Home / ਤਾਜਾ ਜਾਣਕਾਰੀ / ਇਸ ਨਾਮੀ ਸੰਤ ਨਾਲ ਜੋ ਹੋਇਆ ਉਸਨੇ ਪਾ ਦਿੱਤੀਆਂ ਪੁਲਿਸ ਨੂੰ ਭਾਜੜਾਂ ਸੰਗਤਾਂ ਚ ਫੈਲਿਆ ਰੋਸ

ਇਸ ਨਾਮੀ ਸੰਤ ਨਾਲ ਜੋ ਹੋਇਆ ਉਸਨੇ ਪਾ ਦਿੱਤੀਆਂ ਪੁਲਿਸ ਨੂੰ ਭਾਜੜਾਂ ਸੰਗਤਾਂ ਚ ਫੈਲਿਆ ਰੋਸ

ਸੰਤ ਨਾਲ ਜੋ ਹੋਇਆ ਉਸਨੇ ਪਾ ਦਿੱਤੀਆਂ ਪੁਲਿਸ ਨੂੰ ਭਾਜੜਾਂ

ਅੱਜ ਕੱਲ੍ਹ ਆਮ ਬੰਦਿਆਂ ਨੂੰ ਮਾੜੇ ਅਨਸਰਾਂ ਦੁਆਰਾ ਤੰ-ਗ ਪ੍ਰੇ ਸ਼ਾਨ ਕੀਤੇ ਜਾਣ ਦੀਆਂ ਖ਼ਬਰਾਂ ਦਾ ਸਿਲਸਿਲਾ ਤਾਂ ਆਮ ਹੀ ਸੁਣਨ ਜਾਂ ਦੇਖਣ ਨੂੰ ਮਿਲ ਜਾਂਦਾ ਹੈ। ਪਰ ਹੁਣ ਤਾਂ ਇਹ ਲੋਕ ਧਾਰਮਿਕ ਸਖਸ਼ੀਅਤਾਂ ਜੋ ਸਮਾਜ ਭਲਾਈ ਅਤੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਦਾ ਕੰਮ ਕਰਦਿਆਂ ਹਨ, ਉਨ੍ਹਾਂ ਨੂੰ ਵੀ ਨਹੀਂ ਬਕਸ਼ ਰਹੇ। ਇਹ ਖਬਰ ਜਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਆਈ ਹੈ। ਜਿੱਥੇ ਕਿ ਸੰਤ ਕ੍ਰਿਪਾ ਸਿੰਘ ਇੰਟਰਨੈਸ਼ਨਲ ਚੈਰੀਟੇਬਲ ਰੂਹਾਨੀ ਮਿਸ਼ਨ ਦੇ ਮੁਖੀ ਸੰਤ ਬਾਬਾ ਦਲਵਾਰਾ ਸਿੰਘ ਰੋਹੀਸਰ ਵਾਲਿਆਂ ਨਾਲ ਕਿਸੇ ਅ ਣ ਪ ਛਾਤੇ ਵਿਅਕਤੀ ਨੇ ਫੋਨ ਤੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਹੈ।

ਉਸ ਵਿਅਕਤੀ ਵੱਲੋਂ ਸੰਤ ਬਾਬਾ ਦਲਵਾਰਾ ਸਿੰਘ ਜੀ ਨੂੰ ਦੇਖ ਲੈਣ ਦੀ ਗੱਲ ਕਹੀ ਗਈ ਹੈ। ਇਸ ਫੋਨ ਕਾਲ ਤੋਂ ਬਾਅਦ ਡੇਰੇ ਵਿੱਚ ਚਿੰ ਤਾ ਜ ਨ ਕ ਮਾਹੌਲ ਪੈਦਾ ਹੋ ਗਿਆ। ਸੰਤ ਜੀ ਨੇ ਇਸ ਸਬੰਧੀ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੂੰ ਵੀ ਜਾਣਕਾਰੀ ਦੇ ਦਿੱਤੀ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੁਰਦੁਆਰਾ ਸੰਤ ਆਸ਼ਰਮ ਕ੍ਰਿਪਾਸਰ ਸਾਹਿਬ, ਫ਼ਤਿਹਗੜ੍ਹ ਸਾਹਿਬ ਤੋਂ ਪਿੰਡ ਮਹਾਦੀਆਂ ਨੂੰ ਜਾਣ ਵਾਲੀ ਸੜਕ ਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਲਗਭਗ ਡੇਢ ਕਿਲੋਮੀਟਰ ਦੀ ਦੂਰੀ ਤੇ ਹੈ। ਸੰਤ ਜੀ ਨੂੰ ਮਿਲੀ ਧ ਮ ਕੀ ਦੀ ਹਰ ਕੋਈ ਨਿਖੇਧੀ ਕਰ ਰਿਹਾ ਹੈ।

ਸੰਤ ਜੀ ਦਾ ਦੇਸ਼ਾਂ ਪਰਦੇਸ਼ਾਂ ਵਿਚ ਚੰਗਾ ਸਤਿਕਾਰ ਕੀਤਾ ਜਾਂਦਾ ਹੈ। ਸਮੇਂ ਸਮੇਂ ਤੇ ਇੱਥੇ ਧਾਰਮਿਕ ਸਮਾਗਮ ਹੁੰਦੇ ਰਹਿੰਦੇ ਹਨ। ਸੰਤ ਜੀ ਦੁਆਰਾ ਸੰਗਤਾਂ ਨੂੰ ਸਿੱਖੀ ਸਿ-ਧਾਂ-ਤਾਂ ਨਾਲ ਜੋੜਿਆ ਜਾ ਰਿਹਾ ਹੈ। ਸੰਤ ਦਲਵਾਰਾ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਰਾਤ ਨੂੰ ਲੱਗਭਗ ਸਵਾ ਗਿਆਰਾਂ ਵਜੇ ਉਨ੍ਹਾਂ ਨੂੰ ਕਿਸੇ ਅ-ਣ-ਪਛਾ-ਤੇ ਵਿਅਕਤੀ ਦਾ ਫੋਨ ਆਇਆ। ਉਸ ਵਿਅਕਤੀ ਨੇ ਫੋਨ ਤੇ ਸੰਤਾਂ ਨੂੰ ਕੁਝ ਗਲਤ ਸ਼ਬਦ ਵੀ ਬੋਲੇ ਅਤੇ ਉਨ੍ਹਾਂ ਨੂੰ ਦੇਖ ਲੈਣ ਦੀ ਧ ਮ ਕੀ ਵੀ ਦਿੱਤੀ ਹੈ। ਸੰਤ ਜੀ ਨੇ ਆਪਣੇ ਨਾਲ ਵਾਪਰੀ ਘਟਨਾ ਤੋਂ ਪੁਲਿਸ ਨੂੰ ਜਾਣੂ ਕਰਵਾ ਦਿੱਤਾ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।