Home / ਤਾਜਾ ਜਾਣਕਾਰੀ / ਇੰਡੀਆ ਤੋਂ ਹੁਣੇ ਹੁਣੇ ਆਈ ਮਾੜੀ ਖਬਰ ਏਅਰਪੋਰਟ ਤੇ ਪਈਆਂ ਭਾਜੜਾਂ ਮਚੀ ਹਾਹਾਕਾਰ

ਇੰਡੀਆ ਤੋਂ ਹੁਣੇ ਹੁਣੇ ਆਈ ਮਾੜੀ ਖਬਰ ਏਅਰਪੋਰਟ ਤੇ ਪਈਆਂ ਭਾਜੜਾਂ ਮਚੀ ਹਾਹਾਕਾਰ

ਇਸ ਵੇਲੇ ਦੀ ਵੱਡੀ ਖਬਰ ਇੰਡੀਆ ਤੋਂ ਰਹੀ ਹੈ ਜਿਸ ਨਾਲ ਇੰਡੀਆ ਦੇ ਏਅਰਪੋਰਟ ਤੇ ਹਾਹਾਕਾਰ ਮੈਚ ਗਈ।ਦੇਖੋ ਪੂਰੀ ਖਬਰ ਵਿਸ਼ਥਾਰ ਦੇ ਨਾਲ।

ਸੋਮਵਾਰ ਨੂੰ ਕਰਨਾਟਕ ਦੇ ਮੰਗਲੁਰੂ ਏਅਰਪੋਰਟ ‘ਤੇ ਟਿਕਟ ਕਾਊਂਟਰ ਨੇੜੇ ਇਕ ਲਾਵਾਰਿਸ ਬੈਗ ਵਿੱਚ ਬੰ ਬ ਮਿਲਣ ਕਾਰਨ ਦ ਹਿ ਸ਼ ਤ ਫੈਲ ਗਈ। ਪੁਲਿਸ ਨੇ ਸ਼ੱਕੀ ਵਿਅਕਤੀ ਅਤੇ ਉਸ ਆਟੋ ਦੀ ਫੋਟੋ ਜਾਰੀ ਕੀਤਾ ਹੈ ਜਿਸ ਵਿੱਚ ਬੈਠ ਕੇ ਉਹ ਹਵਾਈ ਅੱਡੇ ਤੋਂ ਬਾਹਰ ਆਇਆ ਸੀ। ਇਹ ਇਕ ਲੈਪਟਾਪ ਬੈਗ ਵਿੱਚੋਂ ਮਿਲਿਆ ਸੀ ਜਿਸ ਨੂੰ ਹਵਾਈ ਅੱਡੇ ਤੋਂ ਸੁਰੱਖਿਅਤ ਬਾਹਰ ਕੱਢਿਆ ਅਤੇ ਬਾਅਦ ਵਿੱਚ ਨਕਾਰਾ ਕਰਨ ਵਾਲੀ ਇਕਾਈ ਨੇ ਇਸ ਨੂੰ ਨਕਾਰਾ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਇਹ ਇਕ ਘੱਟ-ਤੀਬਰਤਾ ਵਾਲਾ ਇੰਫ੍ਰੋਵਾਈਜ਼ਡ ਵਿ ਸ ਫੋ ਟ ਕ ਯੰਤਰ (ਆਈਈਡੀ) ਦੱਸਿਆ ਗਿਆ ਹੈ।

ਕਰਨਾਟਕ ਦੇ ਗ੍ਰਹਿ ਮੰਤਰੀ ਬਸਵਾਰਾਜ ਬੋਮਈ ਨੇ ਕਿਹਾ, ਮੁਢਲੀ ਰਿਪੋਰਟਾਂ ਅਨੁਸਾਰ ਮੰਗਲੁਰੂ ਏਅਰਪੋਰਟ ‘ਤੇ ਇਕ ਬੰ ਬ ਮਿਲਿਆ ਸੀ। ਇਸ ਨੂੰ ਬੇਅਸਰ ਕਰਨ ਲਈ ਕਦਮ ਚੁੱਕੇ ਗਏ ਹਨ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਹਵਾਈ ਅੱਡੇ ਦੀ ਸੁਰੱਖਿਆ ਵਿੱਚ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਨੇ ਇਸ ਖੇਤਰ ਨੂੰ ਘੇਰ ਲਿਆ ਅਤੇ ਸ਼ੱ –ਕੀ ਬੈਗ ਵੇਖ ਕੇ ਪੁਲਿਸ ਨੂੰ ਸੂਚਿਤ ਕੀਤਾ।

ਚਿਹਰਾ ਲੁਕਾਉਂਦਾ ਦਿਖਿਆ
ਪੁਲਿਸ ਕਮਿਸ਼ਨਰ ਪੀਐਸ ਹਰਸ਼ ਟੀਮ ਅਤੇ ਬੰ–ਬ ਨਿਪਟਾਰਾ ਦਸਤੇ ਸਮੇਤ ਏਅਰਪੋਰਟ ਪਹੁੰਚੇ ਸਨ। ਸੀਆਈਐਸਐਫ ਦੇ ਡੀਆਈਜੀ ਅਨਿਲ ਪਾਂਡੇ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਅਨੁਸਾਰ, ਸ਼ੱ-ਕੀ ਵਿਅਕਤੀ ਬੈਗ ਨੂੰ ਏਅਰਪੋਰਟ ‘ਤੇ ਰੱਖਿਆ ਅਤੇ ਉਹ ਮੂੰਹ ਲੁਕਾਉਂਦਾ ਹੋਇਆ ਆਟੋ ਰਾਹੀਂ ਉਥੋਂ ਨਿਕਲਦਾ ਦਿਖ ਰਿਹਾ ਹੈ। ਬੈਗ ਵਿੱਚ ਬੈਟਰੀਆਂ, ਤਾਰਾਂ, ਟਾਈਮਰ, ਸਵਿਚ, ਡੀਟੋਨੇਟਰ ਅਤੇ ਵਿ-ਸ-ਫੋ-ਟ-ਕ ਹੋਣ ਦੀ ਗੱਲ ਕਹੀ ਜਾ ਰਹੀ ਹੈ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |