ਪਿ੍ੰਸੀਪਲ ਦਾ ਸ਼ਰਮਨਾਕ ਵੀਡੀਓ ਕਲਿਪ ਹੋਈ ਕੈਮਰੇ ਵਿੱਚ ਕੈਦ
ਆਏ ਦਿਨ ਹਰ ਪਾਸੇ ਤਰ੍ਹਾਂ ਤਰ੍ਹਾਂ ਦੇ ਕਾਰਨਾਮੇ ਹੋ ਰਹੇ ਹਨ ਸੋਸਲ ਮੀਡੀਆ ਤੇ ਹਰ ਦਿਨ ਇੱਦਾ ਦੀਆਂ ਹਰਕਤਾਂ ਸਾਹਮਣੇ ਆਉਦੀਆਂ ਰਹਿੰਦੀਆਂ ਹਨ।ਤੁਹਾਨੂੰ ਪਤਾ ਹੀ ਹੈ ਕਿ ਇੱਕ ਟੀਚਰ ਦਾ ਅਹੁਦਾ ਦੀ ਕਿੰਨੀ ਵੱਡੀ ਜਿੰਮੇਵਾਰੀ ਹੁੰਦੀ ਹੈ ਕਿਉਂਕਿ ਉਹਨਾ ਨੇ ਤਾ ਸਿਖਾਉਣਾ ਸਮਝਾਉਣਾ ਹੈ ਸਾਡੀ ਆਉਣ ਵਾਲੀ ਪੀੜੀ ਨੂੰ।ਤੁਸੀਂ ਵੇਖਦੇ ਹੋ ਕਿ ਹਰ ਰੋਜ਼ ਕਈ ਤਰ੍ਹਾਂ ਦੇ ਵੀਡੀਓਜ਼ ਵਾਇਰਲ ਹੁੰਦੇ ਹਨ ਪਰ ਇਹ ਮਾਮਲਾ ਕੁਝ ਵੱਖਰਾ ਹੈ।ਮਿਲੀ ਜਾਣਕਾਰੀ ਅਨੁਸਾਰ ਇੱਕ ਮਹਿਲਾ ਪਿ੍ੰਸੀਪਲ ਸਕੂਲ ਟਾਇਮ ਵਿੱਚ ਆਪਣੇ ਸਕੂਲ ਵਿੱਚ
ਇੱਕ ਪਾਰਲਰ ਵਿੱਚ ਕੰਮ ਕਰਨ ਵਾਲੀ ਔਰਤ ਨੂੰ ਬੁਲਾਉਦਾ ਹੈ।ਤੇ ਉਸ ਤੋਂ ਬਾਅਦ ਉੱਥੇ ਹੀ ਆਪਣੇ ਚਿਹਰੇ ਦੀ ਮਾਲਿਸ਼ ਕਰਵਾਉਣ ਲੱਗਦੀ ਹੈ ਜੋ ਕਿ ਬਹੁਤ ਗਲਤ ਗੱਲ ਹੈ।ਕਿਉਂਕਿ ਸਕੂਲ ਟਾਇਮ ਵਿੱਚ ਇਹ ਸਭ ਬਹੁਤ ਗਲਤ ਹੈ ਸਕੂਲ ਵਿੱਚ ਸਿਰਫ ਉਹਨਾਂ ਨੂੰ ਪੜਾਉਣਾ ਚਾਹੀਦਾ ਹੈ ਬੱਚਿਆਂ ਨੂੰ ਨਾ ਕਿ ਇਹੋ ਜਿਹੇ ਕੰਮ ਕਰਨੇ ਚਾਹੀਦੇ ਹਨ।ਇਸ ਨਾਲ ਕਿੱਦਾ ਦਾ ਅਸਰ ਪਵੇਗਾ ਬੱਚਿਆਂ ਤੇ ਕੀ ਉਹ ਸਿੱਖਣਗੇ ਸਕੂਲ ਵਿੱਚ ਉਸ ਟਾਇਮ ਕੁਝ ਲੋਕਾਂ ਨੇ ਵੇਖਿਆ
ਕਿ ਬੱਚੇ ਬਾਹਰ ਖੇਡ ਕੁੱਦ ਰਹੇ ਸਨ।ਬਲਕਿ ਉਸ ਟਾਇਮ ਉਹਨਾ ਨੂੰ ਕਲਾਸ ਵਿੱਚ ਹੋਣਾ ਚਾਹੀਦਾ ਸੀ ਜਦੋਂ ਉਹਨਾ ਅੰਦਰ ਵੇਖਿਆ ਤਾਂ ਮੈਡਮ ਜੀ ਇਹ ਸਭ ਕਰਵਾ ਰਹੇ ਸਨ।ਜਦੋਂ ਇਸ ਸਭ ਬਾਰੇ ਮੈਡਮ ਨੂੰ ਪੁੱਛਿਆ ਤਾਂ ਉਹਨਾ ਕਿਹਾ ਕਿ ਫਰੀ ਟਾਇਮ ਸੀ ਮੇਰੇ ਕੋਲ ਇਸ ਲਈ ਮੈਂ ਇਹ ਸਭ ਕੀਤਾ ਤੇ ਇਹਦੇ ਵਿਚ ਅਜਿਹਾ ਕੀ ਗਲਤ ਹੈ।ਉੱਥੇ ਮੌਜੂਦ ਲੋਕਾਂ ਨੇ ਵੀਡੀਓ ਬਣਾਈ ਇਸ ਮਾਮਲੇ ਸੰਬੰਧੀ ਪਰ ਮੈਡਮ ਨੇ ਕਿਹਾ ਕਿ ਵੀਡੀਓ ਖਤਮ ਕਰੋ ਕਿਉਂਕਿ ਮੈਂ ਸਕੂਲ ਦੀ ਮੁੱਖ ਅਧਿਆਪਕ ਹਾ।
