Home / ਘਰੇਲੂ ਨੁਸ਼ਖੇ / ਕਮਾਲ ਦੀ ਗੱਲ ਹੈ ਅੱਜ ਤਕ ਕਿਸੇ ਨੂੰ ਤਾਰ ਦਾ ਸਹੀ ਜੋੜ ਲਗਾਉਣ ਦਾ ਹੈ ਨਹੀਂ ਪਤਾ ਸੀ

ਕਮਾਲ ਦੀ ਗੱਲ ਹੈ ਅੱਜ ਤਕ ਕਿਸੇ ਨੂੰ ਤਾਰ ਦਾ ਸਹੀ ਜੋੜ ਲਗਾਉਣ ਦਾ ਹੈ ਨਹੀਂ ਪਤਾ ਸੀ

ਬਿਜਲੀ ਇਕ ਅਜਿਹੀ ਵਸਤੂ ਹੈ ਕਿ ਜਿਸ ਨੂੰ ਜੇਕਰ ਜ਼ਿਆਦਾ ਅਸਾਨੀ ਵਿੱਚ ਲਿਆ ਜਾਵੇ ਤਾਂ ਇਸ ਨਾਲ ਕਾਫ਼ੀ   ਨੁ ਕ ਸਾ ਨ   ਹੋ ਜਾਂਦਾ ਹੈ। ਕਿਉਕੀ ਬਿਜਲੀ ਦੇ ਵਿਚ ਇਕ ਅਜਿਹੀ ਧਾਰਾ ਹੁੰਦੀ ਹੈ ਜਿਸ ਨਾਲ ਜਾਨ ਨੂੰ   ਖ ਤ ਰਾ    ਹੋ ਸਕਦਾ ਹੈ।

ਇਸ ਲਈ ਬਿਜਲੀ ਦੀਆਂ ਵਸਤੂਆਂ ਤੋਂ ਸੁਚੇਤ ਰਹਿਣ ਦੀ   ਸਾ ਵ ਧਾ ਨੀ   ਦਿੱਤੀ ਜਾਂਦੀ ਹੈ। ਤਾਂ ਜੋ ਦਿੱਕਤਾਂ ਤੋਂ ਬਚਿਆ ਜਾ ਸਕੇ। ਬਿਜਲੀ ਦੀਆਂ ਤਾਰਾਂ ਨੂੰ ਗਿੱਲੇ ਹੱਥਾਂ ਨਾਲ ਨਹੀਂ ਹੋਣਾ ਚਾਹੀਦਾ ਅਜਿਹਾ ਕਰਨ ਨਾਲ ਨੁਕਸਾਨ ਹੁੰਦਾ ਹੈ।

ਇਸ ਲਈ ਬਿਜਲੀ ਤੋਂ ਹਰ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ। ਤਾਂ ਜੋ ਨੁਕਸਾਨ ਤੋਂ ਬਚਿਆ ਜਾ ਸਕੇ।ਬਿਜ਼ਲੀ ਦੀਆਂ ਤਾਰਾਂ ਨੂੰ ਜੋੜਨ ਦਾ ਢੰਗ ਸਹੀ ਹੋਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਨੁਕਸਾਨ ਨਾ ਹੋਵੇ। ਇਸ ਲਈ ਸਹੀ ਢੰਗ ਨਾਲ ਦੋ ਬਿਜਲੀ ਦੀਆਂ ਤਾਰਾਂ ਨੂੰ ਆਪਸ ਵਿੱਚ ਜੋੜਨ ਲਈ ਸਭ ਤੋਂ ਪਹਿਲਾਂ ਦੋ ਇੰਚ ਤੱਕ ਛਿੱਲ ਲਵੋ।

ਹੁਣ ਇਨ੍ਹਾਂ ਦੋਨਾਂ ਤਾਰਾਂ ਨੂੰ ਆਪਸ ਦੇ ਵਿੱਚ ਕਾਟੀ ਦੀ ਤਰ੍ਹਾਂ ਰੱਖੋ। ਹੁਣ ਇਨ੍ਹਾਂ ਨੂੰ ਆਪਸ ਵਿਚ ਮਿਲਾਉਣਾ ਸ਼ੁਰੂ ਕਰੋ ਅਤੇ ਉਨ੍ਹਾਂ ਦਾ ਚੰਗੀ ਤਰ੍ਹਾਂ ਮਿਲਾ ਦਵੋ। ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਇਹਨਾਂ ਨੂੰ ਉਲਟ ਦਿਸ਼ਾ ਦੇ ਵਿੱਚ ਲਪੇਟਣਾ ਹੈ।

ਜੇਕਰ ਤੁਸੀਂ ਇਕੋ ਦਿਸ਼ਾ ਦੇ ਵਿੱਚ ਇਸ ਨੂੰ ਲਪੇਟ ਦਵੋਗੇ ਤਾਂ ਇਹ ਤਾਰਾ ਅਸਾਨੀ ਨਾਲ ਖੁੱਲ੍ਹ ਜਾਣਗੀਆਂ। ਜਿਸ ਦੇ ਨਾਲ ਕਾਫੀ ਨੁਕਸਾਨ ਹੋ ਸਕਦਾ ਹੈ।ਹੁਣ ਦੋਵਾਂ ਤਾਰਾਂ ਨੂੰ ਉਲਟ ਦਿਸ਼ਾ ਦੇ ਵਿਚ ਲਪੇਟਣ ਤੋਂ ਬਾਅਦ ਇਨ੍ਹਾਂ ਉਤੇ ਟੇਪ ਲਗਾ ਦਵੋ।

ਅਜਿਹਾ ਕਰਨ ਦੇ ਨਾਲ ਮਜ਼ਬੂਤੀ ਹੋ ਜਾਵੇਗੀ। ਇਸ ਤੋਂ ਇਲਾਵਾ ਦੋ ਤਾਰਾਂ ਨੂੰ ਆਪਸ ਵਿੱਚ ਜੋੜਨ ਦਾ ਇਕ ਹੋਰ ਢੰਗ ਹੈ। ਇਨ੍ਹਾਂ ਨੂੰ ਕਾਟੇ ਦੀ ਦਿਸ਼ਾ ਵਿੱਚ ਰੱਖੋ। ‌ ਹੁਣ ਇਨ੍ਹਾਂ ਨੂੰ ਅਜਿਹਾ ਘੁਮਾਉ ਕਿ ਇਨ੍ਹਾਂ ਵਿੱਚ ਗੱਠ ਪੈ ਜਾਵੇ। ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਉਲਟ ਦਿਸ਼ਾ ਦੇ ਵਿੱਚ ਲਪੇਟ ਦਵੋ।

ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਇਨ੍ਹਾਂ ਵਿੱਚ ਵੱਲ ਨਹੀਂ ਪੈਣਾ ਚਾਹੀਦਾ। ‌ ਹੁਣ ਇਸ ਉੱਤੇ ਟੇਪ ਲਪੇਟ ਲਵੋ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ। ਇਸ ਵੀਡੀਓ ਵਿਚ ਵਧੇਰੇ ਜਾਣਕਾਰੀ ਦਿੱਤੀ ਗਈ ਹੈ।