤੋ ਦਵਾਇਆ ਬਣਾਉਣ ਲਈ ਕੀਤੀ ਜਾਦੀ ਹੈ। ਪਰ ਬਹੁਤ ਘੱ ਟ ਲੋਕ ਇਨ੍ਹਾਂ ਦੇ ਫਾਇਦੇਆ ਬਾਰੇ ਜਾਣੂ ਹੁੰਦੇ ਹਨ। ਇਸ ਤਰ੍ਹਾਂ ਬਚ ਦੀ ਜੜ੍ਹੀ ਬੁਟੀ ਬਹੁਤ ਲਾਭਕਾਰੀ ਹੁੰਦੇ ਹਨ। ਇਸ ਤੋ ਇਲਾਵਾ ਇਸ ਦੀਆ ਬਹੁਤ ਸਾਰੀਆ ਪ੍ਰਜਾਤੀਆ ਹੁੰਦੀਆ ਹਨ।

ਜਿਵੇ ਕਿ ਘੋੜਬਚ ਅਤੇ ਦੁੱਦੂਬਚ ਆਦਿ। ਇਸ ਦੀ ਵਰਤੋ ਕਰਨ ਨਾਲ ਸਰੀਰ ਨੂੰ ਬਹੁਤ ਸਾਰੀਆ ਦਿੱਕਤਾਂ ਤੋ ਆਸਾਨੀ ਨਾਲ ਛੁਟਕਾਰਾ ਮਿਲ ਜਾਦਾ ਹੈ। ਇਸ ਤੋ ਇਲਾਵਾ ਇਸ ਦੀ ਵਰਤੋ ਕਰਨ ਨਾਲ ਕੋਈ ਸਾ ਇ ਡ ਇ ਫੈ ਕ ਟ ਵੀ ਨਹੀ ਹੁੰਦਾ।ਇਸ ਸਫੇਦ ਅਤੇ ਕਾਲਾ ਰੰਗ ਦੋ ਤਰ੍ਹਾਂ ਦਾ ਪਾਇਆ ਜਾਦਾ ਹੈ। ਸਫੇਦ ਬਚ ਕਾਲਾ ਬਚ ਨਾਲੋ ਜਿਆਦਾ ਅਸਰਦਾਰ ਅਤੇ ਫਾਇਦੇਮੰਦ ਹੁੰਦਾ ਹੈ।

ਇਸ ਮ ਹਾਂ ਮਾ ਰੀ ਵਰਗੀਆ ਵੱਡੀਆ ਦਿੱਕਤਾ ਤੋ ਰਾਹਤ ਪਾਉਣ ਲਈ ਵਰਤਿਆ ਜਾਦਾ ਹੈ। ਇਸ ਤੋ ਇਲਾਵਾ ਖਾਸੀ ਵਰਗੀਆ ਦਿੱਕਤਾਂ ਤੋ ਛੁਟਕਾਰਾ ਪਾਉਣ ਲਈ ਇਸ ਦੀ ਵਰਤੋ ਕੀਤੀ ਜਾਦੀ ਹੈ। ਇਸ ਦਾ ਇਲਾਜ ਕਰਨ ਲਈ ਸਭ ਤੋ ਪਹਿਲਾ ਦੋ ਤੋ ਚਾਰ ਮਿਲੀਗ੍ਰਾਮ ਜਾਂ ਚਾਰ ਤੋ ਅੱਠ ਮਿਲੀ ਗ੍ਰਾਮ ਬਚ ਦਾ ਟੁੱਕੜਾ ਲੈ ਲਵੋ। ਹੁਣ ਇਸ ਨੂੰ ਮੁੰਹ ਵਿਚ ਰੱਖ ਲਵੋ ਅਤੇ ਇਸ ਨੂੰ ਚੁਸਦੇ ਰਹੋ।

ਲਗਾਤਾਰ ਕੁਝ ਸਮੇ ਤੱਕ ਇਸ ਤਰ੍ਹਾਂ ਕਰਨ ਨਾਲ ਫਾਇਦਾ ਮਿਲ ਜਾਵੇਗਾ।ਇਸ ਤੋ ਇਲਾਵਾ ਇਸ ਨੂੰ ਸਰੋ ਦਾ ਤੇਲ ਵਿਚ ਰੱਖੋ ਇਸ ਤੋ ਬਾਅਦ ਇਸ ਨੂੰ ਗਲੇ ਉਤੇ ਲਗਾ ਲਵੋ। ਅਜਿਹਾ ਕਰਨ ਨਾਲ ਗਲੇ ਸੰਬੰਧਿਤ ਦਿੱਕਤਾਂ ਤੋ ਰਾਹਤ ਪਾਈ ਜਾ ਸਕਦੀ ਹੈ। ਇਸ ਤੋ ਇਲਾਵਾ ਇਹ ਬਾਂਝਪਣ ਦੀ ਦਿੱਕਤ ਤੋ ਛੁਟਕਾਰਾ ਪਾਉਣ ਲਈ ਵਰਤਿਆ ਜਾ ਸਕਦਾ ਹੈ।

ਜੇਕਰ ਕੋਈ ਗ਼ਲਤੀ ਨਾਲ ਜਹਿਰ ਖਾ ਲਵੋ ਤਾਂ ਉਸ ਨੂੰ ਬਚ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਕਿ ਅਜਿਹਾ ਕਰਨ ਨਾਲ ਉ ਲ ਟੀ ਆਂ ਆਸਾਨੀ ਨਾਲ ਆ ਜਾਂਦੀਆਂ ਹਨ। ਇਸ ਤੋਂ ਇਲਾਵਾ ਇਸ ਨੂੰ ਪੀ ਸ ਕੇ ਪਾਣੀ ਵਿਚ ਪਾ ਲਵੋ ਹੁਣ ਇਸ ਵਿਚ ਨਮਕ ਪਾਕੇ ਵਰਤ ਲਵੋ। ਅਜਿਹਾ ਕਰਨ ਨਾਲ ਖੰਗ ਅਤੇ ਜੁਖਾਮ ਤੋਂ ਰਾਹਤ ਮਿਲ ਜਾਵੇਗੀ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਵੀਡੀਓ ਦੇ ਰਾਹੀਂ ਕੁਝ ਹੋਰ ਵਧੇਰੇ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।