Home / ਘਰੇਲੂ ਨੁਸ਼ਖੇ / ਇਸ ਡਾਕਟਰ ਦੇ ਹੱਥਾਂ ਵਿਚ ਹੈ ਜਾਦੂ ਦੇਖਦੇ ਦੇਖਦੇ ਸਾਈਟਿਕਾ ,ਕਮਰ ਦਰਦ ਗੋਡਿਆਂ ਦਾ ਦਰਦ ਹੋ ਗਿਆ ਗਾਇਬ

ਇਸ ਡਾਕਟਰ ਦੇ ਹੱਥਾਂ ਵਿਚ ਹੈ ਜਾਦੂ ਦੇਖਦੇ ਦੇਖਦੇ ਸਾਈਟਿਕਾ ,ਕਮਰ ਦਰਦ ਗੋਡਿਆਂ ਦਾ ਦਰਦ ਹੋ ਗਿਆ ਗਾਇਬ

ਗੋਡਿਆਂ ਦਾ ਦਰਦ ਅਤੇ ਕਮਰ ਦਰਦ ਅੱਜ ਦੇ ਸਮੇਂ ਵਿਚ ਬਹੁਤ ਜ਼ਿਆਦਾ ਆਮ ਹੋ ਗਿਆ ਹੈ। ਬਹੁਤ ਸਾਰੇ ਲੋਕ ਇਸ ਤੋਂ ਪੀੜਤ ਹਨ। ਗੋਡਿਆਂ ਦੇ ਦਰਦ ਅਤੇ ਕਮਰ ਦਰਦ ਅੱਜ ਦੇ ਦੌਰ ਵਿਚ ਛੋਟੀ ਉਮਰ ਦੇ ਬੱਚਿਆਂ ਦੇ ਵੀ ਹੋ ਜਾਂਦਾ ਹੈ।

ਕਿਉਂਕਿ ਬਹੁਤ ਸਾਰੇ ਲੋਕ ਜ਼ਿਆਦਾਤਰ ਤਲਿਆ ਹੋਇਆ ਭੋਜਨ ਖਾਂਦੇ ਹਨ‌ ਜਾਂ ਅਜਿਹਾ ਭੋਜਨ ਖਾਂਦੇ ਹਨ ਜਿਸ ਵਿੱਚ ਪੌਸ਼ਟਿਕ ਤੱਤ ਪੂਰਨ ਤੌਰ ਤੇ ਨਹੀਂ ਪਾਏ ਜਾਂਦੇ। ਜਿਸ ਦੇ ਕਾਰਨ ਹੱਡੀਆਂ ਦੇ ਵਿੱਚ ਕਮਜ਼ੋਰੀ ਆ ਜਾਂਦੀ ਹੈ ਅਤੇ ਜੋੜਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ।

ਦਰਦ ਬਹੁਤ ਜ਼ਿਆਦਾ ਅਸਹਿਣਯੋਗ ਹੁੰਦਾ ਹੈ। ਇਸ ਲਈ ਇਸ ਦਰਦ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਕਸਰਤ ਕਰਨੀ ਚਾਹੀਦੀ ਹੈ।ਕਮਰ ਦਰਦ ਤੋਂ ਰਾਹਤ ਪਾਉਣ ਲਈ ਜ਼ਿਆਦਾਤਰ ਲੋਕ ਦਵਾਈਆਂ ਦੀ ਵਰਤੋਂ ਕਰਦੇ ਹਨ।

ਪਰ ਦਵਾਈਆਂ ਦੇ ਨਾਲ ਸਰੀਰ ਨੂੰ ਹੋਰ ਕਈ ਦਿੱਕਤਾਂ ਹੋ ਜਾਂਦੀਆਂ ਹਨ। ਇਸ ਲਈ ਕਸਰਤ ਕਰਨ ਸਰੀਰ ਨੂੰ ਕੋਈ ਅੰਦਰੂਨੀ ਦਿੱਕਤ ਨਹੀਂ ਹੁੰਦੀ ਇਸ ਤੋਂ ਇਲਾਵਾ ਜੋੜਾ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਜੋੜਾਂ ਦੀ ਮਾਲਸ਼ ਕਰਨੀ ਚਾਹੀਦੀ ਹੈ।

ਮਾਲਿਸ਼ ਕਰਨ ਦੇ ਨਾਲ ਹੱਡੀਆਂ ਨਰਮ ਹੋ ਜਾਂਦੀਆਂ ਹਨ ਅਤੇ ਦਰਦ ਘੱਟ ਜਾਂਦਾ ਹੈ। ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਲਗਾਤਾਰ ਮਾਲਿਸ਼ ਕਰਨੀ ਚਾਹੀਦੀ ਹੈ।ਗੋਡਿਆਂ ਦੇ ਦਰਦ ਅਤੇ ਕਮਰ ਦਰਦ ਤੋਂ ਛੁਟਕਾਰਾ ਪਾਉਣ ਲਈ ਪਹਿਲਾਂ ਪੇਟ ਦੇ ਭਾਰ ਲੇਟ ਜਾਓ ਫਿਰ ਕਮਰ ਤੇ ਕੁਝ ਪੁਆਇੰਟ ਨੂੰ ਦਬਾਉ।

ਇਸ ਦੇ ਨਾਲ ਕਾਫੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਪੇਟ ਦੇ ਭਾਰ ਲੇਟ ਕੇ ਲੱਤਾਂ ਆਇਉਂ ਪਿੱਛੇ ਨੂੰ ਮੋੜੋ ਪੰਜ ਤੋਂ ਦਸ ਮਿੰਟ ਲਗਾਤਾਰ ਅਜਿਹਾ ਕਰਦੇ ਰਹੋ। ਅਜਿਹਾ ਕਰਨ ਨਾਲ ਗੋਡਿਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਮਦਦ ਮਿਲੇਗੀ।

ਇਸ ਤੋਂ ਇਲਾਵਾ ਲੇਟ ਕੇ ਬਾਂਹ ਨੂੰ ਪਿੱਛੇ ਦੀ ਤਰ੍ਹਾਂ ਦਬਾਓ ਇਸ ਦੇ ਨਾਲ ਮੋਢੇ ਦੇ ਦਰਦ ਤੋਂ ਕਾਫੀ ਰਾਹਤ ਮਿਲੇਗੀ। ਮੋਢਿਆਂ ਦੇ ਦਰਦ ਤੋਂ ਰਾਹਤ ਪਾਉਣ ਦੇ ਲਈ ਕਸਰਤ ਬਹੁਤ ਜ਼ਰੂਰੀ ਹੈ। ਹੋਰ ਜਾਣਕਾਰੀ ਦੇ ਲਈ ਇਸ ਵੀਡੀਓ ਨੂੰ ਦੇਖੋ। ਵੀਡੀਓ ਦੇ ਵਿੱਚ ਕਸਰਤ ਕਰਨ ਦੀ ਹੋਰ ਵਧੇਰੇ ਢੰਗ ਦੱਸੇ ਗਏ ਹਨ।