Home / ਵਾਇਰਲ / ਇਹ 2 ਪੱਤੇ ਖਾਲੀ ਪੇਟ ਖਾਓ, 10 ਦਿਨ ਚ ਗੁਰਦੇ ਜਾਂ ਪਿੱਤੇ ਦੀ ਪੱਥਰੀ ਖਤਮ

ਇਹ 2 ਪੱਤੇ ਖਾਲੀ ਪੇਟ ਖਾਓ, 10 ਦਿਨ ਚ ਗੁਰਦੇ ਜਾਂ ਪਿੱਤੇ ਦੀ ਪੱਥਰੀ ਖਤਮ

ਕਈ ਵਾਰ ਗ਼ਲਤ ਖਾਣ ਪੀਣ ਕਾਰਨ ਜਾ ਜਿਆਦਾ ਤਲੇ ਹੋਏ ਭੋਜਨ ਦੀ ਵਰਤੋਂ ਕਰਨ ਨਾਲ ਜਾ ਕਈ ਹੋਰ ਕਾਰਨਾਂ ਦੇ ਕਰਕੇ ਸ ਰੀ ਰ ਵਿਚ ਪ ਥ ਰੀ ਆਂ ਬਣਨਿਆ ਸ਼ੁਰੂ ਹੋ ਜਾਂਦੀ ਹਨ ਜਿਨ੍ਹਾਂ ਕਰਨ ਕਈ ਵਾਰ ਬਹੁਤ ਜਿਆਦਾ ਦਰਦ ਹੁੰਦਾ ਹੈ ਜਾ ਕਈ ਤਰ੍ਹਾਂ ਦੀਆ ਪਰੇਸ਼ਾਨੀ ਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਬਹੁਤ ਸਾਰੇ ਲੋਕ ਇਨ੍ਹਾਂ ਛੁਟਕਾਰਾ ਪਾਉਣ ਲਈ ਜਾ ਤਾ ਰੋਜਾਨਾ ਦਵਾਈਆਂ ਦੀ ਵਰਤੋਂ ਕਰਦੇ ਹਨ ਜਾ ਫਿਰ ਗੁਰਦੇ ਦੀ ਪਥਰੀ ਤੋਂ ਰਾਹਤ ਪਾਉਣ ਲਈ ਅਪਰੇਸ਼ਨ ਕਰਵਾਉਂਦੇ ਹਨ ਪਰ ਕਈ ਵਾਰ ਇਨ੍ਹਾਂ ਦੀ ਵਰਤੋਂ ਕਰਨ ਨਾਲ ਦਿੱਕਤਾਂ ਜਿਆਦਾ ਵੀ ਵੱਧ ਸਕਦੀਆਂ ਹਨ।

ਇਸ ਲਈ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਗੁਰਦੇ ਦੀ ਪਥਰੀ ਜਾਂ ਪਿੱਤੇ ਦੀ ਪਥਰੀ ਤੋਂ ਰਾਹਤ ਪਾਉਣ ਲਈ ਅਤੇ ਇਸ ਘਰੇਲੂ ਨੁਸਖਿਆਂ ਨੂੰ ਅਪਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਪਥਰਚਟ ਦਾ ਪੱਤਾ ਚਾਹੀਦਾ ਹੈ।

ਸਭ ਤੋਂ ਪਹਿਲਾ ਦੋ ਪਥਰਚਟ ਦੇ ਪੱਤੇ ਲੈ ਲਵੋ। ਹੁਣ ਇਨ੍ਹਾਂ ਹੁਣ ਚੰਗੀ ਤਰ੍ਹਾਂ ਸਾਫ ਕਰ ਲਵੋ। ਹੁਣ ਇਸ ਲਈ ਰੋਜ਼ਾਨਾ ਦੋ ਪੱਤੇ ਸਵੇਰੇ ਖਾਲੀ ਪੇਟ ਚਬਾ ਚਬਾ ਕੇ ਖਾ ਲਓ। ਇਸ ਤੋਂ ਇਲਾਵਾ ਲਗਾਤਾਰ ਇਸ ਦਾ ਸੇਵਨ ਕਰਨ ਨਾਲ ਪੱਥਰੀ ਪਿਘਲ ਕੇ ਬਾਹਰ ਨਿਕਲ ਜਾਵੇਗੀ ਅਤੇ ਦਰਦ ਤੋਂ ਰਾਹਤ ਮਿਲੇਗੀ।

ਦੱਸ ਦੇਈਏ ਕਿ ਪੱਥਰਚਟ ਸੁਆਦ ਵਿਚ ਖਟ ਮਿੱਠਾ ਹੁੰਦਾ ਹੈ। ਇਸ ਤੋਂ ਇਲਾਵਾ ਤਕਰੀਬਨ ਦੱਸ ਤੋਂ ਪੰਦਰਾਂ ਦਿਨ ਲਗਾਤਾਰ ਇਸ ਨੁਸਖੇ ਦੀ ਵਰਤੋਂ ਕਰਨ ਨਾਲ ਪੱ ਥ ਰੀ ਨਾਲ ਸਬੰਧਿਤ ਦਿੱਕਤਾਂ ਤੋਂ ਰਾਹਤ ਮਿਲ ਜਾਵੇਗੀ।

ਪਰ ਇਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਤਲੇ ਹੋਏ ਭੋਜਨ ਤੋਂ ਪਰਹੇਜ ਜਰੂਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।