ਅੱਜ ਦੇ ਸਮੇਂ ਵਿਚ ਬਹੁਤ ਸਾਰੇ ਲੋਕ ਕਿ ਡ ਨੀ ਆਂ ਸ ਬੰ ਧੀ ਦਿੱਕਤਾਂ ਤੋਂ ਪ ਰੇ ਸ਼ਾ ਨ ਹਨ। ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਵੇਂ ਖਾ ਣ-ਪੀ ਣ ਵਿਚ ਆਈਆਂ ਤਬਦੀਲੀਆਂ ਜਾਂ ਤਲੇ ਹੋਏ ਭੋਜਨ ਦੀ ਵੱਧ ਵਰਤੋਂ ਆਦਿ।
ਕਈ ਵਾਰੀ ਕਿ ਡ ਨੀ ਆ ਖ ਰਾ ਬ ਹੋਣ ਕਾਰਨ ਢਿੱ ਡ ਵਿੱਚ ਪਾਣੀ ਪੈਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਾਰਨ ਡੈ ਲ ਸਿ ਸ ਹੋ ਜਾਂਦੀਆਂ ਹਨ। ਇਨ੍ਹਾਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਬਹੁਤ ਸਾਰੇ ਲੋਕ ਦ ਵਾ ਈ ਆਂ ਦੀ ਲਗਾਤਾਰ ਵਰਤੋਂ ਕਰਦੇ ਹਨ ਜਾਂ ਆ ਪ੍ਰੇ ਸ਼ ਨ ਦੀ ਮ ਦ ਦ ਲੈਂਦੇ ਹਨ।
ਪਰ ਇਨ੍ਹਾਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਕੋਈ ਸਾ ਈ ਡ ਇ ਫ਼ੈ ਕ ਟ ਨਹੀ ਹੁੰਦਾ।ਇਸੇ ਤਰ੍ਹਾ ਕਿ ਡ ਨੀ ਆ ਸੰ ਬੰ ਧੀ ਦਿੱਕਤਾਂ ਤੋਂ ਰਾਹਤ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਦੀ ਵਰਤੋ ਕਰਨੀ ਚਾਹੀਦੀ ਹੈ।
ਇਸ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ ਸਭ ਤੋਂ ਪਹਿਲਾਂ ਤਿੰਨ ਸੌ ਗ੍ਰਾਮ ਗੋ ਖ ਰੂ ਚਾਹੀਦਾ ਹੈ। ਹੁਣ ਪਹਿਲਾਂ ਦੋ ਪਾਣੀ ਲੈ ਲਵੋ ਉਸ ਨੂੰ ਚੰਗੀ ਤਰ੍ਹਾਂ ਗ ਰ ਮ ਕਰ ਲਵੋ। ਹੁਣ ਉਸ ਵਿੱਚ ਤਿੰਨ ਸੌ ਗ੍ਰਾਮ ਗੋ ਖ ਰੂ ਪਾ ਲਵੋ ਉਨ੍ਹਾਂ ਨੂੰ ਚੰਗੀ ਤਰ੍ਹਾਂ ਉ ਬਾ ਲ ਲਵੋ ਜਦੋਂ ਪਾਣੀ ਤਕਰੀਬਨ ਅੱਧਾ ਰਹਿ ਜਾਵੇ ਉਸ ਸਮੇਂ ਇਸ ਨੂੰ ਅੱਗ ਉੱਤੇ ਤੋਂ ਉਤਾਰ ਲਵੋ।
ਹੁਣ ਇਸ ਨੂੰ ਕੁਝ ਸਮੇਂ ਲਈ ਠੰਡਾ ਕਰਨ ਲਈ ਰੱਖ ਲਵੋ। ਜਦੋਂ ਇਹ ਬਿਲਕੁਲ ਠੰਡਾ ਹੋ ਜਾਵੇ ਤਾਂ ਇਸ ਨੂੰ ਇੱਕ ਕੱਚ ਦੇ ਬਰਤਨ ਵਿੱਚ ਪਾ ਕੇ ਰੱਖ ਲਵੋ। ਹੁਣ ਇਸ ਘਰੇਲੂ ਨੁਸਖੇ ਦੀ ਰੋਜ਼ਾਨਾ ਵਰਤੋਂ ਕਰੋ। ਇਸ ਘਰੇਲੂ ਨੁਸਖੇ ਦੀ ਵਰਤੋਂ ਦਿਨ ਵਿਚ ਤਿੰਨ ਵਾਰ ਜ਼ਰੂਰ ਕਰਨੀ ਚਾਹੀਦੀ ਹੈ।
ਇਸ ਲਈ ਘੱ ਟ ਤੋਂ ਘੱ ਟ ਲਗਾਤਾਰ ਚਾਰ ਜਾਂ ਪੰਜ ਦਿਨ ਇਸ ਦੀ ਵਰਤੋਂ ਕਰਨ ਨਾਲ ਅਰਾਮ ਮਿਲਣਾ ਸ਼ੁਰੂ ਹੋ ਜਾਵੇਗਾ। ਇਸੇ ਤਰ੍ਹਾਂ ਲਗਾਤਾਰ ਇਸ ਘਰੇਲੂ ਨੁਸਖੇ ਦੀ ਵਰਤੋ ਕਰਨ ਨਾਲ ਕਿ ਡ ਨੀ ਆਂ ਸ ਬੰ ਧੀ ਦਿੱਕਤਾਂ ਤੋਂ ਰਾਹਤ ਮਿਲਦੀ ਹੈ।
ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੌਰਾਨ ਹੀ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।
