Home / ਤਾਜਾ ਜਾਣਕਾਰੀ / ਕਨੇਡਾ ਤੋਂ ਆਈ ਵੱਡੀ ਖ਼ਬਰ ਕਨੇਡਾ ਭਰ ਚ ਜਾਰੀ ਹੋਇਆ ਐਮਰਜੈਂਸੀ ਅਲਰਟ

ਕਨੇਡਾ ਤੋਂ ਆਈ ਵੱਡੀ ਖ਼ਬਰ ਕਨੇਡਾ ਭਰ ਚ ਜਾਰੀ ਹੋਇਆ ਐਮਰਜੈਂਸੀ ਅਲਰਟ

ਆਈ ਵੱਡੀ ਖ਼ਬਰ ਕਨੇਡਾ

ਇਹ ਖ਼ਬਰ ਕੈਨੇਡਾ ਬਾਰੇ ਹੈ। ਜਿੱਥੇ ਕਿ ਕੈਨੇਡਾ ਵਾਸੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਕੱਲ੍ਹ ਨੂੰ ਉਨ੍ਹਾਂ ਦੇ ਫੋਨ ਤੇ ਇਕ ਅ-ਲ-ਰ-ਟ ਟੈਕਸਟ ਮੈਸੇਜ਼ ਆਵੇਗਾ। ਇਸ ਦੇ ਨਾਲ ਇੱਕ ਤਿੱ-ਖੀ ਆਵਾਜ਼ ਵੀ ਆਵੇਗੀ। ਇਸ ਤੋਂ ਘ-ਬ-ਰਾ-ਉਣ ਦੀ ਜ਼ਰੂਰਤ ਨਹੀਂ ਹੈ। ਇਹ ਅ-ਲ-ਰ-ਟ ਟੈਕਸਟ ਮੈਸੇਜ ਸਭ ਦੇ ਫੋਨ ਤੇ ਪੜ੍ਹਿਆ ਜਾ ਸਕੇਗਾ ਅਤੇ ਤਿੱ-ਖੀ ਆਵਾਜ਼ ਵੀ ਸੁਣੀ ਜਾ ਸਕੇਗੀ। ਮੋਬਾਈਲ ਫੋਨਾਂ ਤੋਂ ਬਿਨਾਂ ਇਹ ਮੈਸੇਜ ਟੀਵੀ ਅਤੇ ਰੇਡੀਓ ਤੋਂ ਵੀ ਭੇਜਿਆ ਜਾਵੇਗਾ। ਇਸ ਦੇ ਬਾਰੇ ਵਿੱਚ ਸਾਰੇ ਨਾਗਰਿਕਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾ ਰਿਹਾ ਹੈ ਤਾਂ ਕਿ ਅਲਰਟ ਮੈਸੇਜ ਆਉਣ ਤੇ ਨਾਗਰਿਕ ਬੇ-ਫ਼ਿ-ਕ-ਰ ਰਹਿਣ।

ਕਿਉਂਕਿ ਇਹ ਸਿਰਫ ਐ-ਮ-ਰ-ਜੈਂ-ਸੀ ਟੈਕਸਟ ਸਿਸਟਮ ਨੂੰ ਟੈਸਟ ਕਰਨ ਲਈ ਤਿਆਰ ਕੀਤਾ ਜਾ ਰਿਹਾ ਹੈ। ਦੁਪਹਿਰ ਤੋਂ ਪਹਿਲਾਂ ਜਾਂ ਫਿਰ ਸਵੇਰ ਖ਼ਤਮ ਹੋਣ ਦੇ ਨੇੜੇ ਇਹ ਅ-ਲ-ਰ-ਟ ਮੈਸੇਜ ਭੇਜਿਆ ਜਾਵੇਗਾ। ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਦਾ ਸਮਾਂ ਦੁਪਹਿਰ ਨੂੰ 1 ਵੱਜ ਕੇ 55 ਮਿਟ ਦਾ ਰੱਖਿਆ ਗਿਆ ਹੈ। ਇਹ ਦੱਸਣਾ ਜ਼ਰੂਰੀ ਹੈ ਕਿ ਬੁੱਧਵਾਰ ਨੂੰ ਸਭ ਨਾਗਰਿਕਾਂ ਦੇ ਫੋਨ ਤੇ ਵੱਖੋ ਵੱਖਰੇ ਡਿਵਾਈਸਿਜ਼ ਉੱਤੇ ਐ-ਮ-ਰ-ਜੈਂ-ਸੀ ਅ-ਲ-ਰ-ਟ ਆਵੇਗਾ।

ਸਿਰਫ ਨੂਨਾਵਤ ਨੂੰ ਛੱਡ ਕੇ ਇਹ ਸਾਰੇ ਕੈਨੇਡਾ ਵਿੱਚ ਰਹਿੰਦੇ ਲੋਕਾਂ ਨੂੰ ਮਿਲੇਗਾ। ਪਹਿਲਾਂ 2018 ਵਿੱਚ ਵੀ ਨੈਸ਼ਨਲ ਪਬਲਿਕ ਅਲਰਟ ਸਿਸਟਮ ਦੀ ਟੈਸਟਿੰਗ ਕੀਤੀ ਗਈ ਸੀ। ਜਿਸ ਕਰਕੇ ਜ਼ਿਆਦਾਤਰ ਕੈਨੇਡਾ ਵਾਸੀ ਇਸ ਬਾਰੇ ਜਾਣਦੇ ਹਨ ਕਿ ਅਜਿਹਾ ਕਿਉਂ ਕੀਤਾ ਜਾਂਦਾ ਹੈ। ਅਧਿਕਾਰੀਆਂ ਦੇ ਦੱਸਣ ਅਨੁਸਾਰ ਇਸ ਸਿਸਟਮ ਨੂੰ ਸਮੇਂ ਸਮੇਂ ਤੇ ਚੈੱਕ ਕਰਦੇ ਰਹਿਣਾ ਜ਼ਰੂਰੀ ਹੈ। ਜਦੋਂ ਪਿਛਲੇ ਵਾਰ ਅ-ਲ-ਰ-ਟ ਭੇਜਿਆ ਗਿਆ ਸੀ ਤਾਂ

ਉਸ ਸਮੇਂ ਰਾਤ ਦਾ ਸਮਾਂ ਚੁਣਿਆ ਗਿਆ ਸੀ। ਇਸ ਤੇ ਕਈ ਨਾਗਰਿਕਾਂ ਨੇ ਇ-ਤ-ਰਾ-ਜ਼ ਜਤਾਇਆ ਸੀ। ਕਿਉਂਕਿ ਇਸ ਨਾਲ ਰਾਤ ਨੂੰ ਸੁੱਤੇ ਪਏ ਕਈ ਲੋਕ ਡ-ਰ ਗਏ ਸਨ। ਇਸ ਸਭ ਕੁਝ ਨੂੰ ਦੇਖਦੇ ਹੋਏ ਇਸ ਵਾਰ ਦੁਪਹਿਰ ਦਾ ਸਮਾਂ ਚੁਣਿਆ ਗਿਆ ਹੈ। ਇਹ ਅ-ਲ-ਰ-ਟ ਟੈਕਸਟ ਮੈਸੇਜ ਬੁੱਧਵਾਰ ਨੂੰ ਦੁਪਹਿਰ ਨੂੰ ਸਭ ਦੇ ਫੋਨ ਤੇ ਆਵੇਗਾ ਅਤੇ ਨਾਲ ਹੀ ਇੱਕ ਤਿੱ-ਖੀ ਆਵਾਜ਼ ਵੀ ਇਸ ਤੋਂ ਆਵੇਗੀ। ਇਸ ਬਾਰੇ ਘ-ਬ-ਰਾ-ਉ-ਣ ਦੀ ਲੋੜ ਨਹੀਂ ਹੈ।