Home / ਘਰੇਲੂ ਨੁਸ਼ਖੇ / ਇਸ ਵੈਦ ਨੇ ਦਸਿਆ ਬਵਾਸੀਰ ਦਾ ਏਦਾਂ ਦਾ ਸੌਖਾ ਨੁਸਖਾ ਪਹਿਲੇ ਦਿਨ ਅਸਰ ਦਿਸਣਾ ਸ਼ੁਰੂ ਹਫਤੇ ਚ ਜੜ੍ਹ ਚੋ ਖ ਤ ਮ

ਇਸ ਵੈਦ ਨੇ ਦਸਿਆ ਬਵਾਸੀਰ ਦਾ ਏਦਾਂ ਦਾ ਸੌਖਾ ਨੁਸਖਾ ਪਹਿਲੇ ਦਿਨ ਅਸਰ ਦਿਸਣਾ ਸ਼ੁਰੂ ਹਫਤੇ ਚ ਜੜ੍ਹ ਚੋ ਖ ਤ ਮ

ਅੱਜ ਦੇ ਸਮੇਂ ਵਿੱਚ ਬਵਾਸੀਰ ਵਗਦੀ ਬਿਮਾਰੀ ਬਹੁਤ ਆਮ ਹੋ ਗਈ ਹੈ। ਹਰ ਵਰਗ ਨਾਲ ਸਬੰਧਤ ਇਨਸਾਨ ਇਸ ਬਿਮਾਰੀ ਤੋਂ ਪੀੜਤ ਹੈ। ਇਸ ਬਿਮਾਰੀ ਨੂੰ ਸ਼ੁਰੂ ਦੇ ਵਿੱਚ ਅਣਦੇਖਿਆ ਨਹੀਂ ਕਰਨਾ ਚਾਹੀਦਾ ਹੈ ਕਿਉਂਕਿ ਬਾਅਦ ਵਿਚ ਇਹ ਕਾਫ਼ੀ   ਗੰ ਭੀ ਰ  ਹੋ ਜਾਂਦੀ ਹੈ। ਬਵਾਸੀਰ ਤੋਂ ਰਾਹਤ ਪਾਉਣ ਦੇ ਲਈ ਬਹੁਤ ਸਾਰੇ ਲੋਕ ਦਵਾਈਆਂ ਦੀ ਵਰਤੋਂ ਜਾਂ ਆਪਰੇਸ਼ਨ ਕਰਵਾਉਂਦੇ ਹਨ।

ਪਰ ਕੁਝ ਘਰੇਲੂ ਨੁਸਖਿਆਂ ਦੇ ਨਾਲ ਵੀ ਇਸ ਰੋਗ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਕ ਅਜਿਹਾ ਘਰੇਲੂ ਨੁਸਖਾ ਜਿਸ ਦੀ ਵਰਤੋਂ ਕਰਨ ਨਾਲ ਹਫਤੇ ਦੇ ਵਿੱਚ ਹੀ ਬਬਾਸੀਰ ਬਿਲਕੁਲ  ਖ਼ ਤ ਮ  ਹੋ ਜਾਵੇਗੀ। ਬਵਾਸੀਰ ਤੋਂ ਰਾਹਤ ਪਾਉਣ ਦੇ ਲਈ ਘਰੇਲੂ ਨੁਸਖਾ ਜੇ ਅਪਣਾਂ ਇਸਤਰੀ ਦੇ ਰੂਪ ਵਿੱਚ ਸਭ ਤੋਂ ਜ਼ਰੂਰੀ ਕਿਸ਼ਮਿਸ਼ ਹੈ। ਇਸ ਲਈ ਸਭ ਤੋਂ ਪਹਿਲਾਂ ਕਿਸ਼ਮਿਸ਼ ਲਵੋ। ਫਿਰ ਇਕ ਬਰਤਨ ਵਿੱਚ ਪਾਣੀ ਭਰੋ।

ਹੁਣ ਇਸ ਪਾਣੀ ਦੇ ਵਿੱਚ 10 ਤੋਂ 12 ਕਿਸ਼ਮਿਸ਼ ਭਿਉਂ ਲਵੋ। ਪੂਰੀ ਰਾਤ ਲਈ ਇਹਨਾਂ ਨੂੰ ਰੱਖ ਲਵੋ। ਦੂਜੇ ਦਿਨ ਤੱਕ ਤੇਰੇ ਕਿਸ਼ਮਿਸ਼ ਫੁੱਲ ਜਾਣਗੀਆਂ। ਹੁਣ ਫੁੱਲੀਆਂ ਹੋਈਆਂ ਕਿਸ਼ਮਿਸ਼ ਨੂੰ ਚਮਚੇ ਨਾਲ ਦਬਾ ਦਿਓ। ਉਹਨਾਂ ਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਲਾ ਦਵੋ। ਇਸ ਤੋਂ ਬਾਅਦ ਇਸ ਪਾਣੀ ਨੂੰ ਪੀ ਲਵੋ। ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਇਹ ਪਾਣੀ ਖਾਲੀ ਪੇਟ ਪੀਣਾ ਚਾਹੀਦਾ ਹੈ।

ਕਿਸ਼ਮਿਸ਼ ਵਾਲੇ ਪਾਣੀ ਨੂੰ ਪੀਣ ਤੋਂ ਬਾਅਦ ਲਗਭਗ ਅੱਧਾ ਘੰਟਾ ਕੁਝ ਨਹੀਂ ਖਾਣਾ ਚਾਹੀਦਾ। ਦਰਅਸਲ ਕਿਸ਼ਮਿਸ਼ ਅੰਗੂਰਾਂ ਤੋਂ ਬਣਦੀ ਹੈ। ਅਤੇ ਅੰਗੂਰਾਂ ਤੋਂ ਬਣਨ ਵਾਲੀਆਂ ਵਸਤੂਆਂ ਦੇ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ। ਇਸ ਲਈ ਕਿਸ਼ਮਿਸ਼ ਸਾਡੇ ਪਾਚਣ ਤੰਤਰ ਲਈ ਬਹੁਤ ਹੀ ਲਾਭਕਾਰੀ ਹੁੰਦੀ ਹੈ। ਲਗਾਤਾਰ ਇਸ ਦੀ ਵਰਤੋ ਕਰਨ ਦੇ ਨਾਲ ਬਵਾਸੀਰ ਰੋਗ ਦੂਰ ਹੁੰਦੇ ਹਨ। ਅਤੇ ਹੋਰ ਵੀ ਪੇਟ ਸਬੰਧੀ ਦਿੱਕਤਾਂ ਤੋਂ ਰਾਹਤ ਮਿਲਦੀ ਹੈ।

ਕਿਸ਼ਮਿਸ਼ ਵਾਲੇ ਪਾਣੀ ਪੀਣ ਦੇ ਨਾਲ ਤੁਹਾਨੂੰ ਇੱਕ ਦਿਨ ਦੇ ਵਿੱਚ ਹੀ ਅਸਰ ਵੇਖਣ ਨੂੰ ਮਿਲੇਗਾ। ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਦਰਦ ਅਤੇ ਜਲਨ ਵਰਗੀਆਂ ਦਿੱਕਤਾਂ ਅਸਾਨੀ ਨਾਲ   ਖ਼ ਤ ਮ   ਹੋ ਜਾਣਗੀਆਂ। ਕਿਸ਼ਮਿਸ਼ ਦੇ ਪਾਣੀ ਨੂੰ ਲਗਾਤਾਰ ਪੀਣ ਨਾਲ ਇਕ ਹਫਤੇ ਦੇ ਅੰਦਰ ਖੂਨ ਬਿਲਕੁਲ ਬੰਦ ਹੋ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਸਾਲਾਂ ਜਾਂ ਕਾਫੀ ਸਮਾਂ ਪੁਰਾਣੀ ਹੋਣ ਵਾਲੀ ਬਵਾਸੀਰ ਜਾਂ ਬਿਨਾਂ ਖੂਨ ਤੋਂ ਬਵਾਸੀਰ ਹੁੰਦੀ ਹੈ

ਉਹ ਲੋਕ ਲਗਾਤਾਰ ਕਾਫ਼ੀ ਲੰਬੇ ਸਮੇਂ ਤੱਕ ਇਸ ਦੀ ਵਰਤੋਂ ਕਰਨ। ਉਹਨਾਂ ਦੇ ਲਈ ਇਹ ਬਹੁਤ ਲਾਭਕਾਰੀ ਹੋਵੇਗਾ। ਦੱਸ ਦਈਏ ਕਿ ਬਵਾਸੀਰ ਦੀ ਸਭ ਤੋਂ ਮੁੱਖ ਜੜ੍ਹ ਕਬਜ਼ ਹੁੰਦੀ ਹੈ। ਇਸ ਲਈ ਕਬਜ਼ ਵਰਗੇ ਭੈੜੇ ਰੋਗ ਤੋਂ ਸ਼ੁਰੂਆਤ ਵਿਚ ਵੀ ਰਾਹਤ ਦੇਣੀ ਚਾਹੀਦੀ ਹੈ। ਤਾਂ ਜੋ ਇਹ ਬੀਮਾਰੀ ਅੱਗੇ ਨਾ ਵੱਧ ਸਕੇ।