Home / ਘਰੇਲੂ ਨੁਸ਼ਖੇ / ਇਸ ਭੈਣ ਨੇ ਦਸਿਆ ਬਹਿਤਰੀਨ ਨੁਸਖਾ ਮਿਲੇਗਾ ਬਿਲਕੁਲ ਅਰਾਮ ਜੋੜਾਂ ਚੋਂ ਆਉਂਦੀ ਹੈ ਟੱਕ ਟੱਕ ਦੀ ਆਵਾਜ਼ ,ਉੱਠਣ ਬੈਠਣ ਲਗਿਆ ਪੈਂਦੇ ਨੇ ਪਟਾਕੇ

ਇਸ ਭੈਣ ਨੇ ਦਸਿਆ ਬਹਿਤਰੀਨ ਨੁਸਖਾ ਮਿਲੇਗਾ ਬਿਲਕੁਲ ਅਰਾਮ ਜੋੜਾਂ ਚੋਂ ਆਉਂਦੀ ਹੈ ਟੱਕ ਟੱਕ ਦੀ ਆਵਾਜ਼ ,ਉੱਠਣ ਬੈਠਣ ਲਗਿਆ ਪੈਂਦੇ ਨੇ ਪਟਾਕੇ

ਮੋਢੇ ਦਾ ਦਰਦ, ਕਮਰ ਦਰਦ, ਅੱਡੀਆਂ ਦੇ ਦਰਦ ਅਤੇ ਜੋੜਾਂ ਦਾ ਦਰਦ ਦੀ ਸਮੱਸਿਆਵਾਂ ਬਹੁਤ ਆਮ ਹੈ। ਇਨ੍ਹਾਂ ਦਰਦਾਂ ਦੇ ਕਾਰਨ ਬੈਠਣ ਤੇ ਤੁਰਨ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ। ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਦਾ ਹਰ ਇਨਸਾਨ ਇਨ੍ਹਾਂ ਸਮੱਸਿਆਵਾਂ ਤੋਂ ਪੀੜਤ ਹੈ। ਇਹ ਸਮੱਸਿਆਵਾਂ ਜ਼ਿਆਦਾਤਰ ਅੱਜ ਦੇ ਸਮੇਂ ਵਿਚ ਲੋਕਾਂ ਦੇ ਰਹਿਣ ਸਹਿਣ ਕਰ ਕੇ ਆਉਂਦੀਆਂ ਹਨ।

ਇਨ੍ਹਾਂ ਸਮੱਸਿਆਵਾਂ ਤੋਂ ਛੁੱਟਕਾਰਾ ਪਾਉਣ ਲਈ ਬਾਜ਼ਾਰ ਵਿਚ ਬਹੁਤ ਸਾਰੀਆਂ ਮਹਿੰਗੀਆਂ ਦਵਾਈਆਂ ਹਨ। ਪਰ ਇਨ੍ਹਾਂ ਦਵਾਈਆਂ ਦੇ ਨਾਲ ਸਰੀਰ ਵਿੱਚ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ। ‌ਇਸ ਲਈ ਘਰੇਲੂ ਨੁਸਖ਼ਿਆਂ ਨਾਲ ਇਨ੍ਹਾਂ ਤੋਂ ਰਾਹਤ ਪਾਈ ਜਾ ਸਕਦੀ ਹੈ। ਸਭ ਤੋਂ ਪਹਿਲਾਂ ਇਨ੍ਹਾਂ ਸਮੱਸਿਆਵਾਂ ਨੂੰ ਖ਼ਤਮ ਕਰਨ ਲਈ ਵਿਟਾਮਿਨਾਂ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ। ਦੂਜਾ ਸਭ ਤੋਂ ਜ਼ਰੂਰੀ ਕਸਰਤ ਹੈ।

ਕਿਉਂਕਿ ਕਸਰਤ ਕਰਨ ਨਾਲ ਸਰੀਰ ਦੇ ਸਾਰੇ ਅੰਗਾਂ ਵਿੱਚ ਖੂਨ ਦਾ ਸਰਕਲ ਸਹੀ ਚਲਦਾ ਰਹਿੰਦਾ ਹੈ। ਅਜਿਹਾ ਕਰਨ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ।ਰੋਜ਼ਾਨਾ 30 ਤੋਂ 40 ਮਿੰਟ ਤਕ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਸਵੇਰ ਦੇ ਸਮੇਂ ਵਿੱਚ ਖਾਲੀ ਪੇਟ ਕੀਤੀ ਕਸਰਤ ਜ਼ਿਆਦਾ ਅਸਰਦਾਰ ਹੁੰਦੀ ਹੈ। ਪਰ ਸਵੇਰੇ ਅਤੇ ਸ਼ਾਮ ਦੇ ਸਮੇਂ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ।

ਅਜਿਹਾ ਕਰਨ ਦੇ ਨਾਲ ਤੁਹਾਨੂੰ ਕਾਫ਼ੀ ਲਾਭ ਮਿਲੇਗਾ। ਦਰਦ ਤੋਂ ਰਾਹਤ ਪਾਉਣ ਦੇ ਲਈ ਘਰ ਵਿਚ ਇੱਕ ਤੇਲ ਤਿਆਰ ਕਰੋ। ‌ ਇਸ ਨੂੰ ਬਣਾਉਣ ਦੀ ਵਿਧੀ ਬਹੁਤ ਅਸਾਨ ਹੈ। ਸਭ ਤੋਂ ਪਹਿਲਾਂ ਪਿਆਜ ਦਾ ਜੂਸ, ਹਲਦੀ, ਤਿਲਾਂ ਦਾ ਤੇਲ, ਦਾਲਚੀਨੀ, ਸੁੰਡ, ਕਾਲੀ ਮਿਰਚ, ਮੇਥੀ, ਲੌਂਗ, ਅਦਰਕ, ਲਸਣ ਅਤੇ ਕਪੂਰ ਚਾਹੀਦੇ ਹਨ। ਸਭ ਤੋਂ ਪਹਿਲਾਂ ਤੇ ਨੂੰ ਚੰਗੀ ਤਰ੍ਹਾਂ ਗਰਮ ਕਰੋ ਫਿਰ ਉਸ ਵਿੱਚ ਦਾਲਚੀਨੀ, ਸੁੰਡ, ਕਾਲੀ ਮਿਰਚ, ਮੇਥੀ, ਲੌਂਗ, ਅਦਰਕ, ਲਸਣ ਅਤੇ ਕਪੂਰ ਮਿਲਾਉ।

ਫਿਰ ਉਸੇ ਵਿਚ ਪਿਆਜ ਦਾ ਰਸ ਮਿਲਾ ਲਵੋ। ਗਰਮ ਕਰਨ ਤੋਂ ਬਾਅਦ ਉਸ ਨੂੰ ਠੰਡਾ ਹੋਣ ਲਈ ਰੱਖ ਲਵੋ। ਹੁਣ ਇਹ ਤੇਲ ਬਣ ਕੇ ਤਿਆਰ ਹੈ ਉਸ ਨੂੰ ਇਕ ਬਰਤਨ ਵਿਚ ਕੱਢ ਲਵੋ।
ਇਸ ਤੋਂ ਇਲਾਵਾ ਰੋਜ਼ਾਨਾ ਹਲਦੀ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ। ਹਲਦੀ ਦੁੱਧ ਵਿੱਚ ਸੁੰਡ ਮਿਲਾਕੇ ਪੀਣ ਨਾਲ ਜ਼ਿਆਦਾ ਲਾਭ ਮਿਲਦਾ ਹੈ। ‌ ਇਸ ਦੁੱਧ ਦੀ ਵਰਤੋਂ ਰੋਜ਼ਾਨਾ ਸੌਣ ਤੋਂ ਅੱਧਾ ਘੰਟਾ ਪਹਿਲਾਂ ਕਰਨੀ ਚਾਹੀਦੀ ਹੈ। ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਦੁੱਧ ਕੋਸਾ ਹੋਣਾ ਚਾਹੀਦਾ ਹੈ।

ਕਿਉਂਕਿ ਗਰਮ ਦੁੱਧ ਪੀਣ ਨਾਲ ਜਿਆਦਾ ਰਾਹਤ ਮਿਲਦੀ ਹੈ। ‌ ਇਸ ਤੋਂ ਇਲਾਵਾ ਜੇਕਰ ਚੂਨਾ ਦੀ ਵਰਤੋਂ ਕੀਤੀ ਜਾਵੇ ਤਾਂ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ‌ਬਹੁਤ ਥੌੜਾ ਜਿਹਾ ਚੂਨਾ ਲਵੋ ਇਸ ਨੂੰ ਰੋਜ਼ਾਨਾ ਕਿਸੇ ਵੀ ਖਾਣ ਵਾਲੇ ਪਦਾਰਥ ਦੇ ਵਿੱਚ ਮਿਲਾ ਕੇ ਲਵੋ। ਅਜਿਹਾ ਕਰਨ ਦੇ ਨਾਲ ਤੁਹਾਨੂੰ ਬਹੁਤ ਘੱਟ ਸਮੇਂ ਵਿਚ ਰਾਹਤ ਮਿਲ ਜਾਵੇਗੀ। ਹੋਰ ਜ਼ਿਆਦਾ ਜਾਣਕਾਰੀ ਲਈ ਵੀਡੀਓ ਨੂੰ ਦੇਖੋ।