Home / ਘਰੇਲੂ ਨੁਸ਼ਖੇ / ਇਹ ਨੁਸਖਾ ਬਣਾਉਦੇ ਹੋਏ ਕਰੋ ਚੌਪਈ ਸਾਹਿਬ ਦਾ ਪਾਠ ਸ਼ੂਗਰ ਦਾ ਰੋਗ ਪਹਿਲੀ ਖੁਰਾਕ ਚ ਹੀ ਗਾਇਬ

ਇਹ ਨੁਸਖਾ ਬਣਾਉਦੇ ਹੋਏ ਕਰੋ ਚੌਪਈ ਸਾਹਿਬ ਦਾ ਪਾਠ ਸ਼ੂਗਰ ਦਾ ਰੋਗ ਪਹਿਲੀ ਖੁਰਾਕ ਚ ਹੀ ਗਾਇਬ

ਸ਼ੂਗਰ ਦਾ ਰੋਗ ਬਹੁਤ ਜ਼ਿਆਦਾ ਫੈਲ ਚੁੱਕਿਆ ਹੈ। ਸ਼ੂਗਰ ਦਾ ਰੋਗ ਅਜਿਹਾ ਰੋਗ ਬਣ ਚੁੱਕਿਆ ਹੈ ਕਿ ਹਰ ਘਰ ਦੇ ਵਿਚ ਅਕਸਰ ਕੋਈ ਨਾ ਕੋਈ ਮਰੀਜ਼ ਜ਼ਰੂਰ ਮਿਲ ਜਾਂਦਾ ਹੈ। ਬਹੁਤ ਛੋਟੀ ਉਮਰ ਦੇ ਬੱਚੇ ਵੀ ਇਸ ਰੋਗ ਤੋਂ ਪੀੜਤ ਹੋ ਚੁੱਕੇ ਹਨ।

ਇਸ ਤੋਂ ਇਲਾਵਾ ਕਈ ਵਾਰੀ ਗਰਭ ਦੇ ਵਿਚ ਵੀ ਬੱਚਿਆਂ ਨੂੰ ਸ਼ੂਗਰ ਦਾ ਰੋਗ ਹੋ ਜਾਂਦਾ ਹੈ। ਇਸ ਰੂਹ ਦੇ ਬਹੁਤ ਸਾਰੇ ਕਾਰਨ ਹਨ। ਜਿਵੇਂ ਖਾਣੇ ਦੀ ਵਿਚ ਆਈਆਂ ਤਬਦੀਲੀਆਂ ਅਤੇ ਹੋਰ ਕੁਝ ਤਬਦੀਲੀਆਂ ਆਦਿ। ਇਸ ਰੋਗ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਅਤੇ ਘਰੇਲੂ ਨੁਸਖਿਆਂ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ।

ਸ਼ੂਗਰ ਦੇ ਰੋਗ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਿਆਂ ਲਈ ਸਭ ਤੋਂ ਪਹਿਲਾਂ ਸਮੱਗਰੀ ਦੇ ਰੂਪ ਵਿੱਚ ਹਜ਼ਾਰ ਦਾਣੀ, ਸਾਲਮ ਮਿਸ਼ਰੀ ਅਤੇ ਸਾਲਮ ਪੰਜਾ ਲੈਣੇ ਚਾਹੀਦੇ ਹਨ। ਹੁਣ ਸਭ ਤੋਂ ਪਹਿਲਾਂ ਸੋ ਗ੍ਰਾਮ ਹਜ਼ਾਰ ਦਾਣੀ, ਪੰਜਾਹ ਗ੍ਰਾਮ ਸਾਲਮ ਮਿਸ਼ਰੀ ਅਤੇ ਪੰਜਾਹ ਗ੍ਰਾਮ ਸਾਲਮ ਪੰਜਾ ਲੈਣੇ ਹਨ।

ਹੁਣ ਇਸ ਵਿਚ ਵੀਹ ਗ੍ਰਾਮ ਅਰਜਨ ਸਾਲ ਪਾ ਸਕਦੇ ਹੋ। ਸ਼ੂਗਰ ਰੋਗ ਦਾ ਇਲਾਜ ਕਰਨ ਲਈ ਇਸ ਵਿੱਚ ਵੀਹ ਗ੍ਰਾਮ ਗੁੜ ਮਾਰ ਬੂਟੀ ਪਾ ਸਕਦੇ ਹੋ। ਇਸ ਤੋਂ ਇਲਾਵਾ ਇਸ ਵਿੱਚ ਬੇਲ ਗਿਰੀ ਪਾਊਡਰ ਵੀ ਪਾ ਸਕਦੇ ਹੋ। ਹੁਣ ਇਨ੍ਹਾਂ ਨੂੰ ਕੁੰਡੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਕੁੱਟ ਲਵੋ।

ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਸ ਨੂੰ ਗੁਰਬਾਣੀ ਪੜ੍ਹਨੀ ਆਉਂਦੀ ਹੋਵੇ ਉਹ ਇਨ੍ਹਾਂ ਨੂੰ ਤਿਆਰ ਕਰਨ ਸਮੇਂ ਗੁਰਬਾਣੀ ਦਾ ਜਾਪ ਕਰੇ।‌ਅਜਿਹਾ ਕਰਨ ਨਾਲ ਬਹੁਤ ਜ਼ਿਆਦਾ ਲਾਭ ਮਿਲੇਗਾ ਅਤੇ ਗੁਰੂ ਦੀ ਕਿਰਪਾ ਵੀ ਹੋਵੇਗੀ। ਜ਼ਿਆਦਾਤਰ ਚੋਪਈ ਸਾਹਿਬ ਦੀ ਬਾਣੀ ਦਾ ਜਾਪ ਕਰਨਾ ਚਾਹੀਦਾ ਹੈ।

ਕਿਓਂਕਿ ਇਸ ਬਾਣੀ ਦਾ ਜਾਪ ਕਰਕੇ ਸਿੰਘਾਂ ਨੇ ਮੁਗਲਾਂ ਨਾਲ ਜੰਗ ਲੜਿਆ ਸੀ ਅਤੇ ਜਿੱਤ ਪ੍ਰਾਪਤ ਕੀਤੀ ਸੀ। ਸੋ ਇਸੇ ਤਰਾਂ ਇਸ ਬਾਣੀ ਦਾ ਜਾਪ ਕਰਨ ਨਾਲ ਸਰੀਰ ਵਿੱਚ ਜੋ ਬਿਮਾਰੀ ਰੂਪੀ ਦੁਸ਼ਮਣ ਹੈ ਉਸ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਹੁਣ ਇਸ ਘਰੇਲੂ ਨੁਸਖੇ ਦੀ ਰੋਜ਼ਾਨਾ ਵਰਤੋਂ ਕਰਨੀ ਚਾਹੀਦੀ ਹੈ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।