Home / ਤਾਜਾ ਜਾਣਕਾਰੀ / ਕਰਲੋ ਘਿਓ ਨੂੰ ਭਾਂਡਾ ਆਹ ਦੇਖਲੋ ਅਡਾਨੀ ਦੀ ਕੰਪਨੀ ਦਾ ਹਾਲ – ਏਦਾਂ ਬਣਾ ਰਹੇ ਦੁਨੀਆਂ ਨੂੰ ਮੂਰਖ

ਕਰਲੋ ਘਿਓ ਨੂੰ ਭਾਂਡਾ ਆਹ ਦੇਖਲੋ ਅਡਾਨੀ ਦੀ ਕੰਪਨੀ ਦਾ ਹਾਲ – ਏਦਾਂ ਬਣਾ ਰਹੇ ਦੁਨੀਆਂ ਨੂੰ ਮੂਰਖ

ਤਾਜਾ ਵੱਡੀ ਖਬਰ

ਖੇਡਾਂ ਨਾਲ ਲਗਾਅ ਸਾਨੂੰ ਸਰੀਰਕ ਅਤੇ ਮਾਨਸਿਕ ਰੂਪ ਨਾਲ ਤੰਦਰੁਸਤ ਕਰਦਾ ਹੈ। ਵੱਖ-ਵੱਖ ਖੇਡਾਂ ਖੇਡਣ ਨਾਲ ਅਸੀਂ ਆਪਣੇ ਸਰੀਰ ਨੂੰ ਨਿਰੋਗ ਰੱਖਦਾ ਸਕਦੇ ਹਾਂ। ਖੇਡ ਜਗਤ ਦੇ ਬਹੁਤ ਸਾਰੇ ਸਿਤਾਰੇ ਅਜਿਹੇ ਹੁੰਦੇ ਹਨ ਜੋ ਲੋਕਾਂ ਲਈ ਰੋਲ ਮਾਡਲ ਦਾ ਕੰਮ ਕਰਦੇ ਹਨ। ਜਿਨ੍ਹਾਂ ਨੂੰ ਦੇਖ ਕੇ ਲੋਕ ਪ੍ਰੇਰਿਤ ਹੁੰਦੇ ਹਨ ਅਤੇ ਅਗਾਂਹ ਵੱਧਣ ਦੀ ਸੋਚ ਰੱਖਦੇ ਹਨ। ਅਜਿਹੇ ਵਿੱਚ ਹੀ ਕ੍ਰਿਕਟ ਜਗਤ ਤੋਂ ਮਹਾਨ ਸਿਤਾਰੇ ਸੌਰਵ ਗਾਂਗੁਲੀ ਜਿਨ੍ਹਾਂ ਦੇ ਪੂਰੀ ਦੁਨੀਆਂ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਪ੍ਰਸ਼ੰਸਕ ਹਨ।

ਪਰ ਪਿਛਲੇ ਦਿਨੀਂ ਬਹੁਤ ਦੁਖਦਾਈ ਖ਼ਬਰ ਸਾਡੇ ਸਾਰਿਆਂ ਲਈ ਆਈ ਸੀ ਜਦੋਂ ਉਨਾਂ ਨੂੰ ਦਿਲ ਦਾ ਦੌ-ਰਾ ਪੈਣ ਕਰਕੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਪਰ ਖੁਸ਼ੀ ਦੀ ਗੱਲ ਹੈ ਕਿ ਸੌਰਭ ਗਾਂਗੁਲੀ ਬਿਲਕੁਲ ਤੰਦਰੁਸਤ ਹਨ,ਬਹੁਤ ਜਲਦੀ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਹੁਣ ਅਡਾਨੀ ਦੀ ਕੰਪਨੀ ਬਾਰੇ ਇੱਕ ਖਬਰ ਸਾਹਮਣੇ ਆਈ ਹੈ ਕਿ ਕਿਸ ਤਰਾਂ ਇਹ ਕੰਪਨੀਆਂ ਲੋਕਾਂ ਨੂੰ ਮੂਰਖ ਬਣਾ ਰਹੀ ਹੈ। ਹੁਣ ਗੌਤਮ ਅਡਾਨੀ ਦੀ ਕੰਪਨੀ ਅਡਾਨੀ ਵਿਲਮਰ ਨੇ ਆਪਣੇ ਫਾਰਚਿਊਨਰ ਰਾਇਸ ਬ੍ਰਾਂਨ ਤੇਲ ਦੇ ਉਨ੍ਹਾਂ ਸਾਰੇ ਇਸ਼ਤਿਹਾਰ ਨੇ ਉਪਰ ਰੋਕ ਦਿੱਤਾ ਹੈ।

ਜਿਸ ਦੇ ਇਸ਼ਤਿਹਾਰਾਂ ਵਿੱਚ ਭਾਰਤ ਦੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਿਖਾਈ ਦਿੰਦੇ ਸਨ। ਇਨ੍ਹਾਂ ਇਸ਼ਤਿਹਾਰਾਂ ਨੂੰ ਕੰਪਨੀ ਵੱਲੋਂ ਸੌਰਵ ਗਾਂਗੁਲੀ ਨੂੰ ਆਏ ਹਾਰਟ ਅ-ਟੈ- ਕ ਤੋਂ ਬਾਅਦ ਰੋਕ ਲਗਾਈ ਗਈ ਹੈ। ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਸੌਰਵ ਗਾਂਗੁਲੀ ਦੇ ਇਸ਼ਤਿਹਾਰ ਨੂੰ ਲੈ ਕੇ ਮਜਾਕ ਕੀਤਾ ਜਾ ਰਿਹਾ ਹੈ। ਸੌਰਵ ਗਾਂਗੁਲੀ ਨੂੰ ਪਿਛਲੇ ਸਾਲ ਜਨਵਰੀ ਵਿੱਚ ਹੀ ਕੰਪਨੀ ਵੱਲੋਂ ਫਾਰਚਿਊਨ ਤੇਲ ਦਾ ਬਰਾਂਡ ਅੰਬੈਸਡਰ ਬਣਾਇਆ ਗਿਆ ਸੀ। ਉਨ੍ਹਾਂ ਵੱਲੋਂ ਦਿੱਤੇ ਜਾ ਰਹੇ ਇਸ਼ਤਿਹਾਰ ਦੇ ਵਿੱਚ ਵੀ ਸੌਰਭ ਗਾਂਗੁਲੀ ਦਿਲ ਦੀ ਦੇਖਭਾਲ ਨੂੰ ਲੈ ਕੇ ਗੱਲਬਾਤ ਕਰਦੇ ਨਜ਼ਰ ਆ ਰਹੇ ਸਨ।

ਸੌਰਭ ਗਾਂਗੁਲੀ ਨੂੰ ਆਏ ਹਾਰਟ ਅ-ਟੈ-ਕ ਨੂੰ ਵੇਖਦੇ ਹੋਏ ਫਾਰਚਿਊਨ ਬਰਾਂਡ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕਿਉਂਕਿ ਸਭ ਲੋਕਾਂ ਦਾ ਕਹਿਣਾ ਹੈ ਕਿ ਜਿਸ ਚੀਜ਼ ਦੀ ਮਸ਼ਹੂਰੀ ਜ਼ਿਆਦਾ ਹੁੰਦੀ ਹੈ ਲੋਕ ਉਸ ਦੀ ਵਰਤੋਂ ਵੀ ਵੱਧ ਕਰਦੇ ਹਨ। ਮਾਰਕੀਟ ਦੇ ਵਿੱਚ ਇਹ ਤੇਲ ਪਹਿਲੇ ਸਥਾਨ ਤੇ ਵਿਕਰੀ ਲਈ ਆਉਂਦਾ ਹੈ । ਦੇਸ਼ ਅੰਦਰ ਕੁਲ ਖਾਣ ਵਾਲੇ ਤੇਲ ਦੀ ਮਾਰਕੀਟ 2.2 ਕਰੋੜ ਟਨ ਹੈ। ਜਦਕਿ ਬ੍ਰਾਂਡ ਤੇਲ ਦੀ ਵਰਤੋਂ 1.1 ਕਰੋੜ ਹੈ। ਉਥੇ ਹੀ 20 ਹਿਸੇਦਾਰੀ ਮਾਰਕੀਟ ਵਿੱਚ ਫਾਰਚਿਊਨ ਤੇਲ ਦੀ ਹੈ। ਅਡਾਨੀ ਵਿਲਮਾਰ ਉਦਯੋਗਪਤੀ ਗੌਤਮ ਅਡਾਨੀ ਦੀ ਕੰਪਨੀ ਹੈ। ਉਦਯੋਗ ਦੇ ਅੰਕੜਿਆਂ ਅਨੁਸਾਰ 12 ਲੱਖ ਟਨ ਦੇ ਬਰਾਂਡਿਡ ਰਾਇਸ ਬ੍ਰਾਂਨ ਤੇਲ ਬਾਜ਼ਾਰ ਵਿੱਚ ਫਾਰਚਿਊਨਰ 35 ਫੀਸਦੀ ਮਾਰਕੀਟ ਦੇ ਨਾਲ ਪਹਿਲੇ ਸਥਾਨ ਤੇ ਹੈ।