Home / ਘਰੇਲੂ ਨੁਸ਼ਖੇ / ਇਸ ਤਰਾਂ ਬਣਾਓ ਚਮਤਕਾਰੀ ਗੁਜ਼ਰੇਲਾ ਤੇ ਕਰੋ ਇਹ ਰੋਗ ਦੂਰ ਖੂਨ ਦੀ ਘਾਟ, ਕਬਜ਼, ਕੰਮਜ਼ੋਰ ਨਜ਼ਰ ,ਬੱਚਿਆਂ ਦਾ ਸੋਕੜਾ ਰੋਗ ,ਡ੍ਰਾਈ ਸਕਿਨ ,ਹੈਵੀ ਪੀਰਡਸ ਨਾਲ ਖੂਨ ਦੀ ਕਮੀ ,ਬਚਿਆ ਦਾ ਭਾਰ ਵਧਾਓ

ਇਸ ਤਰਾਂ ਬਣਾਓ ਚਮਤਕਾਰੀ ਗੁਜ਼ਰੇਲਾ ਤੇ ਕਰੋ ਇਹ ਰੋਗ ਦੂਰ ਖੂਨ ਦੀ ਘਾਟ, ਕਬਜ਼, ਕੰਮਜ਼ੋਰ ਨਜ਼ਰ ,ਬੱਚਿਆਂ ਦਾ ਸੋਕੜਾ ਰੋਗ ,ਡ੍ਰਾਈ ਸਕਿਨ ,ਹੈਵੀ ਪੀਰਡਸ ਨਾਲ ਖੂਨ ਦੀ ਕਮੀ ,ਬਚਿਆ ਦਾ ਭਾਰ ਵਧਾਓ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਓਹੀ ਜਾਣਕਰੀ ਪਹੁੰਚਾਈ ਜਾਵੇ ਜੋ ਤੁਹਾਡੇ ਕੰਮ ਦੀ ਹੋਵੇ ਤੇ ਤੁਸੀਂ ਉਸ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕੋ ਤੇ ਸਮਝ ਸਕੋ

ਸਰਦੀਆਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਗਾਜਰ ਦਾ ਹਲਵਾ ਖਾਣਾ ਪਸੰਦ ਹੈ। ਗਾਜਰ ਦਾ ਹਲਵਾ ਸਿਹਤ ਲਈ ਵੀ ਬਹੁਤ ਲਾਭਕਾਰੀ ਹੈ। ਤਿਉਹਾਰਾਂ ਦੇ ਦਿਨਾਂ ਵਿਚ ਤਾਂ ਗਾਜਰ ਦਾ ਹਲਵਾ ਸਭ ਤੋਂ ਮਸ਼ਹੂਰ ਮਠਿਆਈ ਹੈ। ਇਸ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਜਿਹੜੇ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਹਾਇਕ ਹੁੰਦੇ ਹਨ। ਗਾਜਰ ਦਾ ਹਲਵਾ ਅੱਖਾਂ ਦੀ ਰੌਸ਼ਨੀ ਲਈ ਵੀ ਬਹੁਤ ਲਾਭਕਾਰੀ ਹੁੰਦਾ ਹੈ।

ਹੱਡੀਆਂ ਮਜ਼ਬੂਤੀ ਦੇਣ ਅਤੇ ਕਈ ਤਰ੍ਹਾਂ ਦੇ ਦਰਦਾਂ ਤੋਂ ਰਾਹਤ ਮਿਲਦੀ ਹੈ। ਗਾਜਰ ਦਾ ਹਲਵਾ ਭਾਰ ਘਟਾਉਣ ਦੇ ਵਿਚ ਵੀ ਬਹੁਤ ਲਾਭਕਾਰੀ ਹੈ। ਇਸਦੇ ਨਾਲ ਖ਼ੂਨ ਦੀ ਕੈਂਸਰ ਭਿਆਨਕ ਬੀਮਾਰੀ ਤੋਂ ਵੀ ਰਾਹਤ ਮਿਲਦੀ ਹੈ। ਵਾਲਾਂ ਦੀ ਮਜ਼ਬੂਤੀ ਲਈ ਵੀ ਇਹ ਹੀ ਫਾਇਦੇਮੰਦ ਸਾਬਿਤ ਹੁੰਦਾ ਹੈ।ਗਾਜਰ ਦਾ ਹਲਵਾ ਬਣਾਉਣ ਲਈ ਕੱਦੂਕਸ ਕੀਤੀਆਂ ਹੋਈਆਂ ਗਾਜਰਾਂ, ਦੁੱਧ, ਚੀਨੀ, ਦਾਖਾ,ਬਦਾਮ, ਕਾਜੂ ਅਤੇ ਘਿਉ ਚਾਹੀਦਾ ਹੈ।

ਗਾਜਰ ਦਾ ਹਲਵਾ ਬਣਾਉਣ ਲਈ ਸਭ ਤੋਂ ਪਹਿਲਾਂ ਗਾਜਰ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਕੱਦੂਕਸ ਕਰ ਲਵੋ। ਫਿਰ ਘਿਉ ਨੂੰ ਕੜਾਹੀ ਵਿੱਚ ਪਾਕੇ ਗਰਮ ਕਰ ਲਓ। ਹੁਣ ਗਰਮ ਘੀ ਵਿੱਚ ਕਾਜੂ ਅਤੇ ਬਾਦਾਮ ਨੂੰ ਭੁੰਨ ਲਓ। ਫਿਰ ਉਸ ਕੜਾਈ ਵਿੱਚ ਕੱਦੂਕਸ ਕੀਤੀਆਂ ਹੋਈਆਂ ਗਾਜਰਾਂ ਪਾ ਦਿਓ। ਇਨ੍ਹਾਂ ਨੂੰ ਚੰਗੀ ਤਰ੍ਹਾਂ ਭੁੰਨ ਲਵੋ। ਹੁਣ ਇਸ ਵਿੱਚ ਦੁੱਧ ਮਿਲਾ ਦਿਓ। ਇਸ ਤੋਂ ਬਾਅਦ ਲੋੜ ਅਨੁਸਾਰ ਚੀਨੀ ਮਿਲਾ ਲਵੋ। ਇਸ ਤਰ੍ਹਾਂ ਗਾਜਰ ਦਾ ਹਲਵਾ ਬਣ ਕੇ ਤਿਆਰ ਹੋ ਜਾਵੇਗਾ।

ਸਰੀਰਕ ਕਮਜ਼ੋਰੀ ਹੋਣ ਤੇ ਗਾਜਰ ਦਾ ਦੀ ਵਰਤੋਂ ਕਰਨੀ ਚਾਹੀਦੀ ਹੈ। ਗਾਜਰ ਦੇ ਹਲਵੇ ਦੇ ਨਾਲ ਪਾਚਣ ਸ਼ਕਤੀ ਮਜਬੂਤ ਹੋ ਜਾਂਦੀ ਹੈ ਅਤੇ ਇਸ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਛਾਤੀ ਨਾਲ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਗਾਜਰ ਦਾ ਹਲਵਾ ਬੱਚਿਆਂ ਦੇ ਦੰਦਾਂ ਨੂੰ ਮਜ਼ਬੂਤੀ ਦੇਣ ਲਈ ਲਾਭਕਾਰੀ ਹੁੰਦਾ ਹੈ।