Home / ਘਰੇਲੂ ਨੁਸ਼ਖੇ / ਇਸ ਡਾਕਟਰ ਕੋਲ ਹੈ ਏਦਾਂ ਦੀ ਦਵਾਈ ਕੇ ਸਿਰ ਦੇ ਚਿੱਟੇ ਵਾਲ ਹਮੇਸ਼ਾ ਲਈ ਹੋਣਗੇ ਕਾਲੇ ਬਿਨਾ ਸਾਈਡ -ਅਫੇਕਟ

ਇਸ ਡਾਕਟਰ ਕੋਲ ਹੈ ਏਦਾਂ ਦੀ ਦਵਾਈ ਕੇ ਸਿਰ ਦੇ ਚਿੱਟੇ ਵਾਲ ਹਮੇਸ਼ਾ ਲਈ ਹੋਣਗੇ ਕਾਲੇ ਬਿਨਾ ਸਾਈਡ -ਅਫੇਕਟ

ਸਫ਼ੇਦ ਵਾਲਾਂ ਦੀ ਦਿੱਕਤ ਬਹੁਤ ਜ਼ਿਆਦਾ ਵਧ ਗਈ ਹੈ। ਅੱਜ ਦੇ ਸਮੇਂ ਵਿਚ ਬਹੁਤ ਘੱਟ ਉਮਰ ਦੇ ਲੋਕ ਵੀ ਇਸ ਤੋਂ    ਪੀ ੜ ਤ  ਹੋ ਚੁੱਕੇ ਹਨ। ਸਫ਼ੇਦ ਵਾਲਾਂ ਦੇ ਕਈ ਕਾਰਨ ਹਨ ਜਿਵੇਂ ਭੋਜਨ ਵਿਚ ਵਿਟਾਮਿਨਾਂ ਦੀ ਕਮੀ ਹੋਣਾ ਅਤੇ ਸੰਤੁਲਿਤ ਪਦਾਰਥਾਂ ਦੀ ਕਮੀ ਹੋਣਾ ਆਦਿ।

ਸਫ਼ੇਦ ਵਾਲਾਂ ਦੇ ਕਾਰਨ ਖੂਬਸੂਰਤੀ ਘੱਟ ਜਾਂਦੀ ਹੈ। ਅਤੇ ਇਨਸਾਨ ਮਾਨਸਿਕ ਰੋਗਾਂ ਦਾ ਵੀ    ਸ਼ਿ ਕਾ ਰ    ਹੋ ਜਾਂਦਾ ਹੈ। ਇਸ ਦਿੱਕਤ ਤੋਂ ਰਾਹਤ ਪਾਉਣ ਲਈ ਬਹੁਤ ਸਾਰੇ ਲੋਕ ਕਈ ਤਰ੍ਹਾਂ ਦੇ ਪ੍ਰਯੋਗ ਕਰਦੇ ਹਨ ਜਿਵੇਂ ਉਹ ਦਵਾਈਆਂ ਦੀ ਵਰਤੋਂ ਕਰਦੇ ਹਨ ਜਾਂ ਮਹਿੰਗੇ ਸ਼ੈਂਪੂ ਦੀ ਵਰਤੋਂ ਕਰਦੇ ਹਨ।

ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਕਲਰ ਡਾਈ ਦੀ ਵਰਤੋਂ ਕਰਦੇ ਹਨ। ‌ਕਲਰ ਡਾਈ ਵਾਲਾਂ ਲਈ ਅਤੇ ਸਿਹਤ ਲਈ ਬਹੁਤ   ਹਾ ਨੀ ਕਾ ਰ ਕ    ਹੁੰਦੀ ਹੈ। ਕਿਉਂਕਿ ਇਸ ਦੇ ਕਾਰਨ ਕਈ ਤਰ੍ਹਾਂ ਦੇ ਰੋਗ ਹੋ ਜਾਂਦੇ ਹਨ। ਸਭ ਤੋਂ ਪਹਿਲਾਂ ਚਮੜੀ ਸਬੰਧੀ ਤਾਂ ਦਿੱਕਤਾ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਉਨ੍ਹਾਂ ਵਿੱਚ ਅਜਿਹੀਆਂ ਵਸਤੂਆਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਅੱਖਾਂ ਦੀ ਰੋਸ਼ਨੀ ਲਈ ਵੀ     ਹਾ ਨੀ ਕਾ ਰ ਕ   ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਵਰਤੋਂ ਕਰਨ ਨਾਲ ਬ੍ਰਿਟਲ ਹੇਅਰ ਦਾ ਰੋਗ ਹੋ ਜਾਂਦਾ ਹੈ। ਇਸ ਰੋਗ ਦੇ ਕਾਰਨ ਵਾਲ ਬਹੁਤ ਜ਼ਿਆਦਾ ਝੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਵਾਲ ਕਮਜ਼ੋਰ ਹੋ ਜਾਂਦੇ ਹਨ।

ਇਸ ਤੋਂ ਇਲਾਵਾ ਦੋ ਮੂੰਹੇਂ ਵਾਲਾਂ ਦੀ ਦਿੱਕਤ ਵੱਧ ਜਾਂਦੀ ਹੈ। ‌ਇਸ ਤੋਂ ਇਲਾਵਾ ਹੇਅਰ ਕਲਰ ਦੀ ਵਰਤੋਂ ਕਰਨ ਨਾਲ ਇਨਫੈਕਸ਼ਨ ਹੋ ਜਾਂਦੀ ਹੈ ਜਾਂ ਫਿਰ ਗੰਜੇਪਨ ਦੀ ਦਿੱਕਤ ਵੀ ਹੋ ਸਕਦੀ ਹੈ। ਇਸ ਲਈ ਸਭ ਤੋਂ ਪਹਿਲਾਂ ਜਦੋਂ ਵੀ ਕਿਸੇ ਹੇਅਰ ਕਲਰ ਦੀ ਖ੍ਰੀਦ ਕਰਨੀ ਹੋਵੇ ਤਾਂ ਉਸ ਵਿੱਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਅਤੇ ਦਵਾਈਆਂ ਦੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ।

ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿਹੜੀ ਦਵਾਈ ਸਰੀਰ ਲਈ ਅਤੇ ਵਾਲਾਂ ਲਈ ਹਾਨੀਕਾਰਕ ਹੈ। ਇਸ ਲਈ ਹਮੇਸ਼ਾ ਵਾਲਾਂ ਨੂੰ ਕਲਰ ਕਰਨ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਤਾਂ ਜੋ ਭੈੜੀਆ ਦਿੱਕਤਾਂ ਤੋਂ ਬਚਿਆ ਜਾ ਸਕੇ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।