ਵੀਡੀਓ ਥੱਲੇ ਜਾ ਕੇ ਦੇਖੋ
ਇਸ ਪਿੰਡ ਦੇ ਸਰਪੰਚ ਨੇ ਫੇਲ ਕੀਤੇ ਅਮਰੀਕਾ ਕਨੇਡਾ ਦੇ ਏਅਰਪੋਰਟ ਨਾਲੇ 25 ਪਿੰਡਾਂ ਚ ਫੁੱਲ ਚਰਚਾ ਏਨਾ ਸ਼ੇਅਰ ਕਰੋ ਕੇ ਹਰ ਪਿੰਡ ਦੇ ਸਰਪੰਚ ਕੋਲ ਜਾਵੇ ਇਹ ਖ਼ਬਰ
ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ
ਪਿੰਡ ਭੁਟਾਲ ਕਲਾਂ ਦੇ ਸਰਪੰਚ ਨੇ ਆਪਣੇ ਪਿੰਡ ਲਈ ਬਹੁਤ ਵੱਡਾ ਉਪਰਾਲਾ ਕੀਤਾ ਅਤੇ ਨਾਲ ਦੇ ਸਾਰੇ ਪਿੰਡਾਂ ਲਈ ਇਕ ਮਿਸਾਲ ਬਣਾ ਦਿੱਤੀ ਉਸ ਨੇ ਸਰਕਾਰ ਵਲੋਂ ਮਿਲੀ ਗਰਾਂਟ ਦਾ ਸਹੀ ਇਸਤੇਮਾਲ ਕਰਕੇ ਆਪਣੇ ਪਿੰਡ ਵਿਚ ਭਾਰਤ ਦਾ ਪਹਿਲਾ ਪੇਂਡੂ AC ਬੱਸ ਸਟੈਂਡ ਬਣਾ ਕੇ ਨਵੀ ਮਿਸਾਲ ਪੇਸ਼ ਕੀਤੀ ਹੈ
ਸਰਪੰਚ ਨੇ ਜਾਣਕਾਰੀ ਦਿੰਦਿਆਂ ਦਸਿਆ ਕੇ ਓਹਨਾ ਨੇ ਇਸ ਬੱਸ ਸਟੈਂਡ ਨੂੰ ਫੁਲ AC ਕੀਤਾ ਹੈ ਅਤੇ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਮੁਖ ਰੱਖਦੇ ਹੋਏ ਵਾਇਰਲੈਸ ਕੈਮਰੇ ਵੀ ਲਗਾਏ ਹਨ। ਓਹਨਾ ਦਸਿਆ ਕੇ ਬੱਸ ਸਟੈਂਡ ਤੇ ਬਾਥਰੂਮ ਦੀ ਸੁਵਿਧਾ ਵੀ ਦਿਤੀ ਗਈ ਹੈ।
ਓਹਨਾ ਦਸਿਆ ਕੇ ਸਾਰੇ ਪਿੰਡ ਵਿਚ ਵਾਇਰਲੈਸ ਕੈਮਰੇ ਵੀ ਲਗਾਏ ਗਏ ਹਨ। ਵਧੇਰੇ ਜਾਣਕਾਰੀ ਲਈ ਵੀਡੀਓ ਜਰੂਰ ਦੇਖੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ
