Home / ਘਰੇਲੂ ਨੁਸ਼ਖੇ / ਇਸ ਪਿੰਡ ਦੀ ਜੂਹ ਦੇ ਅੰਦਰ ਸੱਪ ਦੇ ਡੰਗਣ ਦਾ ਨਹੀ ਚੜ੍ਹਦਾ ਜ਼ਹਿਰ !

ਇਸ ਪਿੰਡ ਦੀ ਜੂਹ ਦੇ ਅੰਦਰ ਸੱਪ ਦੇ ਡੰਗਣ ਦਾ ਨਹੀ ਚੜ੍ਹਦਾ ਜ਼ਹਿਰ !

ਪੰਜਾਬ ਵਿੱਚ ਬਹੁਤ ਸਾਰੇ ਅਜਿਹੇ ਪਿੰਡ ਹਨ ਜਿਨ੍ਹਾਂ ਦੇ ਵਿੱਚ   ਅ ਲੱ ਗ-ਅ ਲੱ ਗ   ਰੀਤੀ   ਰਿ ਵਾ ਜ   ਜਾਂ   ਵ ਹਿ ਮ   ਭ ਰ ਮ   ਹਨ ਜਾਂ ਉਨ੍ਹਾਂ ਦਾ   ਪਿ ਛੋ ਕ ੜ   ਵੱਖਰਾ ਹੁੰਦਾ ਹੈ। ਦਰਅਸਲ ਕੁਝ ਪਿੰਡਾਂ ਦੇ ਵਿਚ ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੇ ਪਿੰਡ ਕੋਈ ਦੋ   ਮੰ ਜ਼ ਲਾ   ਘਰ ਨਹੀਂ ਪਾ ਸਕਦਾ ਅਜਿਹਾ ਕਰਨ ਨਾਲ ਉਨ੍ਹਾਂ ਦਾ   ਨੁ ਕ ਸਾ ਨ   ਹੁੰਦਾ ਹੈ

ਇਸੇ ਤਰ੍ਹਾਂ ਇਕ ਪਿੰਡ ਅਜਿਹਾ ਹੈ ਜਿਥੇ ਜੇਕਰ ਕਿਸੇ   ਵਿ ਅ ਕ ਤੀ   ਨੂੰ ਜੇਕਰ   ਜ਼ ਹਿ ਰੀ ਲਾ   ਜੀ ਵ   ਡੰ ਗ   ਜਾਵੇ ਤਾਂ ਉਸ ਦੀ   ਮੌ ਤ   ਨਹੀਂ ਹੁੰਦੀ।ਇਸ ਪਿੰਡ ਦਾ ਨਾਮ   ਡੱ ਲਾ   ਹੈ। ਇਸ ਪਿੰਡ ਵਿੱਚ ਲਗਪਗ ਤੇਰਾਂ ਸੌ ਦੇ ਕਰੀਬ ਆਬਾਦੀ ਹੈ।

ਇਸ ਪਿੰਡ ਦੇ   ਲੋ ਕਾਂ  ਦਾ ਕਹਿਣਾ ਹੈ ਕਿ ਭਾਵੇਂ ਕਿਸੇ ਬਾਹਰੀ ਬੰਦੇ ਨੂੰ   ਸੱ ਪ   ਨੇ   ਡੰ ਗਿ ਆ   ਹੋਵੇ ਤੇ ਉਹ ਇਸ ਪਿੰਡ ਦੀ    ਫਿ ਰ ਨੀ   ਦੇ ਅੰਦਰ ਹੋਵੇ ਤਾਂ ਵੀ ਉਸ ਦੀ   ਮੌ ਤ   ਨਹੀਂ ਹੁੰਦੀ। ਦਰਅਸਲ ਇਹ ਇੱਕ   ਇ ਤਿ ਹਾ ਸ   ਹੈ ਜਦੋਂ ਛੇਵੇਂ   ਪਾ ਤ ਸ਼ਾ ਹ   ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਕਰਤਾਰਪੁਰ ਸਾਹਿਬ ਦੀ   ਜੰ ਗ   ਤੋਂ ਬਾਅਦ ਭਾਈ   ਮੰ ਝ   ਸਾਹਿਬ ਨੂੰ ਮਿਲਣ ਜਾ ਰਹੇ ਸੀ।

ਰਸਤੇ ਦੇ ਵਿਚ ਇਸ   ਸ ਥਾ ਨ   ਤੇ ਕੁਝ ਸਮਾਂ ਠਹਿਰੇ। ਜਦੋਂ   ਘੋ ੜਿ ਆਂ    ਦੇ ਵਿਚੋਂ ਇਕ   ਘੋ ੜੇ   ਦੇ   ਸੱ ਪ  ਨੇ   ਡੰ ਗ   ਮਾ ਰਿ ਆ   ਤਾਂ ਸੇਵਾ ਕਰਦੀਆਂ ਸੰਗਤਾਂ ਨੇ ਗੁਰੂ   ਸਾ ਹਿ ਬ   ਨੂੰ ਆ ਕੇ ਦੱਸਿਆ ਤਾਂ ਗੁਰੂ ਜੀ ਨੇ ਵਚਨ ਕੀਤਾ ਕਿ ਇਸ ਪਿੰਡ ਦੀ    ਜੂ ਹ   ਦੇ ਅੰਦਰ ਕਿਸੇ ਵੀ ਵਿਅਕਤੀ ਨੂੰ   ਸੱ ਪ   ਦਾ   ਜ਼ ਹਿ ਰ    ਨਹੀਂ ਚਡ਼੍ਹੇਗਾ।

ਇਸੇ ਤਰ੍ਹਾਂ ਕਿਸੇ ਦੂਜੇ ਪਿੰਡ ਦੀ   ਮੱ ਝ   ਨੂੰ   ਸੱ ਪ   ਨੇ   ਡੰ ਗਿ ਆ   ਹੋਇਆ ਸੀ ਜਦੋਂ ਉਸ ਨੂੰ ਇਸ ਪਿੰਡ ਵਿਚ ਲਿਆਂਦਾ ਗਿਆ ਪਹਿਲਾਂ ਪਿੰਡ ਵਿਚ ਅਰਦਾਸ ਕੀਤੀ ਗਈ ਇਸ ਤੋਂ ਬਾਅਦ ਇਸ ਪਿੰਡ ਦੀ ਮਿੱਟੀ ਨੂੰ ਲਿਆ ਗਿਆ ਅਤੇ ਉਸ ਦਾ ਇਕ   ਪੇ ੜਾ   ਜਿਹਾ ਬਣਾ ਲਿਆ ਗਿਆ ਹੁਣ ਇਸ ਮਿੱਟੀ ਦੇ ਪੇੜੇ ਨੂੰਹ ਉਸ   ਮੱ ਝ   ਦੇ   ਮੂੰ ਹ   ਵਿੱਚ ਪਾਇਆ ਗਿਆ

ਜਿਸ ਤੋਂ ਕੁਝ ਸਮੇਂ ਬਾਅਦ   ਮੱ ਝ   ਬਿ ਲ ਕੁ ਲ     ਠੀ ਕ ਹੋ ਗਈ। ਇਸੇ ਤਰ੍ਹਾਂ ਜੇਕਰ ਕਿਸੇ ਵਿਅਕਤੀ ਨੂੰ   ਸੱ ਪ   ਡੰ ਗ   ਮਾਰ   ਜਾਵੇ ਤਾਂ ਪਹਿਲਾਂ ਉਹ ਇਸ ਪਿੰਡ ਵਿੱਚ ਜਿੱਥੇ   ਗੁ ਰੂ ਮਹਾਰਾਜ ਜੀ ਨੇ ਬਚਨ ਕੀਤੇ ਸੀ ਉੱਥੇ ਜਾਂਦਾ ਹੈ ਅਤੇ ਉਥੋਂ ਦੀ ਮਿੱਟੀ ਲੈ ਕੇ    ਮੂੰ ਹ   ਵਿੱਚ ਰੱਖਦਾ ਹੈ ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕੀਤੀ ਜਾਂਦੀ ਹੈ।

ਜਿਸ ਤੋਂ ਬਾਅਦ ਉਹ ਵਿਅਕਤੀ   ਬਿ ਲ ਕੁ ਲ  ਠੀਕ ਹੋ ਜਾਂਦਾ ਹੈ ਉਸ ਨੂੰ    ਜ਼ ਹਿ ਰ    ਨਹੀਂ ਚੜ੍ਹਦੀ। ਇਸ ਤੋਂ ਇਲਾਵਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਜਦੋਂ   ਖੁ ਦਾ ਈ   ਕੀਤੀ ਸੀ ਤਾਂ ਇਸ   ਅ ਸ ਥਾ ਨ   ਤੇ ਗੁਰੂ ਸਾਹਿਬ ਜੀ ਦੇ ਉਸ   ਘੋ ੜੇ   ਦੀਆਂ   ਹੱ ਡੀ ਆਂ  ਦਾ   ਪਿੰ ਜ ਰ   ਵੀ ਮਿਲਿਆ ਸੀ ਜਿਸ ਤੋਂ ਬਾਅਦ ਸਾਰੇ ਪਿੰਡ ਵਾਸੀਆਂ ਦਾ   ਵਿ ਸ ਵਾ ਸ਼   ਅ ਟੱ ਲ   ਹੋ ਗਿਆ।