Home / ਘਰੇਲੂ ਨੁਸ਼ਖੇ / ਕਦੇ ਵੀ ਨਾ ਖਾਓ ਪੀਓ ਇਹ ਚੀਜਾਂ, ਨਹੀਂ ਤਾਂ ਜਾਨ ਗਵਾ ਬੈਠੋਗੇ , ਫੈਟੀ ਲੀਵਰ, ਮੋਟਾਪਾ, ਹਾਰਟ ਅਟੈਕ, ਕੋਲੈਸਟ੍ਰੋਲ ਦੇਖੋ

ਕਦੇ ਵੀ ਨਾ ਖਾਓ ਪੀਓ ਇਹ ਚੀਜਾਂ, ਨਹੀਂ ਤਾਂ ਜਾਨ ਗਵਾ ਬੈਠੋਗੇ , ਫੈਟੀ ਲੀਵਰ, ਮੋਟਾਪਾ, ਹਾਰਟ ਅਟੈਕ, ਕੋਲੈਸਟ੍ਰੋਲ ਦੇਖੋ

ਕਈ ਵਾਰੀ ਕਈ ਵਾਰੀ   ਤ ਲੇ   ਹੋਏ   ਭੋ ਜ ਨ   ਦੀ ਜ਼ਿਆਦਾ ਵਰਤੋਂ ਕਰਨ ਕਾਰਨ ਜਾਂ   ਗ ਲ ਤ   ਖਾ ਣ   ਪੀ ਣ   ਕਾਰਨ   ਲਿ ਵ ਰ   ਨਾਲ   ਸੰ ਬੰ ਧਿ ਤ   ਦਿੱ ਕ ਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਾਂ   ਬ ਦ ਹ ਜ਼ ਮੀ   ਰਹਿਣੀ ਸ਼ੁਰੂ ਹੋ ਜਾਂਦੀ ਹੈ ਜਾਂ   ਕ ਬ ਜ਼   ਰਹਿਣੀ ਸ਼ੁਰੂ ਹੋ ਜਾਂਦੀ ਹੈ।

ਜਿਸ ਕਾਰਨ ਕਈ ਤਰ੍ਹਾਂ ਦੀਆਂ   ਪੇ ਟ   ਨਾਲ   ਸੰ ਬੰ ਧਿ ਤ   ਸ ਮੱ ਸਿ ਆ ਵਾਂ   ਆਉਂਦੀਆਂ ਹਨ। ਇਸੇ ਕਾਰਨ   ਮੋ ਟਾ ਪਾ   ਜਾਂ ਹੋਰ   ਬਿ ਮਾ ਰੀ ਆਂ   ਲੱਗਦੀਆਂ ਹਨ ਇਸ ਲਈ ਇਨ੍ਹਾਂ ਸਾਰੀਆਂ ਦਿੱਕਤਾਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਕਈ ਵਾਰੀ ਜ਼ਿਆਦਾ   ਅ ਲ ਕੋ ਹ ਲ   ਜਾਂ   ਨ ਸ਼ੀ ਲੇ   ਪ ਦਾ ਰ ਥਾਂ   ਦੀ ਵਰਤੋਂ ਕਰਨ ਨਾਲ   ਫੈ ਟੀ   ਲਿ ਵ ਰ   ਨਾਲ   ਸ ਬੰ ਧਿ ਤ   ਦਿੱ ਕ ਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਇਸ ਲਈ ਇਨ੍ਹਾਂ   ਪ ਦਾ ਰ ਥਾਂ   ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਇਸ ਤੋਂ ਇਲਾਵਾ   ਸ਼ੂ ਗ ਰ   ਰੋ ਗ   ਹੋਣ ਕਾਰਨ ਵੀ   ਲਿ ਵ ਰ   ਨਾਲ   ਸ ਬੰ ਧਿ ਤ   ਦਿੱ ਕ ਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਜ਼ਿਆਦਾ ਮਿੱਠੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਤੋਂ ਇਲਾਵਾ   ਮੋ ਟਾ ਪੇ   ਦੇ ਕਾਰਨ ਵੀ ਲੀਵਰ ਨਾਲ   ਸੰ ਬੰ ਧਿ ਤ   ਸ ਮੱ ਸਿ ਆ ਵਾਂ   ਆਉਂਦੀਆਂ ਹਨ।

ਇਸ ਲਈ ਸਭ ਤੋਂ ਪਹਿਲਾਂ   ਮੋ ਟਾ ਪੇ   ਤੋਂ ਰਾਹਤ ਪਾਉਣ ਲਈ   ਕ ਸ ਰ ਤ   ਜ਼ਰੂਰ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ   ਤ ਲੇ   ਹੋਏ ਭੋਜਨ ਦੀ ਵਰਤੋਂ   ਘੱ ਟ   ਤੋਂ   ਘੱ ਟ   ਕਰਨੀ ਚਾਹੀਦੀ ਹੈ ਅਤੇ   ਕੋ ਲੈ ਸ ਟ੍ਰੋ ਲ   ਨਾਲ   ਭ ਰ ਪੂ ਰ   ਤੱ ਤਾਂ   ਦੀ ਵਰਤੋਂ ਵੀ   ਘੱ ਟ   ਕਰਨੀ ਚਾਹੀਦੀ ਹੈ।

ਇਸ ਤੋਂ ਇਲਾਵਾ   ਸ ਰੀ ਰ   ਨੂੰ   ਤੰ ਦ ਰੁ ਸ ਤ   ਅਤੇ   ਫਿੱ ਟ   ਰੱਖਣ ਲਈ   ਵਿ ਟਾ ਮਿ ਨ   ਤੱ ਤਾਂ   ਦੀ   ਭ ਰ ਪੂ ਰ    ਵਰਤੋਂ ਕਰਨੀ ਚਾਹੀਦੀ ਹੈ ਅਤੇ ਸਾਦੇ   ਭੋ ਜ ਨ   ਦੀ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ। ਕਿਉਂਕਿ ਸਾਦਾ   ਭੋ ਜ ਨ   ਜਲਦੀ   ਹ ਜ਼ ਮ   ਆ ਜਾਂਦਾ ਹੈ ਅਤੇ ਇਸ ਨਾਲ   ਮੋ ਟਾ ਪਾ   ਜਾਂ   ਵਾ ਧੂ   ਚ ਰ ਬੀ   ਨਹੀਂ ਰਹਿੰਦੀ।

ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।