Home / ਘਰੇਲੂ ਨੁਸ਼ਖੇ / ਕਿਦਾਂ ਦੇ ਹੁੰਦੇ ਨੇ S ਨਾਮ ਵਾਲੇ ਲੋਗ ਤੁਹਾਡੀਆਂ ਅੱਖਾਂ ਅੱਡੀਆਂ ਰਿਹ ਜਾਣਗੀਆਂ ਇਹ ਜਾਣਕਾਰੀ ਦੇਖ ਕੇ ਦੇਖਣ ਲਈ ਫੋਟੋ ਤੇ ਕਲਿਕ ਕਰੋ

ਕਿਦਾਂ ਦੇ ਹੁੰਦੇ ਨੇ S ਨਾਮ ਵਾਲੇ ਲੋਗ ਤੁਹਾਡੀਆਂ ਅੱਖਾਂ ਅੱਡੀਆਂ ਰਿਹ ਜਾਣਗੀਆਂ ਇਹ ਜਾਣਕਾਰੀ ਦੇਖ ਕੇ ਦੇਖਣ ਲਈ ਫੋਟੋ ਤੇ ਕਲਿਕ ਕਰੋ

ਹਰ ਨਾਮ ਦਾ ਕੋਈ ਨਾ ਕੋਈ ਅਰਥ ਜ਼ਰੂਰ ਹੁੰਦਾ ਹੈ। ਇਸੇ ਤਰ੍ਹਾਂ ਨਾਮ ਸ਼ੁਰੂ ਹੋਣ ਵਾਲੇ ਪਹਿਲੇ ਅੱਖਰ ਦੇ ਨਾਲ ਬਹੁਤ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਹੁੰਦੀਆਂ ਹਨ। ਇਸੇ ਤਰ੍ਹਾਂ ਐੱਸ ਨਾਲ ਨਾਮ ਸ਼ੁਰੂ ਹੋਣ ਵਾਲੇ ਵਿਅਕਤੀਆਂ ਵਿੱਚ ਬਹੁਤ ਸਾਰੇ ਗੁਣ ਹੁੰਦੇ ਹਨ।

ਅੰਗਰੇਜ਼ੀ ਦੇ 19ਵੇਂ ਅੱਖਰ ਐੱਸ ਹੁੰਦਾ ਹੈ। ਐੱਸ ਨਾਲ ਨਾਮ ਵਾਲੇ ਵਿਅਕਤੀ ਜ਼ਿਆਦਾ ਕਿਤਾਬੀ ਗਿਆਨ ਵਾਲੇ ਹੁੰਦੇ ਹਨ। ਪਰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਵਹਾਰਿਕ ਗਿਆਨ ਦੇ ਵੀ ਉਹ ਧਨੀ ਹੁੰਦੇ ਹਨ।

ਇਸ ਤੋਂ ਇਲਾਵਾ ਇਹ ਵਿਅਕਤੀ ਬਹੁਤ ਜ਼ਿਆਦਾ ਮਿਹਨਤੀ ਹੁੰਦੇ ਹਨ। ਜਿਸ ਕਾਰਨ ਸਾਹਮਣੇ ਵਾਲਾ ਵਿਅਕਤੀ ਇਨ੍ਹਾਂ ਵਿਅਕਤੀਆਂ ਦੇ ਪ੍ਰਤੀ ਆਕਰਸ਼ਿਤ ਹੋ ਜਾਂਦਾ ਹੈ। ਇਨ੍ਹਾਂ ਕਾਰਨਾਂ ਦੇ ਕਰਕੇ ਐਸ ਅੱਖਰ ਨਾਮ ਦੇ ਵਿਅਕਤੀ ਪ੍ਰਭਾਵਸ਼ਾਲੀ ਹੁੰਦੇ ਹਨ।

ਪਰ ਚੰਗੇ ਗੁਣਾਂ ਤੋਂ ਇਲਾਵਾ ਕੁਝ ਹੋਰ ਅਜਿਹੇ ਗੁਣ ਹੁੰਦੇ ਹਨ ਜਿਨ੍ਹਾਂ ਦੇ ਕਾਰਨ ਉਨ੍ਹਾਂ ਦਾ ਪ੍ਰਭਾਵ ਕਿਤੇ ਨਾ ਕਿਤੇ ਘੱਟ ਜਾਂਦਾ ਹੈ।ਐਸ ਅੱਖਰ ਦੇ ਨਾਮ ਵਾਲੇ ਵਿਅਕਤੀ ਦਿਲ ਦੇ ਸਾਫ਼ ਹੁੰਦੇ ਹਨ। ਪਰ ਉਨ੍ਹਾਂ ਲੋਕਾਂ ਦੇ ਵਿੱਚ ਕਰੋਧ ਵੀ ਜ਼ਿਆਦਾ ਹੁੰਦਾ ਹੈ।

ਜਿਸ ਕਾਰਨ ਇਨ੍ਹਾਂ ਲੋਕਾਂ ਦਾ ਕ੍ਰੋਧ ਹੋਰਾਂ ਲੋਕਾਂ ਦੀ ਨਿਗਾਹ ਵਿੱਚ ਇਨ੍ਹਾਂ ਨੂੰ ਬੁਰਾ ਬਣਾ ਦਿੰਦਾ ਹੈ। ਆਪਣੇ ਸਿਧਾਂਤਾਂ ਤੇ ਬਣੇ ਰਹਿਣ ਲਈ ਇਹ ਸਾਹਮਣੇ ਵਾਲੇ ਵਿਅਕਤੀ ਨਾਲ ਟਕਰਾਉਣ ਲਈ ਤਿਆਰ ਰਹਿੰਦੇ ਹਨ।

ਇਨ੍ਹਾਂ ਦੇ ਵਿੱਚ ਆਪਣੇ ਆਪ ਨੂੰ ਸ਼੍ਰੇਸਟ ਸਾਬਿਤ ਕਰਨ ਦੀ ਬਹੁਤ ਚਾਹਤ ਹੁੰਦੀ ਹੈ। ਇਸ ਤੋਂ ਇਲਾਵਾ ਇਹ ਲੋਕ ਹਸਮੁੱਖ ਅਤੇ ਮਿਲਣਸਾਰ ਹੁੰਦੇ ਹਨ। ਪਾਰਟੀਆਂ ਅਤੇ ਖੁਸ਼ੀਆਂ ਦਾ ਜੰਮ ਕੇ ਫਾਇਦਾ ਲੈਂਦੇ ਹਨ।

ਇਹ ਲੋਕ ਬਹੁਤ ਜ਼ਿਆਦਾ ਰਚਨਾਤਮਕ ਹੁੰਦੇ ਹਨ। ਆਪਣੇ ਕੰਮ ਵੱਖਰੇ ਅੰਦਾਜ਼ ਨਾਲ ਕਰਨਾ ਪਸੰਦ ਕਰਦੇ ਹਨ। ਇਸੇ ਤਰ੍ਹਾਂ ਇਨ੍ਹਾਂ ਲੋਕਾਂ ਨੂੰ ਭੀੜ ਵਿਚ ਚੱਲਣਾ ਪਸੰਦ ਨਹੀਂ ਹੁੰਦਾ। ਇਹ ਲੋਕ ਦਿਲ ਦੇ ਮਾੜੇ ਨਹੀਂ ਹੁੰਦੇ ਪਰ ਇਹਨਾਂ ਦੇ ਬੋਲਣ ਦਾ ਤਰੀਕਾ ਦੂਜਿਆਂ ਸਾਹਮਣੇ ਇਹਨਾਂ ਨੂੰ ਬੁਰਾ ਬਣਾ ਦਿੰਦਾ ਹੈ।

ਇਸ ਤੋਂ ਇਲਾਵਾ ਇਹ ਲੋਕ ਸ਼ਰਮੀਲੇ ਹੁੰਦੇ ਹਨ। ਪਰ ਇਨ੍ਹਾਂ ਲੋਕਾਂ ਨੂੰ ਪਿਆਰ ਲਈ ਕੋਈ ਪਹਿਲ ਕਰਨੀ ਨਹੀਂ ਆਉਂਦੀ। ਇਸ ਅੱਖਰ ਦੇ ਨਾਮ ਵਾਲੀਆਂ ਔਰਤਾਂ ਨੂੰ ਵਿਆਹ ਤੋਂ ਬਾਅਦ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।