ਫਰੀ ਵਿਚ ਮਿਲੇਗੀ ਇਹ ਸੁਵਿਧਾ
Airtel ਨੇ ਪਿਛਲੇ ਦਿਨੀਂ ਹੀ ਦੇਸ਼ ‘ਚ ਵਾਈਫਾਈ ਦੇ ਰਾਹੀਂ ਕਾਲਿੰਗ ਦੀ ਨਵੀਂ ਸਰਵਿਸ ਵਾਇਸ ਓਵਰ ਵਾਈਫਾਈ ਸ਼ੁਰੂ ਕੀਤੀ ਸੀ। ਸ਼ੁਰੂਆਤੀ ਪੱਧਰ ‘ਤੇ ਇਸ ਨੂੰ ਸਿਰਫ਼ ਦਿੱਲੀ ‘ਚ ਸ਼ੁਰੂ ਕੀਤਾ ਗਿਆ ਸੀ, ਪਰ ਹੁਣ ਇਹ ਸਰਵਿਸ ਦੇਸ਼ ਦੇ ਹੋਰ ਸੂਬਿਆਂ ‘ਚ ਵੀ ਸ਼ੁਰੂ ਕਰ ਦਿੱਤੀ ਗਈ ਹੈ। Airtel ਨੇ ਆਪਣੀ VoWiFi ਹੁਣ ਮੁੰਬਈ, ਕੋਲਕਾਤਾ, ਆਂਧ੍ਰ ਪ੍ਰਦੇਸ਼, ਕਰਨਾਟਕ ਤੇ ਤਮਿਲਨਾਡੂ ‘ਚ ਸ਼ੁਰੂ ਕੀਤੀ ਹੈ।
ਇਸ ਤੋਂ ਬਾਅਦ ਇੱਥੇ ਦੇ Airtel ਯੂਜਰਜ਼ VoWifi ਦੀ ਮਦਦ ਨਾਲ ਨੈਟਵਰਕ ‘ਤੇ ਕਾਲ ਕਰ ਸਕਣਗੇ ਤੇ ਇਹ ਪੂਰੀ ਤਰ੍ਹਾਂ ਫ੍ਰੀ ਹੈ।ਕੰਪਨੀ ਨੇ ਇਸ ਨੂੰ ਲੈ ਕੇ ਜਾਰੀ ਕੀਤੇ ਬਿਆਨ ‘ਚ ਕਿਹਾ ਹੈ ਕਿ ਏਅਰਟੇਲ ਕਸਟਰਮਸ ਨੂੰ ਘਰ ਦੇ ਅੰਦਰ ਵੀ ਬਿਹਤਰ ਕਾਲ ਕਵਾਲਿਟੀ ਉਪਲਬਧ ਕਰਵਾਉਣ ਲਈ ਇਹ ਕੰਪਨੀ ਨੇ ਸੁਵਿਧਾ ਸ਼ੁਰੂ ਕੀਤੀ ਹੈ। ਇਸ ਤੋਂ ਬਾਅਦ ਯੂਜਰਜ਼ ਕਿਸੇ ਵੀ ਨੈਟਵਰਕ ‘ਤੇ ਫ੍ਰੀ ਕਾਲਿੰਗ ਕਰ ਸਕਣਗੇ ਉਹ ਵੀ ਏਅਰਟੇਲ ਦੇ ਵਾਈਫਾਈ ਕਨੈਕਸ਼ਨ ਦੀ ਮਦਦ ਨਾਲ।
ਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ |ਜੇਕਰ ਦੋਸਤੋ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸੰਬੰਧਿਤ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |
ਜਿੰਨਾਂ ਵੀਰਾਂ ਨੇ ਪੇਜ ਨੂੰ ਪਹਿਲਾਂ ਤੋਂ ਹੀ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ |ਸਾਡੇ ਪੇਜ ਤੇ ਹਰ ਜਾਣਕਾਰੀ ਸੱਚ ਤੇ ਸਟੀਕ ਦਿੱਤੀ ਜਾਂਦੀ ਹੈ ਤਾਂ ਜੋ ਉਸ ਨਾਲ ਤੁਹਾਨੂੰ ਕਿਸੇ ਵੀ ਤਰਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਤੁਹਾਡੇ ਤੱਕ ਸਭ ਤੋਂ ਚੰਗੀ ਜਾਣਕਾਰੀ ਪਹੁੰਚਾਈ ਜਾਂਦੀ ਹੈ |
