Home / ਤਾਜਾ ਜਾਣਕਾਰੀ / ਕਨੇਡਾ ਵਿਚ ਪੁਲਿਸ ਨੇ ਇੱਕੋ ਘਰ ਚੋ ਕਾਬੂ ਕੀਤੇ 30 ਵਿਅਕਤੀ- ਤਾਜਾ ਵੱਡੀ ਖਬਰ

ਕਨੇਡਾ ਵਿਚ ਪੁਲਿਸ ਨੇ ਇੱਕੋ ਘਰ ਚੋ ਕਾਬੂ ਕੀਤੇ 30 ਵਿਅਕਤੀ- ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋ ਆ ਰਹੀ ਹੈ ਜਿੱਥੇ ਸਰੀ ਪੁਲਿਸ ਨੇ ਕੱਲ ਰਾਤ 30 ਵਿਅਕਤੀਆਂ ਗ੍ਰਿ ਫ ਤਾ ਰ ਕੀਤਾ ਹੈ । ਸਰੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ । ਪ੍ਰਾਪਰਟੀ ਨੂੰ ਹੁਣ ਸੀਲ ਕਰ ਦਿੱਤਾ ਗਿਆ ਹੈ । ਸਰੀ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਹ ਘਟਨਾ ਕੱਲ ਰਾਤ 1 ਵਜੇ ਦੇ ਨੇੜ ਗੇੜ ਵਾਪਰੀ ਹੈ ਜਦੋਂ ਗੁਆਂਢੀਆ ਦੁਆਰਾ ਕਾਲ ਕਰ ਕੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ । ਕਿ ਕੱਲ ਰਾਤ ਉਹ ਗੋਲੀ ਚੱਲਣ ਦੀ ਆਵਾਜ ਸੁਣੀ ਹੈ ।

ਮੌਕੇ ਤੇ ਪੁਲਿਸ ਵੱਲੋ ਪਾਇਆ ਗਿਆ ਕਿ ਉਥੇ ਵੱਡੀ ਪਾਰਟੀ ਚੱਲ ਰਹੀ ਹੈ ਤੇ ਵੱਖ ਵੱਖ ਲੋਕ ਸ਼ਾਮਲ ਨੇ । ਅਫਸਰਾਂ ਨੇ ਦੱਸਿਆ ਦਰਜਨ ਤੋਂ ਵੱਧ ਗੱਡੀਆਂ ਇੱਥੇ ਆਇਆ ਹਨ । ਕਈ ਵਹੀਕਲ ਇੱਦਾਂ ਦੇ ਸੀ ਜੋ ਉਸ ਜਗ੍ਹਾ ਤੇ ਮਨਜੂਰ ਸ਼ੁਦਾ ਨਹੀ ਸਨ । 30 ਬੰਦਿਆਂ ਨੂੰ ਹਿਰਾਸਤ ਚ ਲੈ ਕੇ ਉਹਨਾ ਦੇ ਪਹਿਚਾਣ ਪੱਤਰਾਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਇਸ ਦੇ ਨਾਲ ਇਨਸਪੈਕਟਰ ਦੁਆਰਾ ਜਾਣਕਾਰੀ ਦਿੱਤੀ ਗਈ ਕਿ ਸਰਚ ਵਰੰਟ ਕਢਾਉਣ ਲਈ

ਪੁਲਿਸ ਕੋਸ਼ਿਸ਼ ਕਰ ਰਹੀ ਹੈ । ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ