Home / ਘਰੇਲੂ ਨੁਸ਼ਖੇ / ਇਸ ਭੈਣ ਨੇ ਦਸਿਆ ਆਟਾ ਘੁੰਣਨ ਦਾ ਏਦਾਂ ਦਾ ਤਰੀਕਾ ਕੇ ਘਰ ਦੀਆ ਸਾਰੀਆਂ ਬਿਮਾਰੀਆਂ ਖਤਮ

ਇਸ ਭੈਣ ਨੇ ਦਸਿਆ ਆਟਾ ਘੁੰਣਨ ਦਾ ਏਦਾਂ ਦਾ ਤਰੀਕਾ ਕੇ ਘਰ ਦੀਆ ਸਾਰੀਆਂ ਬਿਮਾਰੀਆਂ ਖਤਮ

ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਓਹੀ ਜਾਣਕਰੀ ਪਹੁੰਚਾਈ ਜਾਵੇ ਜੋ ਤੁਹਾਡੇ ਕੰਮ ਦੀ ਹੋਵੇ ਤੇ ਤੁਸੀਂ ਉਸ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕੋ ।

ਦੋਸਤੋ ਬਹੁਤ ਸਾਰੀਆਂ ਘਰੇਲੂ ਚੀਜ਼ਾਂ ਅਜਿਹੀਆਂ ਨੇ ਜਿਨ੍ਹਾਂ ਦੀ ਵਰਤੋਂ ਨਾਲ ਅਸੀਂ ਸਿਹਤਮੰਦ ਜ਼ਿੰਦਗੀ ਜਿਉ ਸਕਦੇ ਹਾਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਟੇ ਨੂੰ ਸਹੀ ਤਰੀਕੇ ਨਾਲ ਗੁੰਨਣ ਨਾਲ ਤੁਸੀਂ ਪੇਟ ਨਾਲ ਜੁੜੀਆਂ ਬਿਮਾਰੀਆ ਤੋਂ ਛੁਟਕਾਰਾ ਪਾ ਸਕਦੇ ਹੋ।ਸਭ ਤੋਂ ਪਹਿਲਾਂ ਆਟੇ ਨੂੰ ਸਹੀ ਤਰੀਕੇ ਨਾਲ ਛਾਣ ਲਵੋ। ਫਿਰ ਉਸ ਵਿਚ ਇੱਕ ਚਮਚ ਨਮਕ ਦਾ ਪਾ ਲਵੋ।

ਇਸ ਨੂੰ ਮਿਲਾ ਕੇ ਆਟਾ ਗੁੰਨਣਾ ਸ਼ੁਰੂ ਕਰੋ ਦੋਸਤੋ ਤੁਸੀਂ ਪਰਮਾਤਮਾ ਦਾ ਨਾਮ ਲੈ ਕੇ ਆਟਾ ਗੁੰਨਣ ਹੈ ਤੇ ਮਨ ਨੂੰ ਖੋਜ ਰਖਣਾ ਹੈ। ਦੋਨਾਂ ਹੱਥਾਂ ਨਾਲ ਮੁੱਕੀ ਦੇ ਕੇ ਆਟਾ ਗੁੰਨਣਾ ਹੈ ਯਾਦ ਰਹੇ ਕਿ ਆਟਾ ਜੋ ਬਾਅਦ ਵਿਚ ਪਰਾਤ ਤੇ ਲੱਗਿਆ ਰਹਿੰਦਾ ਹੈ ਉਹ ਨਹੀਂ ਲੱਗਣਾ ਚਾਹੀਦਾ ਤੇ ਪਰਾਤ ਗੁੰਨ ਦੇ ਸਮੇਂ ਸਾਫ ਹੋ ਜਾਵੇ।ਦੋਸਤੋ ਇਸ ਨਾਲ ਤੁਹਾਡੇ ਹੱਥਾਂ ਦੀ ਕਸਰਤ ਵੀ ਨਾਲ ਨਾਲ ਹੁੰਦੀ ਹੈ

ਤੇ ਮਾਸ ਪੇਸ਼ੀਆਂ ਨੂੰ ਮਜਬੂਤੀ ਮਿਲਦੀ ਹੈ ਜਦੋਂ ਆਟਾ ਪੂਰੀ ਤਰ੍ਹਾਂ ਗੁੰਨਿਆ ਗਿਆ ਤਾਂ ਫਿਰ ਪਰਾਤ ਵਿੱਚ 1 ਚਮਚ ਘਿਓ ਲਗਾਉ ਤੇ ਫਿਰ ਆਟੇ ਨੂੰ ਮੁੱਕੀ ਦੇਓ ਜਿਸ ਨਾਲ ਆਟਾ ਹੋਰ ਮੁਲਾਇਮ ਹੋ ਜਾਵੇਗਾ।

ਜਾਣਕਾਰੀ ਅਨੁਸਾਰ ਪੁਰਾਣੇ ਸਮੇਂ ਵਿਚ ਘਰ ਦੀਆਂ ਔਰਤਾਂ ਇਸੇ ਤਰ੍ਹਾਂ ਆਟਾ ਗੁਨ ਦੀਆ ਸੀ। ਜਿਸ ਨਾਲ ਉਹਨਾਂ ਦਾ ਸਰੀਰ ਵੀ ਸਹੀ ਤੇ ਤੰਦਰੁਸਤ ਰਹਿੰਦਾ ਸੀ। ਪੇਟ ਨਾਲ ਸੰਬੰਧਿਤ ਬਿਮਾਰੀਆ ਤੋਂ ਜਿਆਦਾ ਛੁਟਕਾਰਾ ਮਿਲਦਾ ਸੀ।ਸੋ ਦੋਸਤੋ ਤੁਸੀ ਆਪਣੇ ਆਪ ਨੂੰ ਸਹੀ ਰੱਖਣ ਲਈ ਇਸੇ ਤਰ੍ਹਾਂ ਆਟਾ ਗੁੰਨ ਸਕਦੇ ਹੋ ਤੇ ਬਿਮਾਰੀਆ ਤੋਂ ਦੂਰ ਰਹਿ ਸਕਦੇ ਓ।