Home / ਘਰੇਲੂ ਨੁਸ਼ਖੇ / ਇਸ ਨੁਸਖੇ ਨਾਲ ਤੁਹਾਡੇ Lips ਰਹਿਣਗੇ ਹਮੇਸ਼ਾ ਗੁਲਾਬੀ

ਇਸ ਨੁਸਖੇ ਨਾਲ ਤੁਹਾਡੇ Lips ਰਹਿਣਗੇ ਹਮੇਸ਼ਾ ਗੁਲਾਬੀ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਏਦਾਂ ਦੀ ਜਾਣਕਾਰੀ ਜੋ ਬਹੁਤ ਹੀ ਜਰੂਰੀ ਹੈ।ਘਰ ਚ ਬਣਾਓ ਮੋਟਾਪਾ ਘਟਾਉਣ ਵਾਲਾ ਚੂਰਨ ਤੇ ਤੇ ਸਕਿਨ ਵੀ ਰਹੇਗੀ ਕੱਸੀ ਹੋਈ ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ ਸਭ ਤੋਂ ਸੌਖਾ ਤੇ ਪੱਕਾ ਇਲਾਜ਼ ਜ਼ਬਰਦਸਤ ਨੁਸਖਾ ਇੱਟ ਵਰਗਾ ਪੱਕਾ ਨੁਸਖਾ ਅਸੀਂ ਕੋਈ ਵੇ ਏਦਾਂ ਦਾ ਜਾਣਕਰੀ ਨਹੀਂ ਸ਼ੇਅਰ ਕਰਦੇ ਜਿਸ ਨੂੰ ਬਨਾਉਂਣ ਵਿਚ ਤੁਹਾਨੂੰ ਮੁਸ਼ਕਿਲ ਆਵੇ।ਸਾਡੀ ਵੀਡੀਓ ਨੂੰ ਅਖੀਰ ਤਕ ਜਰੂਰ ਦੇਖਿਆ ਕਰੋ ਕਿਉਂ ਕੇ ਅਖੀਰ ਵਿਚ ਅਸੀਂ ਨੁਸਖੇ ਨੂੰ ਵਰਤਣ ਦਾ ਤਰੀਕਾ ਅਤੇ ਪ੍ਰਹੇਜ਼ ਦਸੇ ਹੁੰਦੇ ਨੇ।

ਖੁਬਸੂਰਤੀ ਲਈ ਬੁੱਲਾਂ ਦਾ ਸੁੰਦਰ ਹੋਣਾ ਵੀ ਬਹੁਤ ਜ਼ਰੂਰੀ ਹੈ। ਅਕਸਰ ਕਿਸੇ ਨਾ ਕਿਸੇ ਕਾਰਨ ਬੁੱਲ ਕਾਲੇ ਹੋ ਜਾਂਦੇ ਹਨ। ਜਿਸ ਕਾਰਨ ਬੁੱਲ ਬਹੁਤ ਭੱਦੇ ਲੱਗਦੇ ਹਨ। ਬੁੱਲਾਂ ਦੇ ਕਾਲੇਪਨ ਨੂੰ ਦੂਰ ਕਰਨ ਲਈ ਔਰਤਾਂ ਬਹੁਤ ਸਾਰੇ ਰੰਗਾਂ ਦੀਆਂ ਲਪੀਸਟਿਕਾਂ ਦੀ ਵਰਤੋਂ ਕਰਦੀਆਂ ਹਨ ਤਾਂ ਕਾਲਾਪਣ ਲੁਕੋਇਆ ਜਾ ਸਕੇ।

ਪਰ ਇਸ ਨਾਲ ਜ਼ਿਆਦਾ ਫਰਕ ਨਹੀਂ ਪੈਂਦਾ। ਪਰ ਘਰੇਲੂ ਤਰੀਕੇ ਅਪਣਾਕੇ ਕਾਲੇ ਬੁੱਲਾਂ ਨੂੰ ਗੁਲਾਬੀ ਜਾਂ ਕੁਦਰਤੀ ਸੁਰਖ ਗੁਲਾਬੀ ਬਣਾਇਆ ਜਾ ਸਕਦਾ ਹੈ।- ਬੁੱਲ੍ਹਾਂ ਉੱਤੇ ਆਏ ਕਾਲੇਪਣ ਨੂੰ ਦੂਰ ਕਰਨ ਦੇ ਲਈ ਸਭ ਤੋਂ ਅਸਾਨ ਤਰੀਕਾ ਹੈ। ਇਕ ਖਾਲੀ ਬਰਤਨ ਵਿੱਚ ਇਕ ਚਮਚ ਨਾਰੀਅਲ ਦਾ ਤੇਲ ਲਵੋ। ਹੁਣ ਇਸ ਵਿਚ ਇਕ ਤੋਂ ਡੇਢ ਚਮਚ ਕੁੱਟੀ ਹੋਈ ਸ਼ੂਗਰ ਮਿਲਾਓ।

ਇਸ ਵਿੱਚ ਅੱਧਾ ਚਮਚ ਨਿੰਬੂ ਦਾ ਰਸ ਵੀ ਮਿਲਾਓ। ਆਖ਼ਿਰ ਇਸ ਵਿੱਚ ਅੱਧਾ ਚਮਚ ਸ਼ਹਿਦ ਦਾ ਵੀ ਮਿਲਾਓ। ਹੁਣ ਚਾਰੋਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਜਦੋਂ ਤੱਕ ਇਹ ਸਿਰਮ ਵਾਂਗ ਨਹੀਂ ਬਣ ਜਾਂਦਾ ਉਦੋਂ ਤੱਕ ਹਿਲਾਉਂਦੇ ਰਹੋ। ਤੁਸੀਂ ਇਸ ਨੂੰ ਜਮ੍ਹਾਂ ਕਰਕੇ ਵੀ ਰੱਖ ਸਕਦੇ ਹੋ। ਹੁਣ ਇਸ ਸਿਰਮ ਦੀ ਵਰਤੋਂ ਰਾਤ ਨੂੰ ਸੌਣ ਤੋਂ ਪਹਿਲਾਂ ਰੋਜ਼ਾਨਾ ਕਰਨੀ ਹੈ। ਰਾਤ ਨੂੰ ਸੌਣ ਤੋਂ ਅੱਧਾ ਕੁ ਘੰਟਾ ਪਹਿਲਾਂ ਇਸ ਦੀ ਵਰਤੋਂ ਕਰੋ। ਆਪਣੇ ਬੁੱਲ੍ਹਾਂ ਦੀ ਲਗਾ ਕੇ ਪੰਦਰਾਂ ਵੀਹ ਮਿੰਟ ਤਕ ਮਸਾਜ ਕਰੋ। ਉਸ ਤੋਂ ਬਾਅਦ ਇਸ ਨੂੰ ਹਲਕੇ ਕੱਪੜੇ ਦੇ ਨਾਲ ਸਾਫ਼ ਕਰ ਲਵੋ।

ਇਸ ਵਿਧੀ ਵਿੱਚ ਨਾਰੀਅਲ ਦੇ ਤੇਲ ਦੀ ਵਰਤੋਂ ਇਸ ਲਈ ਕੀਤੀ ਹੈ ਕਿਉਂਕਿ ਨਾਰੀਅਲ ਦਾ ਤੇਲ ਚਮੜੀ ਨੂੰ ਨਿਖਾਰਦਾ ਅਤੇ ਮੁਲਾਇਮ ਬਣਾਉਂਦਾ ਹੈ। ਨਿੰਬੂ ਦਾ ਰਸ ਇਸ ਲਈ ਵਰਤਿਆ ਹੈ ਕਿਉਂਕਿ ਨਿੰਬੂ ਦੇ ਰਸ ਨਾਲ ਮਰੀ ਹੋਈ ਚਮੜੀ ਆਸਾਨੀ ਨਾਲ ਸਾਫ਼ ਹੋ ਜਾਂਦੀ ਹੈ। ਸ਼ਹਿਦ ਦੀ ਵਰਤੋਂ ਕਰਨ ਨਾਲ ਚਮੜੀ ਉੱਤੇ ਕੁਦਰਤੀਪਣ ਆਉਂਦਾ ਹੈ।