Home / ਘਰੇਲੂ ਨੁਸ਼ਖੇ / ਏਹ ਹੈ ਹੱਥਾਂ ਪੈਰਾਂ ਦੀਆਂ ਉਂਗਲਾਂ ਦੀ ਖਾਰਿਸ਼ ਜਾਂ ਖੁਰਕ ਦਾ ਸਭ ਤੋਂ ਜ਼ਬਰਦਸਤ ਇਲਾਜ

ਏਹ ਹੈ ਹੱਥਾਂ ਪੈਰਾਂ ਦੀਆਂ ਉਂਗਲਾਂ ਦੀ ਖਾਰਿਸ਼ ਜਾਂ ਖੁਰਕ ਦਾ ਸਭ ਤੋਂ ਜ਼ਬਰਦਸਤ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਜਾ ਜੋ ਵੀ ਨੁਸਖੇ ਦੱਸੇ ਜਾਂਦੇ ਨੇ ਕਿਰਪਾ ਕਰਕੇ ਓਹਨਾ ਨੂੰ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਦੇਸੀ ਨੁਸਖੇ ਆਯੁਰਵੈਦਿਕ ਨੁਸਖੇ ਹੈ ਪਹੁੰਚਾਏ ਜਾਣ।

ਅੱਜ ਦੇ ਸਮੇਂ ਵਿੱਚ ਚਮੜੀ ਤੇ ਦਾਦ-ਖਾਰਸ਼ ਦੀਆਂ ਆਮ ਸਮੱਸਿਆਵਾਂ ਹਨ। ਇਸ ਸਮੱਸਿਆ ਵਿੱਚ ਚਮੜੀ ਤੇ ਲਾਲ ਰੰਗ ਦੇ ਛੋਟੇ-ਛੋਟੇ ਦਾਨੇ ਹੋਣ ਲਗਦੇ ਹਨ। ਦਾਦ ਜਾਂ ਖਾਰਸ਼ ਦੀ ਸਮੱਸਿਆਂ ਹੋਲੀ-ਹੋਲੀ ਪੂਰੇ ਸਰੀਰ ਤੇ ਫੈਲਦੀ ਰਹਿੰਦੀ ਹੈ। ਜ਼ਿਆਦਾਤਰ ਇਹ ਸਮੱਸਿਆ ਪੈਰਾਂ, ਹੱਥਾਂ ਅਤੇ ਚਿਹਰੇ ਉੱਤੇ ਹੁੰਦੀ ਹੈ।

ਲੋਕ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਬਾਜ਼ਾਰ ਵਿਚੋਂ ਮਿਲਣ ਵਾਲੀਆਂ ਐਂਟੀ ਫੰਗਲ ਕਰੀਮ ਜਾਂ ਹੋਰ ਮਹਿੰਗੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। ਜੋ ਕਈ ਵਾਰੀ ਫ਼ਾਇਦਾ ਦੇਣ ਦੀ ਬਜ਼ਾਏ ਸਮੱਸਿਆ ਨੂੰ ਹੋਰ ਵੀ ਵਧਾ ਦਿੰਦੀਆਂ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਘਰੇਲੂ ਨੁਕਤੇ ਵਿੱਚ ਖਾਰਸ਼ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਖੀਰੇ ਦੇ ਰਸ ਬਹੁਤ ਫਾਇਦੇਮੰਦ ਹੈ। ਇਸ ਨਾਲ ਦਾਦ ਖਾਰਸ਼ ਵਾਲੀ ਥਾਂ ਤੇ ਮਸਾਜ਼ ਕਰੋ। ਇਸ ਨਾਲ ਕਾਫ਼ੀ ਛੇਤੀ ਆਰਾਮ ਮਿਲੇਗਾ। ਜੇ ਜ਼ਿਆਦਾ ਖਾਰਸ਼ ਹੋ ਰਹੀ ਹੈ ਤਾਂ ਇੱਕ ਹਫ਼ਤਾ ਰੋਜ਼ਾਨਾ ਸਵੇਰੇ-ਸਵੇਰੇ ਟਮਾਟਰ ਦੀ ਜੂਸ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਬਹੁਤ ਅਸਾਨੀ ਨਾਲ ਰਾਹਤ ਮਿਲੇਗੀ।

ਇਸ ਤੋਂ ਇਲਾਵਾ ਨਿੰਮ ਦੀ ਪੱਤੀਆਂ ਨੂੰ ਪਾਣੀ ਵਿੱਚ ਉਬਾਲ ਲਓ ਫਿਰ ਇਸ ਪਾਣੀ ਨਾਲ ਨਹਾਓ। ਇਸ ਨਾਲ ਦਾਦ ਅਤੇ ਖਾਰਸ਼ ਤੋਂ ਆਰਾਮ ਮਿਲੇਗਾ। ਠੰਡੇ ਅਤੇ ਉਬਲਦੇ ਪਾਣੀ ਵਿੱਚ ਹੱਥ ਨਹੀਂ ਵਾਰੋ ਵਾਰੀ ਨਹੀਂ ਪੋਣਾ ਚਾਹੀਦਾ।

ਕਿਉਂਕਿ ਅਜਿਹਾ ਕਰਨ ਦੇ ਨਾਲ ਹੱਥਾਂ ਜਾਂ ਪੈਰਾਂ ਦੀਆਂ ਉਂਗਲਾਂ ਉਤੇ ਦਰਦ ਜਾਂ ਖਾਰਸ਼ ਵਰਗੀ ਸਮੱਸਿਆ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸਰ੍ਹੋਂ ਦੇ ਤੇਲ ਵਿੱਚ ਨਮਕ ਨੂੰ ਮਿਲਾ ਕੇ ਗਰਮ ਕਰੋ। ਫਿਰ ਸੌਣ ਤੋਂ ਪਹਿਲਾਂ ਹੱਥਾਂ-ਪੈਰਾਂ ਦੀਆਂ ਉਂਗਲੀਆਂ ਉਤੇ ਤੇਲ ਲਗਾਓ। ਅਜਿਹਾ ਕਰਨ ਨਾਲ ਬਹੁਤ ਛੇਤੀ ਅਰਾਮ ਮਿਲੇਗਾ।