ਵੀਡੀਓ ਥੱਲੇ ਜਾ ਕੇ ਦੇਖੋ ਜੀ
ਦੋਸਤੋ ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਜਾ ਜੋ ਵੀ ਨੁਸਖੇ ਦੱਸੇ ਜਾਂਦੇ ਨੇ ਕਿਰਪਾ ਕਰਕੇ ਓਹਨਾ ਨੂੰ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਦੇਸੀ ਨੁਸਖੇ ਆਯੁਰਵੈਦਿਕ ਨੁਸਖੇ ਹੈ ਪਹੁੰਚਾਏ ਜਾਣ।
ਅੱਜ ਕੱਲ ਲੋਕ ਸ਼ੂਗਰ, ਕੈਂਸਰ ਅਤੇ ਦਿਲ ਦੀਆਂ ਬਹੁਤ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਹਨ। ਇਸ ਦਾ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਅੱਜ ਦਾ ਵਾਤਾਵਰਨ ਬੜੀ ਤੇਜੀ ਨਾਲ ਖਰਾਬ ਹੋ ਰਿਹਾ ਹੈ। ਖੇਤਾਂ ਅਤੇ ਪਿੰਡ ਵਿੱਚ ਛਾਂਦਾਰ ਦਰੱਖਤ ਦੂਰ ਦੂਰ ਨਜਰ ਤੱਕ ਨਹੀਂ ਆਉਣਗੇ। ਪਰ ਬਹੁਤ ਸਾਰੇ ਦਰੱਖਤ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਤੇ ਲਾਭਕਾਰੀ ਹੁੰਦੇ ਹਨ। ਜਿਵੇਂ ਕਿ ਅਰਜਨ ਦਾ ਦਰਖ਼ਤ।
ਅੱਜ ਇਸ ਅਰਜਨ ਦੇ ਦਰਖ਼ਤ ਦੇ ਲਾਭ ਬਾਰੇ ਗੱਲ ਕਰਦੇ ਹਨ। ਪਹਿਲਾ ਇਸ ਦਰਖ਼ਤ ਦੀ ਇਕ ਟਹਿਣੀ ਨੂੰ ਕੁੱਟਕੇ ਇਕ ਗਿਲਾਸ ਵਿਚ ਪਾ ਲਾਓ। ਇਸ ਨੂੰ ਰੋਜ ਪਿਓ। ਇਸ ਨਾਲ ਤੁਹਾਡਾ ਬੀ.ਪੀ. ਸਹੀ ਰਹੇਗਾ, ਸ਼ੂਗਰ ਵੀ ਸਹੀ ਰਹੇਗਾ ਅਤੇ ਖੂਨ ਦੀ ਵੀ ਸਫਾਈ ਹੁੰਦੀ ਰਹੇਗੀ। ਤੁਸੀਂ ਸਿਹਤਮੰਦ ਮਹਿਸੂਸ ਕਰੋਗੇ।
ਹੁਣ ਗੱਲ ਕਰਦੇ ਹੈ ਅਰਜਨ ਦੇ ਦਰਖ਼ਤ ਬਾਰੇ। ਇਸ ਦਰਖ਼ਤ ਦੀ ਖੱਲ ਵੀ ਬਹੁਤ ਲਾਭਕਾਰੀ ਹੁੰਦੀ ਹੈ। ਤੁਸੀਂ ਇਸ ਨੂੰ ਬਜਾਰੋਂ ਵੀ ਖਰੀਦ ਸਕਦੇ ਹੋ। ਜੇਕਰ ਇਸ ਦੀ ਚਾਹ ਬਣਾਈ ਜਾਵੇ ਤਾ ਇਸ ਦਾ ਬਹੁਤ ਫਾਇਦਾ ਹੈ। ਇਸ ਨਾਲ ਸ਼ਿੱਕਾ, ਜ਼ੁਕਾਮ ਅਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਰਾਹਤ ਮਿਲ ਸਕਦੀ ਹੈ। ਦੱਸ ਦਈਏ ਕਿ ਇਸ ਨਾਲ ਪੇਟ ਦੀਆਂ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ।
