Home / ਘਰੇਲੂ ਨੁਸ਼ਖੇ / ਇਸ ਭੈਣ ਨੇ ਦਸਿਆ ਭਾਰ ਘਟਾਉਣ ਦਾ ਬਿਲਕੁਲ ਘਰੇਲੂ ਨੁਸਖਾ ਦਿਨਾਂ ਚ ਹੀ ਘਟੇਗਾ ਭਾਰ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਇਸ ਭੈਣ ਨੇ ਦਸਿਆ ਭਾਰ ਘਟਾਉਣ ਦਾ ਬਿਲਕੁਲ ਘਰੇਲੂ ਨੁਸਖਾ ਦਿਨਾਂ ਚ ਹੀ ਘਟੇਗਾ ਭਾਰ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਦੋਸਤੋ ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਮੋਟਾਪੇ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਡੀ ਦਿੱਕਤ ਬਣਿਆ ਹੋਇਆ ਹੈ।

ਹਰ ਛੋਟਾ-ਵੱਡਾ ਇਨਸਾਨ ਮੋਟਾਪੇ ਤੋਂ ਪੀੜਤ ਹੈ। ਜਿਸ ਦੇ ਲਈ ਲੋਕ ਮਹਿੰਗੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। ਪਰ ਕਈ ਵਾਰੀ ਇਹ ਦਵਾਈਆਂ ਵੀ ਸਰੀਰ ਨੂੰ ਨੁਕਸਾਨ ਪਹੁੰਚਾ ਦਿੰਦੀਆਂ ਹਨ। ਇਸ ਲਈ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰਕੇ ਮੋਟਾਪੇ ਤੋਂ ਰਾਹਤ ਪਾਈ ਜਾ ਸਕਦੀ ਹੈ। ਮੋਟਾਪੇ ਤੋਂ ਰਾਹਤ ਪਾਉਣ ਦੇ ਲਈ ਇੱਕ ਬਹੁਤ ਹੀ ਆਸਾਨ ਵਿਧੀ ਹੈ।

ਇਸ ਵਿਧੀ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ ਦੇਸੀ ਘਿਓ, ਸ਼ਹਿਦ, ਗ੍ਰੀਨ ਟੀ, ਨਿੰਬੂ, ਦਾਲਚੀਨੀ, ਅਦਰਕ ਅਤੇ ਸ਼ੁਗਰ ਚਾਹੀਦੇ ਹਨ। ਸਭ ਤੋਂ ਪਹਿਲਾਂ ਇਕ ਗਲਾਸ ਪਾਣੀ ਲੈ ਲਵੋ। ਉਸ ਨੂੰ ਗਰਮ ਕਰੋ। ਅਤੇ ਗਰਮ ਪਾਣੀ ਦੇ ਵਿੱਚ ਕੁੱਟ ਕੇ ਅਦਰਕ ਮਿਲਾਓ। ਫਿਰ ਇਸ ਦੇ ਵਿੱਚ ਇਲਾਇਚੀ ਪਾਊਡਰ ਪਾਓ। ਫਿਰ ਇਸ ਦੇ ਵਿਚ ਅੱਧਾ ਚਮਚ ਦਾਲਚੀਨੀ ਮਿਲਾਉ।

ਹੁਣ ਇਸ ਵਿਚ ਗ੍ਰੀਨ ਟੀ ਪਾਉ। ਇਸ ਤੋਂ ਬਾਅਦ ਇਸ ਵਿੱਚ ਨਿੰਬੂ ਪਾਓ। ਦੂਜੇ ਪਾਸੇ ਘਰੇਲੂ ਪਾਊਡਰ ਬਣਾਉਣ ਲਈ 100 ਗ੍ਰਾਮ ਅਲਸੀ, 100 ਗ੍ਰਾਮ ਜ਼ੀਰਾ, 50 ਗ੍ਰਾਮ ਅਜਵਾਇਣ ਅਤੇ 100 ਗ੍ਰਾਮ ਸੌਂਫ਼ ਲਵੋ। ਹੁਣ ਇਨਾ ਚਾਰਾ ਚੀਜ਼ਾਂ ਨੂੰ ਤਵੇ ਤੇ ਚੰਗੀ ਤਰ੍ਹਾਂ ਗਰਮ ਕਰ ਲਵੋ। ਜਦੋਂ ਇਹ ਰੰਗ ਬਦਲਣਾ ਸ਼ੁਰੂ ਕਰ ਦੇਵੇ ਤਾਂ ਇਨ੍ਹਾਂ ਨੂੰ ਮਿਕਸੀ ਵਿੱਚ ਪੀਸ ਲਵੋ।

ਹੁਣ ਇਸ ਨੂੰ ਇੱਕ ਬਰਤਨ ਵਿੱਚ ਕੱਢ ਲਵੋ। ਇਸ ਤੋਂ ਬਾਅਦ ਵਿਚ ਇਸ ਪਾਊਡਰ ਨੂੰ ਉਸ ਬਣਾਏ ਹੋਏ ਕਾੜੇ ਦੇ ਵਿੱਚ ਮਿਲਾ ਲਵੋ। ਅਤੇ ਉਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਵੋ। ਹੁਣ ਤੁਸੀਂ ਰੋਜ਼ਾਨਾ ਇਸਦੀ ਵਰਤੋਂ ਕਰ ਸਕਦੇ ਹੋ। ਪੂਜਾ ਨਹੀਂ ਸੀ ਲਗਾਤਾਰ ਵਰਤੋਂ ਕਰਨ ਨਾਲ ਬਹੁਤ ਸਾਰੀਆਂ ਦਿੱਕਤਾਂ ਦੂਰ ਹੋ ਜਾਣਗੀਆਂ। ਅਤੇ ਮੁਟਾਪੇ ਤੋਂ ਪੀੜਤ ਇਨਸਾਨ ਵੀ ਠੀਕ ਹੋ ਜਾਣਗੇ।

ਇਸ ਘਰੇਲੂ ਨੁਸਖੇ ਦੀ ਵਰਤੋਂ ਲਗਾਤਾਰ ਇੱਕ ਮਹੀਨਾ ਕਰਨੀ ਚਾਹੀਦੀ ਹੈ। ਜਿਸ ਨਾਲ ਤੁਹਾਨੂੰ ਇਸ ਦਾ ਫਾਇਦਾ ਵੀ ਦੇਖਣ ਨੂੰ ਮਿਲੇਗਾ। ਹੋਰ ਜਾਣਕਾਰੀ ਦੇਣ ਲਈ ਇਸ ਵੀਡੀਓ ਨੂੰ ਦੇਖੋ।