Home / ਵਾਇਰਲ / ਇਸ ਪਿੰਡ ਦੀਆਂ ਕੁੜੀਆਂ ਬਾਂਦਰਾਂ ਦੇ ਕਰਕੇ ਰਹਿੰਦੀਆਂ ਨੇ ਕੁਆਰੀਆਂ, ਵਜਾ ਜਾਣਕੇ ਹੋ ਜਾਓਗੇ ਹੈਰਾਨ

ਇਸ ਪਿੰਡ ਦੀਆਂ ਕੁੜੀਆਂ ਬਾਂਦਰਾਂ ਦੇ ਕਰਕੇ ਰਹਿੰਦੀਆਂ ਨੇ ਕੁਆਰੀਆਂ, ਵਜਾ ਜਾਣਕੇ ਹੋ ਜਾਓਗੇ ਹੈਰਾਨ

ਕੁੜੀਆਂ ਬਾਂਦਰਾਂ ਦੇ ਕਰਕੇ ਰਹਿੰਦੀਆਂ ਨੇ ਕੁਆਰੀਆਂ

ਅੱਜ ਅਸੀਂ ਜੋ ਤੁਹਾਡੇ ਵਾਸਤੇ ਖਬਰ ਲੈਕੇ ਆਏ ਹਾਂ ਉਹ ਤੁਹਾਨੂੰ ਥੋੜੀ ਜਿਹੀ ਹੈਰਾਨ ਕਰਨ ਵਾਲੀ ਹੈ ਪਰ ਇਹ ਖਬਰ ਹੈ ਸੱਚ ਜੀ ਹਾਂ ਇਸ ਪਿੰਡ ਦੇ ਕੁੜੀਆਂ ਦੇ ਵਿਆਹ ਨਾ ਹੋਣ ਦਾ ਕਾਰਨ ਬਾਂਦਰ ਹਨ ਰ ਮਾਂ-ਪਿਓ ਚਾਹੁੰਦਾ ਹੈ ਕਿ ਉਨ੍ਹਾਂ ਦੀ ਧੀ ਦਾ ਵਿਆਹ ਬਿਨ੍ਹਾ ਕਿਸੇ ਰੁਕਾਵਟ ਦੇ ਹੋ ਜਾਵੇ. ਕੁੜੀਆਂ ਦੇ ਵਿਆਹ ‘ਚ ਖ਼ਾਸ ਧਿਆਨ ਦੇਣਾ ਪੈਂਦਾ ਹੈ. ਉਥੇ ਹੀ ਵਾਰ ਵਾਰ ਦੇਖਿਆ ਗਿਆ ਹੈ ਕਿ ਕਈ ਵਾਰ ਕੋਈ ਨਾ ਕੋਈ ਰੁਕਾਵਟ ਹੋ ਹੀ ਜਾਂਦੀ ਹੈ. ਪਰ ਅੱਜ ਜਿਸ ਰੁਕਾਵਟ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਆ ਉਸ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਰਹੀ ਜਾਓਗੇ.

ਦੱਸ ਦੇਈਏ ਬਿਹਾਰ ਦੇ ਪਟਨਾ ਤੋਂ 75 ਕਿਲੋਮੀਟਰ ਇੱਕ ਪਿੰਡ ਹੈ ਜਿੱਥੇ ਭੋਜਪੁਰ ਨਾ ਦਾ ਇੱਕ ਪਿੰਡ ਹੈ ਇਸ ਇਲਾਕੇ ‘ਚ ਬਾਂਦਰਾਂ ਦਾ ਖੌਫ਼ ਇੰਨਾ ਜ਼ਿਆਦਾ ਹੈ ਕਿ ਲੋਕ ਇੱਥੇ ਬਰਾਤ ਲੈ ਕੇ ਆਉਣ ਤੋਂ ਵੀ ਡਰਦੇ ਨੇ ਕਿਹਾ ਜਾਂਦਾ ਹੈ ਕਿ ਇੱਥੇ ਜਿਹੜਾ ਵੀ ਬਰਾਤ ਲੈ ਕੇ ਆਉਂਦਾ ਹੈ ਬਾਂਦਰ ਉਨ੍ਹਾਂ ਨੂੰ ਲਹੂ ਲੁਹਾਨ ਕਰ ਦਿੰਦੇ ਨੇ.ਜਿਸ ਕਰਕੇ ਬਰਾਤ ਵਾਪਸ ਲੈ ਕੇ ਜਾਣੀ ਪੈਂਦੀ ਹੈ. ਇਸ ਕਰਕੇ ਲੋਕ ਇੱਥੇ ਬਰਾਤ ਲੈ ਕੇ ਆਉਣ ਤੋਂ ਡਰਦੇ ਨੇ.

ਇੱਕ ਵਾਰ ਇੱਥੇ ਇੱਕ ਬਰਾਤ ਆਈ ਸੀ ਸਾਰੇ ਖੁਸ਼ੀ ‘ਚ ਮਗਨ ਸੀ ਪਰ ਅਚਾਨਕ ਬਾਂਦਰਾਂ ਨੇ ਆ ਕੇ ਇੱਥੇ ਸਾਰਿਆਂ ‘ਤੇ ਹਮਲਾ ਕਰ ਦਿੱਤਾ ਸਾਰੀ ਬਰਾਤ ਜਖਮੀ ਹੋ ਗਈ. ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ