Home / ਘਰੇਲੂ ਨੁਸ਼ਖੇ / ਇੱਕ ਵਾਰ ਪੀਣ ਨਾਲ Liver ਦੀ ਸਾਰੀ ਗਰਮੀ ਖ਼ਤਮ

ਇੱਕ ਵਾਰ ਪੀਣ ਨਾਲ Liver ਦੀ ਸਾਰੀ ਗਰਮੀ ਖ਼ਤਮ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਜਾ ਜੋ ਵੀ ਨੁਸਖੇ ਦੱਸੇ ਜਾਂਦੇ ਨੇ ਕਿਰਪਾ ਕਰਕੇ ਓਹਨਾ ਨੂੰ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਦੇਸੀ ਨੁਸਖੇ ਆਯੁਰਵੈਦਿਕ ਨੁਸਖੇ ਹੈ ਪਹੁੰਚਾਏ ਜਾਣ।

ਗਰਮੀ ਵਿੱਚ ਤੇਜ਼ ਧੁੱਪ ਹੋਣ ਕਾਰਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਗਰਮੀ ਤੋਂ ਰਾਹਤ ਪਾਉਣ ਦੇ ਲਈ ਅਤੇ ਸਰੀਰ ਨੂੰ ਠੰਢਕ ਦੇਣ ਦੇ ਲਈ ਕੁਝ ਘੇਰਲੂ ਵਸਤੂਆਂ ਖਾਣਾ ਬਹੁਤ ਆਸਾਨੀ ਨਾਲ ਰਾਹਤ ਮਿਲਦੀ ਹੈ। ਜਿਵੇਂ ਗੂੰਦ ਕਤੀਰੇ ਦਾ ਰਸ। ਕਿਉਂਕਿ ਇਸ ਦੇ ਨਾਲ ਸਰੀਰ ਦੀ ਤਾਸੀਰ ਠੰਡੀ ਹੋ ਜਾਂਦੀ ਹੈ। ਗੂੰਦ ਕਤੀਰੇ ਦੇ ਰਾਸ ਵਿੱਚ ਭਰਪੂਰ ਮਾਤਰਾ ਵਿਚ ਪ੍ਰੋਟੀਨ ਅਤੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ।

ਜਿਨ੍ਹਾਂ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਗੂੰਦ ਕਤੀਰੇ ਨਾਲ ਸਰੀਰ ਵਿੱਚ ਐਨਰਜੀ ਬਣੀ ਰਹਿੰਦੀ ਹੈ।ਗਰਮੀਆਂ ਵਿੱਚ ਪਿੱਤ, ਲੀਵਰ ਦੀ ਗਰਮੀ ਦੀ ਸਮੱਸਿਆਂ ਅਤੇ ਕਬਜ਼ੀ ਵਰਗੀਆਂ ਹੋਰ ਸਮੱਸਿਆਵਾਂ ਤੋਂ ਵੀ ਰਾਹਤ ਪਾਉਣ ਲਈ ਗੂੰਦ ਕਤੀਰੇ ਦਾ ਰਸ ਬਹੁਤ ਹੀ ਫ਼ਾਇਦੇਮੰਦ ਹੈ। ਇਸ ਨੂੰ ਬਣਾਉਣ ਦੀ ਵਿਧੀ ਬਹੁਤ ਅਸਾਨ ਹੈ ਜਿਸ ਬਾਰੇ ਹੁਣ ਜਾਣਗੇ। ਗੂੰਦ ਕਤੀਰੇ ਦਾ ਰਸ ਬਣਾਉਣ ਲਈ ਸਭ ਤੋਂ ਪਹਿਲਾਂ ਸਮੱਗਰੀ ਦੇ ਰੂਪ ਵਿੱਚ ਗੂੰਦ ਕਤੀਰਾ, ਤੁਖਮਲੰਗਾ ਦੇ ਬੀਜ਼, ਤੁਲਸੀ ਦੇ ਬੀਜ਼, ਗੁਲਕੰਦ, ਸ਼ਹਿਦ ਅਤੇ ਦੁੱਧ।

ਗੂਦ ਕਤੀਰੇ ਦਾ ਰਸ ਖਾਣ ਦੇ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਗੂੰਦ ਕਤੀਰੇ ਦਾ ਰਾਹ ਸਮਾਉਣ ਦੇ ਲਈ ਸਭ ਤੋਂ ਪਹਿਲਾਂ ਗੂੰਦ ਕਤੀਰੇ ਦਾ ਰਸ ਬਣਾਉਣ ਤੋਂ ਇੱਕ ਰਾਤ ਪਹਿਲਾਂ ਗੂੰਦ ਕਤੀਰੇ ਨੂੰ ਕੋਰੇ ਛਨੇ ਵਿੱਚ ਪਾਣੀ ਵਿਚ ਭਿਓਂ ਕੇ ਰੱਖ ਲਵੋ। ਇਸੇ ਤਰ੍ਹਾਂ ਤੁਲਸੀ ਦੇ ਬੀਜਾਂ ਨੂੰ ਬੀਜ ਰਾਤ ਪਹਿਲਾਂ ਭਿਉਂ ਦਿਓ। ਹੁਣ ਅਗਲੇ ਦਿਨ ਇਕ ਗਲਾਸ ਵਿੱਚ ਭਿਓਂਏ ਹੋਏ ਗੁਲਾਕੰਦ ਅਤੇ ਬੀਜਾਂ ਨੂੰ ਇਕ ਗਲਾਸ ਦੇ ਵਿੱਚ ਪਾ ਲਵੋ।

ਇਸੇ ਵਿਚ ਲੋੜ ਅਨੁਸਾਰ ਗੁਲਾਕੰਦ ਮਿਲਾਓ। ਇਸ ਦੇ ਵਿਚ ਹੁਣ ਲੋੜ ਅਨੁਸਾਰ ਦੁੱਧ ਮਿਲਾ ਲਵੋ। ਹੁਣ ਇਸ ਮਿਸ਼ਰਣ ਦੇ ਵਿਚ ਲੋੜ ਅਨੁਸਾਰ ਸ਼ਹਿਦ ਮਿਲਾ ਲਵੋ। ਇਸ ਪੂਰੇ ਮਿਸ਼ਰਣ ਨੂੰ ਹੁਣ ਚੰਗੀ ਤਰ੍ਹਾਂ ਹਿਲਾਓ। ਹੁਣ ਇਸ ਨੂੰ ਪੀ ਲਵੋ। ਇਸੇ ਤਰ੍ਹਾਂ ਦੇ ਰਸ ਦੀ ਲਗਾਤਾਰ ਵਰਤੋਂ ਕਰਦੇ ਰਹੋ। ਇਸ ਦੀ ਵਰਤੋਂ ਕਰਨ ਨਾਲ ਬਹੁਤ ਸਾਰੀਆਂ ਸਰੀਰਕ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।