Home / ਘਰੇਲੂ ਨੁਸ਼ਖੇ / ਇਸ ਮੁੰਡੇ ਨੇ ਕਰ ਦਿੱਤਾ ਕਮਾਲ ਸਰਵਾਈਕਲ ਦੇ ਮਰੀਜ਼ ਹੋਣਗੇ ਘਰ ਬੈਠੇ ਠੀਕ

ਇਸ ਮੁੰਡੇ ਨੇ ਕਰ ਦਿੱਤਾ ਕਮਾਲ ਸਰਵਾਈਕਲ ਦੇ ਮਰੀਜ਼ ਹੋਣਗੇ ਘਰ ਬੈਠੇ ਠੀਕ

ਸਰਵਾਈਕਲ ਅੱਜ ਦੇ ਸਮੇਂ ਵਿੱਚ ਸਭ ਤੋਂ ਜ਼ਿਆਦਾ    ਗੰ ਭੀ ਰ    ਰੋ ਗ   ਬਣਿਆ ਹੋਇਆ ਹੈ। ਕਿਉਂਕਿ ਇਸ ਦੇ ਕਾਰਨ ਛੋਟੀ ਉਮਰ ਦੇ ਬੱਚੇ ਕਈ ਤਰ੍ਹਾਂ ਦੇ ਦਰਦਾਂ ਤੋਂ    ਪੀ ੜ ਤ   ਹੋ ਚੁੱਕੇ ਹਨ। ਸਰਵਾਈਕਲ ਦੇ ਕਾਰਨ ਗਰਦਨ ਅਤੇ ਸਿਰ ਦੇ ਵਿੱਚ ਜ਼ਿਆਦਾ ਦਰਦ ਰਹਿੰਦਾ ਹੈ।

ਇਸ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਜ਼ਿਆਦਾ ਸਮਾਂ ਬੈਠ ਕੇ ਕੰਮ ਕਰਨਾ ਜਾਂ ਗਰਦਨ ਨੀਵੀਂ ਕਰਕੇ ਕੰਮ ਕਰਨਾ ਅਤੇ ਕੰਪਿਊਟਰ ਅਤੇ ਮੋਬਾਇਲ ਤੇ ਜਿਆਦਾ ਸਮਾਂ ਕੰਮ ਕਰਨ ਕਰਕੇ ਆਦਿ। ਸਰਵਾਈਕਲ ਦੇ ਕਾਰਨ ਬੈਠਣ ਅਤੇ ਕੰਮ ਕਰਨ ਦੇ ਵਿੱਚ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਰਹਿੰਦੀਆਂ ਹਨ।

ਇਸ ਲਈ ਸਰਵਾਈਕਲ ਤੋਂ ਰਾਹਤ ਪਾਉਣ ਲਈ ਘਰੇਲੂ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ।ਸਰਵਾਈਕਲ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਪਹਿਲਾਂ ਕਸਰਤ ਕਰਨ ਲਈ ਸਿੱਧੇ ਬੈਠ ਜਾਓ। ਹੁਣ ਸੱਜੀ ਬਾਂਹ ਮੋੜ ਕੇ ਸਿਰ ਦੇ ਪਿੱਛੇ ਰੱਖ ਲਵੋ।

ਹੁਣ ਹੱਥ ਉਤੇ ਦਬਾਅ ਪਾਓ। ਅਜਿਹਾ ਦੋ ਤੋਂ ਤਿੰਨ ਮਿੰਟ ਲਗਾਤਾਰ ਕਰੋ। ਹੁਣ ਖੱਬੀ ਬਾਂਹ ਨੂੰ ਸਿਰ ਦੇ ਪਿੱਛੇ ਰੱਖ ਲਵੋ। ਅਜਿਹਾ 5 ਤੋਂ 7 ਮਿੰਟ ਲਗਾਤਾਰ ਕਰਨ ਦੇ ਨਾਲ ਦਰਦ ਤੋਂ ਕਾਫੀ ਲਾਭ ਮਿਲੇਗਾ।

ਹੁਣ ਦੋਹਾਂ ਹੱਥਾਂ ਨੂੰ ਮੱਥੇ ਉੱਤੇ ਰੱਖ ਲਉ ਹੁਣ ਮੱਥੇ ਉੱਤੇ ਚੰਗੀ ਤਰਾਂ ਪ੍ਰੈਸ਼ਰ ਪਾਓ। ਹੁਣ ਹੱਥਾਂ ਨੂੰ ਸਿਰ ਦੇ ਪਿੱਛੇ ਕਰ ਲਵੋ ਅਤੇ ਕੂਹਣੀਆਂ ਤੇ ਦਬਾਅ ਪਾਓ। ਅਜਿਹਾ ਲਗਾਤਾਰ ਦਸ ਮਿੰਟ ਕਰਨ ਨਾਲ ਗਰਦਨ ਦੇ ਦਰਦ ਅੱਧੇ ਸਿਰ ਦੇ ਦਰਦ ਤੋਂ ਛੁਟਕਾਰਾ ਮਿਲੇਗਾ।

ਇਸ ਤੋਂ ਬਾਅਦ ਹੁਣ ਸਿੱਧੇ ਖੜ੍ਹੇ ਹੋ ਜਾਓ। ਹੁਣ ਮੋਢਿਆਂ ਨੂੰ ਹਲਕਾ-ਹਲਕਾ ਉੱਤੇ ਚੁੱਕਣ ਦੀ ਕੋਸ਼ਿਸ਼ ਕਰੋ। ਅਜਿਹਾ ਲਗਾਤਾਰ 10 ਮਿੰਟ ਕਰਨ ਨਾਲ ਸਰਵਾਈਕਲ ਤੋਂ ਛੁਟਕਾਰਾ ਪਾਇਆ ਜਾ ਸਕਦਾ। ਇਸ ਤੋਂ ਇਲਾਵਾ ਹੁਣ ਉਲਟਾ ਲੇਟ ਜਾਓ। ਹੁਣ ਬਾਹਾਂ ਨੂੰ ਸੱਜੇ ਅਤੇ ਖੱਬੇ ਚੰਗੀ ਤਰ੍ਹਾਂ ਫੈਲਾ ਲਵੋ।

ਹੁਣ ਗਰਦਨ ਨੂੰ ਹਲਕਾ-ਹਲਕਾ ਉੱਤੇ ਚੁੱਕਣ ਦੀ ਕੋਸ਼ਿਸ਼ ਕਰੋ। ਅਜਿਹਾ ਪੰਜ ਮਿੰਟ ਲਗਾਤਾਰ ਕਰੋ। ਇਸ ਕਸਰਤ ਨੂੰ ਕਰਨ ਨਾਲ ਕਈ ਤਰ੍ਹਾਂ ਦੇ ਲਾਭ ਹੁੰਦੇ ਹਨ। ਸਰਵਾਈਕਲ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਵੀਡੀਓ ਵਿਚੋਂ ਕੁਝ ਹੋਰ ਕਸਰਤ ਬਾਰੇ ਵੀ ਦੱਸਿਆ ਗਿਆ ਹੈ।