ਦੇਖੋ ਤਾਜਾ ਵੱਡੀ ਖਬਰ
ਅੱਜ ਕੱਲ੍ਹ ਕੈਨੇਡਾ ਵਿੱਚ ਰੈਸਟੋਰੈਂਟ ਮਾਲਕ ਕਿ-ਰ-ਤੀਆਂ ਦੀ ਘਾਟ ਕਾਰਨ ਬਹੁਤ ਤੰ-ਗ ਹਨ। ਉਨ੍ਹਾਂ ਨੂੰ ਆਪਣੇ ਰੈਸਟੋਰੈਂਟਾਂ ਵਿੱਚ ਕੰਮ ਕਰਨ ਲਈ ਕਾਮੇ ਨਹੀਂ ਲੱਭ ਰਹੇ। ਉਹ ਆਪਣੇ ਵੱਲੋਂ ਕਾ-ਮਿ-ਆਂ ਨੂੰ ਮੂੰ-ਹ ਮੰਗੀ ਕੀਮਤ ਦੇਣ ਲਈ ਵੀ ਤਿ-ਆ-ਰ ਹਨ। ਅੱਜ ਕੱਲ੍ਹ ਕੈਨੇਡਾ ਵਿੱਚ ਛੁੱਟੀਆਂ ਦਾ ਸਮਾਂ ਹੋਣ ਕਾਰਨ ਰੈਸਟੋਰੈਂਟਾਂ ਵਿੱਚ ਗਾ-ਹ-ਕਾਂ ਦੀ ਭ-ਰ-ਮਾ-ਰ ਹੈ। ਪਰ ਕੰਮ ਕਰਨ ਵਾਲਿਆਂ ਦੀ ਘਾ-ਟ ਹੋਣ ਕਾਰਨ ਰੈ-ਸ-ਟੋ-ਰੈਂ-ਟ ਮਾਲਕ ਗ੍ਰਾ-ਹ-ਕਾਂ ਨੂੰ ਵਧੀਆ ਸੇ-ਵਾ-ਵਾਂ ਨਹੀਂ ਦੇ ਸਕਦੇ।
ਟੋਰਾਂਟੋ ਦੇ ਇੱਕ ਵਿਅਕਤੀ ਹੇਮੰਤ ਭਾਗਵਾਨੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਦਸੰਬਰ ਦੇ ਸ਼ੁਰੂ ਵਿੱਚ ਰੈਸਟੋਰੈਂਟ ਖੋਲ੍ਹਣ ਦਾ ਮਨ ਬਣਾਇਆ ਸੀ। ਪਰ ਹੁਣ ਤੱਕ ਉਨ੍ਹਾਂ ਨੂੰ ਕਿ-ਰ-ਤੀ ਨਹੀਂ ਮਿਲ ਰਹੇ। ਸ-ਟੈ-ਟਿ-ਸ-ਟਿ-ਕ-ਸ ਕੈਨੇਡਾ ਦੇ ਅੰਕੜੇ ਦੱਸਦੇ ਹਨ ਕਿ ਕੈਨੇਡਾ ਦੇ ਰੈ-ਸ-ਟੋ-ਰੈਂ-ਟਾਂ ਅਤੇ ਬਾ-ਰ-ਜ਼ ਵਿੱਚ 67000 ਕਾ-ਮਿ-ਆਂ ਦੀਆਂ ਥਾਵਾਂ ਖਾਲੀ ਹਨ। ਰੈਸਟੋਰੈਂਟਾਂ ਵਿੱਚ ਕਿ-ਰ-ਤੀ-ਆਂ ਦੀ ਕਿੰਨੀ ਘਾ-ਟ ਪਿਛਲੇ 5 ਸਾਲਾਂ ਵਿਚ ਪਹਿਲੀ ਵਾਰ ਮ-ਹਿ-ਸੂ-ਸ ਕੀਤੀ ਗਈ ਹੈ। ਹੇਮੰਤ ਬਾਗਵਾਨੀ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਟੋਰਾਂਟੋ ਦੇ ਇਲਾਕੇ ਵਿੱਚ ਕਈ ਰੈ-ਸ-ਟੋ-ਰੈਂ-ਟ ਖੋਲ੍ਹੇ ਹੋਏ ਹਨ।
ਪਰ ਹਰ ਇੱਕ ਰੈ-ਸ-ਟੋ-ਰੈਂ-ਟ ਵਿੱਚ ਰਸੋਈ ਨਹੀਂ ਹੈ। ਸਗੋਂ ਇੱਕ ਹੀ ਰਸੋਈ ਵਿੱਚ ਸਾਰੇ ਰੈ-ਸ-ਟੋ-ਰੈਂ-ਟਾਂ ਲਈ ਖਾਣਾ ਤਿਆਰ ਕੀਤਾ ਜਾਂਦਾ ਹੈ। ਉਹ ਆਪਣੇ ਪੰਜ ਰੈ-ਸ-ਟੋ-ਰੈਂ-ਟਾਂ ਲਈ ਪਿਛਲੇ ਪੰਜ ਮਹੀਨਿਆਂ ਤੋਂ ਇਸ਼ਤਿਹਾਰ ਦੇ ਰਹੇ ਹਨ। ਪਰ ਉਨ੍ਹਾਂ ਨੂੰ ਕੋਈ ਖਾ-ਨ-ਸਾ-ਮਾ ਨਹੀਂ ਲੱਭ ਰਿਹਾ। ਰੈਸਟੋਰੈਂਟ ਮਾਲਕਾਂ ਨੂੰ ਵਧੀਆ ਰੈਸਟੋਰੈਂਟ ਬਿਲਡਿੰਗ ਦਾ ਲੱਗਭੱਗ 20 ਹਜ਼ਾਰ ਡਾਲਰ ਕਿਰਾਏ ਦੇ ਰੂਪ ਵਿੱਚ ਦੇਣਾ ਪੈਂਦਾ ਹੈ। ਬ੍ਰਿਟਿਸ਼ ਕੋਲੰਬੀਆ ਅਤੇ ਕਿਊਬਿਕ ਦੇ ਰੈਸਟੋਰੈਂਟਾਂ ਵਿੱਚ ਵੀ ਕਾਮਿਆਂ ਦੀ ਥੁ-ੜ੍ਹ ਮਹਿਸੂਸ ਕੀਤੀ ਜਾ ਰਹੀ ਹੈ।
ਕੈਨੇਡਾ ਵਿੱਚ ਰੁ-ਜ਼-ਗਾ-ਰ ਦੀ ਘਾਟ ਨਾ ਹੋਣ ਕਾਰਨ ਨੌਜਵਾਨ ਪੀੜ੍ਹੀ ਰੈਸਟੋਰੈਂਟਾਂ ਵਿੱਚ ਕੰਮ ਕਰਨ ਵਿੱਚ ਦਿਲਚਸਪੀ ਨਹੀਂ ਦਿਖਾਉਂਦੀ। ਇਹ ਨੌਜਵਾਨ ਨਵੀਂ ਤਕਨੀਕ ਵਿੱਚ ਦਿਲਚਸਪੀ ਦਿਖਾ ਰਹੇ ਹਨ। ਇਸ ਤੋਂ ਬਿਨਾਂ ਬਿਲਡਿੰਗਾਂ ਦੇ ਕਿਰਾਏ ਵੀ ਕਾਫੀ ਜ਼ਿਆਦਾ ਹਨ। ਰੈਸਟੋਰੈਂਟ ਮਾਲਕਾਂ ਦੀ ਐਸੋਸੀਏਸ਼ਨ ਚਾਹੁੰਦੀ ਹੈ ਕਿ ਫੈਡਰਲ ਸਰਕਾਰ ਦੁਆਰਾ ਇਮੀਗ੍ਰੇਸ਼ਨ ਨੀਤੀਆਂ ਵਿੱਚ ਢਿੱਲ ਦੇ ਕੇ ਪਰਵਾਸੀਆਂ ਨੂੰ ਕੈਨੇਡਾ ਵਿੱਚ ਆਉਣ ਲਈ ਆ-ਕ-ਰ-ਸ਼ਿ-ਤ ਕੀਤਾ ਜਾਵੇ ਤਾਂ ਕਿ ਰੈਸਟੋਰੈਂਟ ਮਾਲਕਾਂ ਨੂੰ ਕਿਰਤੀ ਮਿਲ ਸਕਣ।
