Home / ਤਾਜਾ ਜਾਣਕਾਰੀ / ਕਿਸੇ ਨਾਲ ਵੀ ਹੋ ਸਕਦਾ ਹੈ ਇਹ ਕੰਮ ਇਸ ਲਈ ਪਹਿਲਾਂ ਹੀ ਬਣਾ ਲਵੋ ਵੀਡੀਓ

ਕਿਸੇ ਨਾਲ ਵੀ ਹੋ ਸਕਦਾ ਹੈ ਇਹ ਕੰਮ ਇਸ ਲਈ ਪਹਿਲਾਂ ਹੀ ਬਣਾ ਲਵੋ ਵੀਡੀਓ

ਹੋ ਸਕਦਾ ਹੈ ਕਿਸੇ ਨਾਲ ਵੀ ਇਹ ਕੰਮ ਇਸ ਲਈ ਪਹਿਲਾਂ ਹੀ ਬਣਾ ਲਵੋ

ਹੁਸ਼ਿਆਰਪੁਰ ਵਿੱਚ ਐਮਾਜ਼ੋਨ ਕੰਪਨੀ ਤੋਂ ਆਨਲਾਈਨ ਆਰਡਰ ਕਰਕੇ ਸਾਮਾਨ ਮੰਗਵਾਉਣ ਵਾਲੇ ਗ੍ਰਾ ਹ ਕਾਂ ਨਾਲ ਧੋ ਖਾ ਹੋਣ ਦੀ ਖਬਰ ਸਾਹਮਣੇ ਆਈ ਹੈ। ਪੈਸੇ ਦਾ ਭੁਗਤਾਨ ਕਰਨ ਤੋਂ ਬਾਅਦ ਜਦੋਂ ਡਲਿਵਰੀ ਮੈਨ ਤੋਂ ਪੈਕੇਟ ਲੈ ਕੇ ਖੋਲ੍ਹਿਆ ਗਿਆ ਤਾਂ ਆਰਡਰ ਕੀਤਾ ਗਿਆ ਸਾਮਾਨ ਪੈਕਟ ਵਿੱਚੋਂ ਨਹੀਂ ਨਿਕਲਿਆ। ਧੋ ਖੇ ਦਾ ਸ਼ਿ ਕਾ ਰ ਹੋਏ ਵਿਅਕਤੀ ਨੇ ਇ ਨ ਸਾ ਫ਼ ਦੀ ਮੰਗ ਕਰਦੇ ਹੋਏ ਜਨਤਾ ਨੂੰ ਆਨਲਾਈਨ ਸਾਮਾਨ ਮੰਗਵਾਉਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ। ਦੀਪ ਨਗਰ ਦੇ ਪਰਮਜੀਤ ਸਿੰਘ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਆਨਲਾਈਨ ਟੈਬ ਦਾ ਆਰਡਰ ਕੀਤਾ ਸੀ। ਜਦੋਂ ਡਲਿਵਰੀ ਮੈਨ ਸਾਮਾਨ ਦੇਣ ਆਇਆ ਤਾਂ ਉਸ ਨੇ ਕਿਹਾ ਪਹਿਲਾਂ ਪੈਸੇ ਦਾ ਭੁਗਤਾਨ ਕਰੋ ਉਸ ਤੋਂ ਬਾਅਦ ਹੀ ਸਾਮਾਨ ਦਿੱਤਾ ਜਾਵੇਗਾ।

ਜਦੋਂ ਉਨ੍ਹਾਂ ਨੇ 4395 ਰੁਪਏ ਦੇ ਕੇ ਪੈਕੇਟ ਖੋਲ੍ਹਿਆ ਤਾਂ ਉਸ ਵਿਚੋਂ ਟੈਬ ਨਹੀਂ ਨਿਕਲਿਆ। ਜਦੋਂ ਉਨ੍ਹਾਂ ਨੇ ਕੰਪਨੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਪੈਕੇਟ ਵਾਪਿਸ ਲਏ ਜਾਣਗੇ। ਜਦੋਂ ਉਨ੍ਹਾਂ ਦਾ ਵਿਅਕਤੀ ਸਾਮਾਨ ਲੈਣ ਵਾਪਿਸ ਆਇਆ ਤਾਂ ਕੰਪਨੀ ਵਾਲਿਆਂ ਨੇ ਉਸ ਨੂੰ ਸਾਮਾਨ ਚੁੱਕਣ ਤੋਂ ਰੋਕ ਦਿੱਤਾ। ਉਸ ਨਾਲ ਫੋਨ ਤੇ ਸੰਪਰਕ ਕਰਕੇ ਕਿਹਾ ਗਿਆ ਕਿ ਸਾਮਾਨ ਇੱਥੇ ਹੀ ਪਿਆ ਰਹਿਣ ਦੇਵੋ। ਪਰਮਜੀਤ ਸਿੰਘ ਅਨੁਸਾਰ ਜਦੋਂ ਉਹ ਕਸਟਮਰ ਕੇਅਰ ਦੇ ਇੱਕ ਨੰਬਰ ਤੇ ਗੱਲ ਕਰਦੇ ਹਨ ਤਾਂ ਦੁਬਾਰਾ ਉਸ ਨੰਬਰ ਤੇ ਗੱਲ ਨਹੀਂ ਹੁੰਦੀ ਉਹ ਇਸ ਦੀ ਜਾਣਕਾਰੀ ਪੁਲਿਸ ਨੂੰ ਦੇਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਸਾਮਾਨ ਜੋ ਤੁਸੀਂ ਖਰੀਦਣਾ ਹੈ ਉਹ ਬਾਜ਼ਾਰ ਤੋਂ ਖ਼ਰੀਦੋ।

ਇੱਕ ਹੋਰ ਵਿਅਕਤੀ ਨੇ ਆਪਣੇ ਬੈਂਕ ਖਾਤੇ ਵਿੱਚੋਂ 44090 ਰੁਪਏ ਆਨਲਾਈਨ ਭੁਗਤਾਨ ਕਰਕੇ ਐਮਾਜ਼ੋਨ ਤੋਂ ਲੈਪਟਾਪ ਮੰਗਵਾਇਆ ਸੀ। ਜਦੋਂ ਡਲਿਵਰੀ ਮੈਨ ਤੋਂ ਪੈਕੇਟ ਲੈ ਕੇ ਉਨ੍ਹਾਂ ਨੇ ਇਸ ਨੂੰ ਡਿਲੀਵਰੀ ਮੈਨ ਦੇ ਸਾਹਮਣੇ ਹੀ ਖੋਲ੍ਹਿਆ ਤਾਂ ਇਸ ਵਿੱਚੋਂ ਇੱਕ ਕੱਪਾਂ ਦਾ ਡੱਬਾ ਅਤੇ ਦੋ ਸ਼-ਰ-ਬ-ਤ ਦੇ ਡੱਬੇ ਨਿਕਲੇ। ਜਦੋਂ ਉਨ੍ਹਾਂ ਨੇ ਕੰਪਨੀ ਨਾਲ ਗੱਲਬਾਤ ਕੀਤੀ ਤਾਂ ਕੰਪਨੀ ਦਾ ਕਹਿਣਾ ਸੀ ਕਿ ਹੋ ਸਕਦਾ ਹੈ। ਕਿਤੇ ਗਲਤੀ ਲੱਗ ਗਈ ਹੋਵੇ। ਧੋ-ਖੇ ਦਾ ਸ਼ਿ-ਕਾ-ਰ ਹੋਏ ਵਿਅਕਤੀ ਨੇ ਲੋਕਾਂ ਨੂੰ ਆਨਲਾਈਨ ਆਰਡਰ ਨਾ ਕਰਕੇ ਸਿੱਧੇ ਤੌਰ ਤੇ ਦੁਕਾਨਾਂ ਤੋਂ ਸਾਮਾਨ ਖਰੀਦਣ ਦੀ ਸਲਾਹ ਦਿੱਤੀ ਹੈ। ਡਿਲੀਵਰੀ ਮੈਨ ਦਾ ਕਹਿਣਾ ਹੈ ਕਿ ਖਰੀਦਦਾਰ ਨੇ ਉਨ੍ਹਾਂ ਦੇ ਸਾਹਮਣੇ ਹੀ ਪੈਕੇਟ ਖੋਲ੍ਹਿਆ ਹੈ। ਪੈਕੇਟ ਚੰਗੀ ਤਰ੍ਹਾਂ ਸੀਲ ਬੰਦ ਸੀ। ਆਰਡਰ ਕੀਤਾ ਗਿਆ ਸਾਮਾਨ ਪੈਕੇਟ ਵਿੱਚੋਂ ਨਹੀਂ ਨਿਕਲਿਆ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ