Home / ਘਰੇਲੂ ਨੁਸ਼ਖੇ / ਔਲ਼ੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਤਾਂ ਬਾਅਦ ‘ਚ ਪਤਾ ਲੱਗਦਾ ਅੱਖਾਂ ਅੱ ਡੀ ਆਂ ਰਹਿ ਜਾਣਗੀਆਂ ਇਹ ਵੀਡੀਓ ਦੇਖ ਕੇ

ਔਲ਼ੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਤਾਂ ਬਾਅਦ ‘ਚ ਪਤਾ ਲੱਗਦਾ ਅੱਖਾਂ ਅੱ ਡੀ ਆਂ ਰਹਿ ਜਾਣਗੀਆਂ ਇਹ ਵੀਡੀਓ ਦੇਖ ਕੇ

ਪੰਜਾਬੀ ਵਿਚ ਇਹ ਕਹਾਵਤ ਬਹੁਤ ਮਸਹੂਰ ਹੈ ਕਿ ਔਲਾ ਦਾ ਖਾਧਾ ਅਤੇ ਸਿਆਣੇ ਦਾ ਕਿਹਾ ਬਾਅਦ ਵਿਚ ਪਤਾ ਲੱਗਦਾ ਹੈ। ਕਿਉਕਿ ਔਲੇ ਜਾਂ ੳਾਂਵਲੇ ਦੀ ਵਰਤੋ ਕਰਨ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ। ਆਵਲੇ ਦੇ ਵਿਚ ਕਈ ਸਾਰੇ ਪੋਸ਼ਟਿਕ ਤੱਤ ਅਤੇ ਵਿਟਾਮਿਨ ਬਹੁਤ ਜਿਆਦਾ ਮਾਤਰਾ ਵਿਚ ਪਾਏ ਜਾਦੇ ਹਨ।

ਇਸ ਤੋ ਇਲਾਵਾ ਆਵਲੇ ਨੂੰ ਕਈ ਸਾਰੇ ਨਾਮਾਂ ਤੋ ਜਾਣਿਆ ਜਾਦਾ ਹੈ। ਆਵਲਾ ਬਤ ਹੁਸਾਰੇ ਗੁ ਣਾ ਨਾਲ ਭਰਪੂਰ ਹੁੰਦਾ ਹੈ। ਆਵਲੇ ਦੀ ਵਰਤੋ ਬਹੁਤ ਸਾਰੀਆ ਦ ਵਾ ਈ ਆ ਅਤੇ ਤੇਲ ਬਣਾਉਣ ਲਈ ਕੀਤੀ ਜਾਦੀ ਹੈ। ਇਸ ਲਈ ਜੇਕਰ ਇਸ ਦੀ ਵਰਤੋ ਘਰੇਲੂ ਨੁਸਖਿਆ ਦੇ ਤੌਰ ਤੇ ਕੀਤੀ ਜਾਵੇ ਤਾਂ ਬਹੁਤ ਸਾਰੇ ਫਾਇਦੇ ਹਨ ਅਤੇ ਕਈ ਸਾਰੀਆ ਬਿ ਮਾ ਰੀ ਆ ਤੋ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ।


ਆਵਲਾ ਤਿੰਨ  ਦੋ ਸ਼ ਨਾ ਸ਼ ਮੰਨਿਆ ਜਾਦਾ ਹੈ ਜਿਵੇਕਿ ਵਾ ਸ਼, ਪਿੱਤ ਅਤੇ ਕਫ਼। ਇਨ੍ਹਾਂ ਦੋ ਸ਼ਾ ਦੇ ਕਾਰਨ ਸਾਰੀਆ ਬਿ ਮਾ ਰੀ ਆ ਹੁੰਦੀਆ ਹਨ ਭਾਵ ਆਵਲੇ ਦੀ ਵਰਤੋ ਸਹੀ ਢੰ ਗ ਨਾਲ ਕਰਨ ਕਰਕੇ ਸਾਰੀਆ ਬਿ ਮਾ ਰੀ ਆ ਤੋ ਛੁਟਕਾਰਾ ਮਿਲ ਜਾਦਾ ਹੈ। ਇਸ ਤੋ ਇਲਾਵਾ ਆਵਲੇ ਦੀ ਲਗਾਤਾਰ ਵਰਤੋ ਕਰਨ ਨਾਲ ਅੱਖਾਂ ਸੰਬੰਧੀ ਸਾਰੀਆ ਦਿੱਕਤਾ ਦੂ ਰ ਹੋ ਜਾਣਗੀਆ ਅਤੇ ਅੱਖਾ ਦੀ ਰੌਸ਼ਨੀ ਵਿਚ ਤੇਜੀ ਨਾਲ ਵਾਧਾ ਹੁੰਦਾ ਹੈ।

ਆਵਲੇ ਦੀ ਵਰਤੋ ਕਰਨ ਨਾਲ ਬਵਾਸੀਰ ਦੀ ਦਿੱਕਤ ਵੀ ਦੂ ਰ ਹੋ ਜਾਦੀ ਹੈ। ਇਸ ਤੋ ਇਲਾਵਾ ਆਵਲੇ ਦੇ ਤੇਲ ਦੀ ਜੇਕਰ ਵਾਲਾਂ ਵਿਚ ਮਾਲਿਸ਼ ਕੀਤੀ ਜਾਵੇ ਤਾਂ ਇਸ ਨਾਲ ਬਹੁਤ ਸਾਰੇ ਲਾਭ ਹੁੰਦਾ ਹੈ। ਜਿਵੇ ਵਾਲਾਂ ਦੇ ਝ ੜ ਣ ਦੀ ਦਿੱਕਤ ਅਤੇ ਰੁੱਖੇ ਵਾਲ ਦੇਣ ਵੀ ਦਿੱਕਤ ਦੂ ਰ ਹੋ ਜਾਵੇਗੀ।

ਇਸ ਤੋ ਇਲਾਵਾ ਆਵਲੇ ਦੇ ਦਰਖਤ ਤੇ ਅਕਤੁਬਰ ਤੋ ਅਪ੍ਰੈਲ ਤੱਕ ਫਲ ਲੱਗਦੇ ਹਨ। ਬਹੁਤ ਸਾਰੇ ਲੋਕ ਇਸ ਦਾ ਮੁਰਬਾ ਜਾਂ ਆਚਾਰ ਬਣਾਉਦੇ ਹਨ। ਇਸ ਤੋ ਇਲਾਵਾ ਆਵਲਾ ਤ੍ਰਿਫਲਾ ਚੁਰਨ ਦਾ ਇਕ ਹਿੱਸਾ ਵੀ ਹੈ।

ਜੇਕਰ ਇਸ ਦਾ ਰੋਜਾਨਾ ਇਸਤੇਮਾਲ ਕੀਤਾ ਜਾਵੇ ਤਾਂ ਇਹ ਇਨਸਾਨ ਦੀ ਕਾਇਆ ਨੂੰ ਕਲਪ ਕਰ ਦਿੰਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਵੀਡੀਓ ਦੇ ਰਾਹੀਂ ਕੁਝ ਹੋਰ ਵਧੇਰੇ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।