Home / ਤਾਜਾ ਜਾਣਕਾਰੀ / ਇੱਕ ਸੱਪ ਨੇ ਕੀਤੀਆਂ 5 ਜਿੰਦਗੀਆਂ ਤਬਾਹ ਮੁੰਡੇ ਦੀ ਹਾਲਤ ਦੇਖ ਆ ਜਾਵੇਗਾ ਰੋਣਾ

ਇੱਕ ਸੱਪ ਨੇ ਕੀਤੀਆਂ 5 ਜਿੰਦਗੀਆਂ ਤਬਾਹ ਮੁੰਡੇ ਦੀ ਹਾਲਤ ਦੇਖ ਆ ਜਾਵੇਗਾ ਰੋਣਾ

ਮੁੰਡੇ ਦੀ ਹਾਲਤ ਦੇਖ ਆ ਜਾਵੇਗਾ ਰੋਣਾ

ਅੰਮ੍ਰਿਤਸਰ ਦੇ ਅਜਨਾਲਾ ਨੇੜਲੇ ਪਿੰਡ ਹਰੜ ਕਲਾਂ ਵਿੱਚ 32 ਸਾਲ ਦਾ ਇੱਕ ਨੌਜਵਾਨ ਜਿਸ ਦਾ ਨਾਮ ਸੁਖਪ੍ਰੀਤ ਸੁੱਖ ਹੈ। ਪਿਛਲੇ ਤਿੰਨ ਸਾਲਾਂ ਤੋਂ ਬੇ-ਹੋ-ਸ਼ੀ ਦੀ ਹਾਲਤ ਵਿੱਚ ਮੰਜੇ ਤੇ ਪਿਆ ਹੈ। ਉਸ ਦੇ ਸੱਪ ਲ-ੜ ਜਾਣ ਕਾਰਨ ਉਸ ਦੀ ਅਜਿਹੀ ਹਾਲਤ ਹੋ ਗਈ। ਪਰਿਵਾਰ ਨੇ ਇ-ਲਾ-ਜ ਕਰਵਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਕੁਝ ਨਹੀਂ ਬਣਿਆ। ਉਸ ਦਾ ਇਲਾਜ ਕਰਵਾਉਣ ਦੇ ਚੱਕਰ ਵਿੱਚ ਪਰਿਵਾਰ ਆ-ਰ-ਥਿ-ਕ ਪੱਖੋਂ ਬ-ਰ-ਬਾ-ਦ ਹੋ ਚੁੱਕਾ ਹੈ। ਉਹ ਆਪਣੀ ਜ਼ਮੀਨ ਜਾਇਦਾਦ ਵੀ ਵੇਚ ਚੁੱਕੇ ਹਨ। ਪਰਿਵਾਰ ਵਿੱਚ ਹੋਰ ਕੋਈ ਕਮਾਉਣ ਵਾਲਾ ਨਹੀਂ ਹੈ। ਸਮਾਜ ਸੇਵੀ ਸੰਸਥਾਵਾਂ ਨੂੰ ਸੁਖਪ੍ਰੀਤ ਸੁੱਖ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।

ਪੀੜਤ ਸੁਖਪ੍ਰੀਤ ਸੁੱਖ ਦੀ ਮਾਤਾ ਸੁਖਵੰਤ ਕੌਰ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਪੁੱਤਰ ਨੂੰ ਸੱਪ ਨੇ ਡੱ-ਸ ਲਿਆ ਸੀ। ਤਿੰਨ ਸਾਲ ਤੋਂ ਸੁੱਖਪ੍ਰੀਤ ਇਸ ਹਾਲਤ ਵਿੱਚ ਹੀ ਪਿਆ ਹੈ। ਪਰਿਵਾਰ ਦੀ ਮਾ-ਲੀ ਹਾਲਤ ਬਹੁਤ ਖ-ਸ-ਤਾ ਹੈ। ਉਨ੍ਹਾਂ ਦੇ ਪਰਿਵਾਰ ਦਾ ਖਰਚਾ ਵੀ ਰਿਸ਼ਤੇਦਾਰ ਹੀ ਕਰਦੇ ਹਨ। ਪੁੱਤਰ ਦੀ ਇਸ ਹਾਲਤ ਕਾਰਨ ਮਾਂ ਤੋਂ ਬਹੁਤੀ ਗੱਲ ਵੀ ਨਹੀਂ ਕੀਤੀ ਗਈ। ਹੈ-ਲ-ਪਿੰ-ਗ ਹੈਂ-ਡ-ਸ ਪੰਜਾਬ ਨਾਮ ਦੀ ਐੱ-ਨ-ਜੀ-ਓ ਦੇ ਉਮੇਸ਼ ਛਾਬੜਾ ਨੇ ਦੱਸਿਆ ਹੈ ਕਿ ਸੁਖਪ੍ਰੀਤ ਸੁੱਖ ਦੀ ਹਾਲਤ ਬਹੁਤ ਤ-ਰ-ਸ-ਯੋ-ਗ ਹੈ। ਉਹ ਇੱਕ ਤਰ੍ਹਾਂ ਨਾਲ ਕੌਮਾਂ ਵਿੱਚ ਪਿਆ ਹੈ। ਅੱਖਾਂ ਭਾਵੇਂ ਉਸ ਦੀਆਂ ਖੁੱਲ੍ਹੀਆਂ ਹਨ। ਪਰ ਉਹ ਦੁਨੀਆਂ ਤੋਂ ਬੇ-ਖ਼-ਬ-ਰ ਹੈ।

ਕਿਉਂਕਿ ਉਸ ਨੂੰ ਕੁਝ ਵੀ ਪਤਾ ਨਹੀਂ ਹੈ। ਉਹ ਤਿੰਨ ਸਾਲ ਤੋਂ ਇਸ ਤਰ੍ਹਾਂ ਹੀ ਪਿਆ ਹੈ। ਸੁੱਖਪ੍ਰੀਤ ਦੇ ਇੱਕ ਪਾਈਪ ਲੱਗੀ ਹੋਈ ਹੈ। ਜਿਸ ਰਾਹੀਂ ਉਸ ਨੂੰ ਪਾਣੀ ਵ-ਗੈ-ਰਾ ਦਿੱਤਾ ਜਾਂਦਾ ਹੈ। ਉਸ ਦਾ ਸਿਰਫ ਸਾਹ ਹੀ ਚੱਲ ਰਿਹਾ ਹੈ। ਪਰ ਉਹ ਬੇ-ਹੋ-ਸ਼ ਹੈ ਸੁਖਪ੍ਰੀਤ ਦਾ ਇ-ਲਾ-ਜ ਕਰਵਾਉਣ ਦੇ ਚੱਕਰ ਵਿੱਚ ਪਰਿਵਾਰ ਦੀ ਜਾ-ਇ-ਦਾ-ਦ ਵੀ ਖ਼-ਤ-ਮ ਹੋ ਗਈ। ਪਰਿਵਾਰ ਦੀ ਆਮਦਨ ਦਾ ਕੋਈ ਸਾਧਨ ਨਹੀਂ ਹੈ। ਉਮੇਸ਼ ਛਾਬੜਾ ਨੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਤੇ ਹੋਰ ਵੀ ਦਾਨੀ ਸੱਜਣਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਜਿਸ ਹਾਲਤ ਵਿੱਚੋਂ ਇਹ ਪਰਿਵਾਰ ਲੰਘ ਰਿਹਾ ਹੈ। ਇਸ ਦੇ ਮੱਦੇ ਨਜ਼ਰ ਉਨ੍ਹਾਂ ਨੂੰ ਮਦਦ ਦੀ ਸ-ਖ਼-ਤ ਜ਼-ਰੂ-ਰ-ਤ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ