Home / ਘਰੇਲੂ ਨੁਸ਼ਖੇ / ਇਸ ਵੈਦ ਦੇ ਘਰੇਲੂ ਨੁਸਖੇ ਨਾਲ ਪੁਰਾਣੇ ਦਾਗ ਛਾਈਆਂ ਝੁਰੜੀਆਂ ਚੇਹਰੇ ਦਾ ਬੁਢਾਪਾ ਹੋਵੇਗਾ ਗਾਇਬ

ਇਸ ਵੈਦ ਦੇ ਘਰੇਲੂ ਨੁਸਖੇ ਨਾਲ ਪੁਰਾਣੇ ਦਾਗ ਛਾਈਆਂ ਝੁਰੜੀਆਂ ਚੇਹਰੇ ਦਾ ਬੁਢਾਪਾ ਹੋਵੇਗਾ ਗਾਇਬ

ਚਿਹਰੇ ਤੇ ਦਾਗ ਦੇਖਣ ਨੂੰ ਭੈੜੇ ਲੱਗਦੇ ਹਨ ਅਤੇ ਇਸ ਕਾਰਨ ਖੂਬਸੂਰਤੀ ਵੀ ਘੱਟ ਜਾਂਦੀ ਹੈ। ਕਿਉਂਕਿ ਸਾਫ਼ ਚਿਹਰਾ ਬਹੁਤ ਸੋਹਣਾ ਲੱਗਦਾ ਹੈ। ਸਾਫ਼ ਚਿਹਰੇ ਦੀ ਚਮੜੀ ਖੂਬਸੂਰਤ ਅਤੇ ਨਿਖਰੀ ਹੋਈ ਵਧੀਆ ਲਗਦੀ ਹੈ।

ਪਰ ਕੁਝ ਕਾਰਨਾਂ ਕਰਕੇ ਚਮੜੀ ਉੱਤੇ ਦਾਗ਼ ਪੈ ਜਾਂਦੇ ਹਨ ਜਿਸ ਕਾਰਨ ਚਿਹਰਾ ਭੱਦਾ ਲੱਗਦਾ ਹੈ। ‌ਪਰ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਬਹੁਤ ਫ਼ਾਇਦਾ ਹੁੰਦਾ ਹੈ ਅਤੇ ਚਿਹਰੇ ਦੀ ਚਮੜੀ ਬਿਲਕੁਲ ਨਿਖਰ ਜਾਂਦੀ ਹੈ ਚਿਹਰਾ ਦੇਖਣ ਨੂੰ ਬਹੁਤ ਸੋਹਣਾ ਅਤੇ ਖੂਬਸੂਰਤ ਲਗਦਾ ਹੈ।

ਪਰ ਚਿਹਰੇ ਨੂੰ ਠੀਕ ਕਰਨ ਲਈ ਮਹਿੰਗੀਆਂ ਕਰੀਮਾਂ ਜਾਂ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਜਿਹਾ ਕਰਨ ਨਾਲ ਦਿੱਕਤ ਹੋਰ ਵੱਧ ਜਾਂਦੀ ਹੈ।ਸਭ ਤੋਂ ਪਹਿਲਾਂ ਘਰੇਲੂ ਨੁਸਖਾ ਵਰਤਣ ਲਈ ਟਮਾਟਰ ਲੈ ਲਵੋ।

ਤੇ ਹੁਣ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਲਵੋ ਅਤੇ ਹੁਣ ਟਮਾਟਰ ਨਾਲ ਚਿਹਰੇ ਉੱਤੇ ਚੰਗੀ ਤਰ੍ਹਾਂ ਮਾਲਸ਼ ਕਰੋ। ਚਿਹਰੇ ਨੂੰ ਚੰਗੀ ਤਰ੍ਹਾਂ ਮਲੋ। ਘੱਟੋ ਘੱਟ 5 ਮਿੰਟ ਤੱਕ ਮਾਲਿਸ਼ ਕਰਨੀ ਚਾਹੀਦੀ ਹੈ। ਜਦੋਂ ਟਮਾਟਰ ਦਾ ਸਿਰਫ ਛਿਲਕਾ ਬਾਕੀ ਰਹਿ ਜਾਵੇ ਉਦੋਂ ਉਸ ਛਿਲਕੇ ਨੂੰ ਸੁੱਟ ਦਵੋ।

ਹੁਣ ਇਸ ਚਿਹਰੇ ਨੂੰ 10 ਜਾਂ 15 ਮਿੰਟ ਲਈ ਛੱਡ ਦਵੋ। ਕੁਝ ਸਮੇਂ ਬਾਅਦ ਗਰਮ ਪਾਣੀ ਜਾਂ ਤਾਜ਼ੇ ਪਾਣੀ ਨਾਲ ਇਸ ਚਿਹਰੇ ਨੂੰ ਧੋ ਲਵੋ। ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਸਾਬਣ ਜਾਂ ਸ਼ੈਂਪੂ ਦੇ ਨਾਲ ਮੂੰਹ ਨਹੀਂ ਪਾਉਣਾ ਚਾਹੀਦਾ।

ਅਜਿਹਾ ਕਰਨ ਨਾਲ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਦਾਗ-ਧੱਬੇ ਬਿਲਕੁਲ ਸਾਫ ਹੋ ਜਾਣਗੇ।ਇਸ ਤੋਂ ਇਲਾਵਾ ਹੁਣ ਗਲਿਸਰੀਨ ਲੈ ਲਵੋ। ਇੱਕ ਜਾਂ ਦੋ ਚਮਚ ਗਲਿਸਰੀਨ ਦਾ ਲੈ ਕੇ ਉਸ ਨੂੰ ਚਿਹਰੇ ਉੱਤੇ ਲਗਾਓ।

ਹੁਣ ਚਿਹਰੇ ਉੱਤੇ ਚੰਗੀ ਤਰ੍ਹਾਂ ਮਾਲਸ਼ ਕਰੋ ਘੱਟੋ-ਘੱਟ 15 ਮਿੰਟ ਤੱਕ ਮਾਲੀਸ ਕਰਦੇ ਰਹੋ। ਅਜਿਹਾ ਕਰਨ ਦੇ ਨਾਲ ਬਹੁਤ ਲਾਭ ਹੋਵੇਗਾ। ਚਿਹਰੇ ਉੱਤੇ ਦਾਗ ਧੱਬੇ ਅਤੇ ਫਿੰਸੀਆਂ ਬਿਲਕੁਲ ਸਾਫ਼ ਹੋ ਜਾਣਗੀਆਂ।

ਚਿਹਰੇ ਦੀ ਚਮੜੀ ਬਿਲਕੁਲ ਸਾਫ ਹੋ ਜਾਵੇਗੀ ਅਤੇ ਨਿਖਰ ਜਾਵੇਗੀ। ਅਜਿਹਾ ਲਗਾਤਾਰ ਕਰਨ ਦੇ ਨਾਲ ਚਿਹਰਾ ਦੇਖਣ ਨੂੰ ਖ਼ੂਬਸੂਰਤ ਲੱਗੇਗਾ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ ਵੀਡੀਓ ਵਿਚ ਕੁਝ ਹੋਰ ਘਰੇਲੂ ਨੁਸਖਿਆ ਬਾਰੇ ਦੱਸਿਆ ਗਿਆ ਹੈ।