Home / ਘਰੇਲੂ ਨੁਸ਼ਖੇ / ਕਿਡਨੀ ਚ ਜਾਂ ਪਿਸ਼ਾਬ ਦੇ ਰਸਤੇ ਦੀ ਪੱਥਰੀ 5 ਦਿਨ ਚ ਗਾਇਬ ਚਾਹੇ 20 ਸਾਲ ਪੁਰਾਣੀ ਪੱਥਰੀ ਹੋਵੇ ਬਿਲਕੁਲ ਘਰੇਲੂ ਨੁਸਖ਼ਾ

ਕਿਡਨੀ ਚ ਜਾਂ ਪਿਸ਼ਾਬ ਦੇ ਰਸਤੇ ਦੀ ਪੱਥਰੀ 5 ਦਿਨ ਚ ਗਾਇਬ ਚਾਹੇ 20 ਸਾਲ ਪੁਰਾਣੀ ਪੱਥਰੀ ਹੋਵੇ ਬਿਲਕੁਲ ਘਰੇਲੂ ਨੁਸਖ਼ਾ

ਕਿਡਨੀ ਦੀ ਪੱਥਰੀ ਜਾਂ ਗੁਰਦੇ ਦੀ ਪੱਥਰੀ ਬਹੁਤ ਆਮ ਹੋ ਗਈ ਹੈ। ਖਾਣ-ਪੀਣ ਦੇ ਵਿਚ ਆਈਆਂ ਤਬਦੀਲੀਆਂ ਦੇ ਕਾਰਨ ਜਾਂ ਸਰੀਰ ਤੰਦਰੁਸਤ ਨਾ ਹੋਣ ਕਰਕੇ ਅਜਿਹੀਆਂ ਦਿਕਤਾਂ ਸਾਹਮਣੇ ਆਉਂਦੀਆਂ ਹਨ।

ਅੱਜ ਦੇ ਸਮੇਂ ਵਿਚ ਛੋਟੀ ਉਮਰ ਦੇ ਵਿੱਚ ਵੀ ਲੋਕ ਇਸ ਤੋਂ ਪੀੜਤ ਹੋ ਜਾਂਦੇ ਹਨ। ਗੁਰਦੇ ਦੀ ਪੱਥਰੀ ਦਾ ਦਰਦ ਬਹੁਤ ਜ਼ਿਆਦਾ ਹੁੰਦਾ ਹੈ। ਜਿਸ ਦੇ ਕਾਰਨ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਹਨ। ਬਹੁਤ ਸਾਰੇ ਲੋਕ ਇਸ ਤੋਂ ਰਾਹਤ ਪਾਉਣ ਲਈ ਮਹਿੰਗੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਜਾਂ ਫਿਰ ਆਪ੍ਰੇਸ਼ਨ ਕਰਵਾਉਂਦੇ ਹਨ।

ਪਰ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰ ਕੇ ਇਸ ਤੋਂ ਰਾਹਤ ਪਾਈ ਜਾ ਸਕਦੀ ਹੈ।ਗੁਰਦੇ ਜਾਂ ਕਿਡਨੀ ਦੀ ਪੱਥਰੀ ਤੋਂ ਛੁਟਕਾਰਾ ਪਾਉਣ ਲਈ ਰਾਜਮਾਹ ਵਰਤਣੇ ਚਾਹੀਦੇ ਹਨ। ਇਹ ਦੇਖਣ ਲਈ ਜਾਂ ਆਕਾਰ ਦੇ ਰੂਪ ਵਿਚ ਕਿਡਨੀ ਦੇ ਵਰਗੇ ਹੁੰਦੇ ਹਨ।

ਜ਼ਿਆਦਾਤਰ ਲੋਕ ਇਸ ਨੂੰ ਸਬਜ਼ੀ ਦੇ ਲਈ ਵਰਤਦੇ ਹਨ। ਪਰ ਜੇਕਰ ਇਸ ਦੀ ਵਰਤੋਂ ਘਰੇਲੂ ਨੁਸਖਿਆਂ ਦੀ ਤਰ੍ਹਾਂ ਕੀਤੀ ਜਾਵੇ ਤਾਂ ਇਹ ਕਿਡਨੀ ਤੋਂ ਛੁਟਕਾਰਾ ਪਾਉਣ ਲਈ ਬਹੁਤ ਮਦਦਗਾਰ ਹੁੰਦੇ ਹਨ।

ਇਸੇ ਕਰਕੇ ਇਸ ਨੂੰ ਕਿਡਨੀ ਬੀਨਜ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸਭ ਤੋਂ ਪਹਿਲਾਂ ਪੰਜਾਹ ਗ੍ਰਾਮ ਰਾਜਮਾਹ ਲੈ ਲਵੋ। ਹੁਣ ਇਨ੍ਹਾਂ ਨੂੰ ਇੱਕ ਬਰਤਨ ਵਿੱਚ ਪਾਣੀ ਪਾ ਕੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਉਬਾਲ ਲਵੋ।

ਇਹਨਾਂ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਪਾਣੀ ਦਾ ਰੰਗ ਨਹੀਂ ਬਦਲ ਜਾਂਦਾ।ਉਬਲੇ ਹੋਏ ਰਾਜਮਾਹ ਨੂੰ ਇਕ ਬਰਤਨ ਵਿਚ ਛਾਣ ਲਵੋ। ਇਸ ਦਾ ਪਾਣੀ ਇਕ ਗਿਲਾਸ ਵਿਚ ਲੈ ਲਵੋ। ਹੁਣ ਇਸ ਪਾਣੀ ਨੂੰ ਤਕਰੀਬਨ ਅੱਧਾ ਘੰਟਾ ਪਿਆ ਰਹਿਣ ਦਵੋ।

ਦੂਜੇ ਪਾਸੇ ਉਬਲੇ ਹੋਏ ਰਾਜਮਾਹ ਨੂੰ ਮਿਕਸੀ ਵਿਚ ਪਾ ਕੇ ਪੀਸ ਲਵੋ। ਪੀਸੇ ਹੋਏ ਰਾਜਮਾਹ ਦੇ ਪੇਸਟ ਨੂੰ ਅੱਧਾ ਗਲਾਸ ਪਾਣੀ ਵਿਚ ਮਿਲਾ ਲਵੋ। ਹੁਣ ਇਸ ਵਿਚ 50 ਗ੍ਰਾਮ ਕਾਲਾ ਨਮਕ ਮਿਲਾ ਲਵੋ।

ਹੁਣ ਇਸ ਵਿਚ ਮੁਸੰਮੀ ਦਾ ਜੂਸ ਮਿਲਾ ਲਵੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ ਅਤੇ ਇਸ ਨੁਕਤੇ ਨੂੰ ਵਰਤ ਲਵੋ। ਲਗਾਤਾਰ ਇਸ ਦੀ ਵਰਤੋ ਕਰਨ ਨਾਲ ਪੱਥਰੀ ਤੋਂ ਰਾਹਤ ਮਿਲ ਜਾਵੇਗੀ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।