Home / ਘਰੇਲੂ ਨੁਸ਼ਖੇ / ਕਿਸੇ ਵੀ ਉਮਰ ਚ ਸਫੇਦ ਵਾਲਾ ਨੂੰ ਹਮੇਸ਼ਾ ਲਈ 1 ਹਫਤੇ ਚ ਕਰੋ ਕਾਲੇ

ਕਿਸੇ ਵੀ ਉਮਰ ਚ ਸਫੇਦ ਵਾਲਾ ਨੂੰ ਹਮੇਸ਼ਾ ਲਈ 1 ਹਫਤੇ ਚ ਕਰੋ ਕਾਲੇ

ਅੱਜ ਦੇ ਦੌਰ ਵਿਚ ਵਾਲਾਂ ਦਾ ਸਫੇ਼ਦ ਹੋਣਾ ਬਹੁਤ ਆਮ ਹੋ ਗਿਆ ਹੈ। ਬਹੁਤ ਛੋਟੀ ਉਮਰ ਵਿੱਚ ਲੋਕ ਇਸ   ਪਰੇ ਸ਼ਾ ਨੀ   ਤੋਂ ਜੂਝ ਰਹੇ ਹਨ। ਕਿਉਂਕਿ ਖਾਣ ਪੀਣ ਵਿੱਚ ਆਈਆਂ ਤਬਦੀਲੀਆਂ ਰਹਿਣ-ਸਹਿਣ ਵਿਚ ਆਏ ਬਦਲਾਵ ਕਾਰਨ ਜਾਂ ਜ਼ਿਆਦਾਤਰ ਸਰੀਰਕ ਅਤੇ ਦਿਮਾਗੀ    ਪ੍ਰੇ ਸ਼ਾ ਨੀ ਆਂ   ਕਾਰਨ ਵਾਲ ਛੇਤੀ ਹੀ ਸਫ਼ੇਦ ਹੋਣੇ ਸ਼ੁਰੂ ਹੋ ਜਾਂਦੇ ਹਨ। ਵਾਲਾਂ ਨੂੰ ਕਾਲਾ ਕਰਨ ਲਈ ਬਹੁਤ ਸਾਰੇ ਲੋਕ ਮਹਿੰਗੇ ਸ਼ੈਂਪੂ ਜਾਂ ਤੇਲ ਵਰਤਦੇ ਹਨ।

ਤਾਂ ਫਿਰ ਕੁਝ ਦਿਨਾਂ ਵਿਚ ਹੀ ਵਾਲ ਦੁਬਾਰਾ ਸਫ਼ੇਦ ਹੋ ਜਾਂਦੇ ਹਨ। ਇਸ ਲਈ ਵਾਲਾਂ ਨੂੰ ਕੁਦਰਤੀ ਤੌਰ ਤੇ ਕਾਲਾ ਕਰਨ ਲਈ ਜਾਂ ਸਫ਼ੈਦਪਣ ਨੂੰ ਦੂਰ ਕਰਨ ਲਈ ਕੁਦਰਤੀ ਨੁਸਖ਼ਿਆਂ ਨੂੰ ਅਪਣਾ ਲੈਣਾ ਚਾਹੀਦਾ ਹੈ। ਕੁਦਰਤੀ ਨੁਸਖ਼ਿਆਂ ਨੂੰ ਬਣਾਉਣ ਦੀ ਵਿਧੀ ਵੀ ਬਹੁਤ ਆਸਾਨ ਹੁੰਦੀ ਹੈ।ਕਈ ਵਾਰੀ ਵਾਲਾਂ ਨੂੰ ਜਲਦੀ ਕਾਲਾ ਕਰਨ ਲਈ ਬਹੁਤ ਸਾਰੇ ਲੋਕ ਦਵਾਈਆਂ ਜਾਂ ਸ਼ੈਂਪੂ ਦੀ ਵਰਤੋਂ ਕਰਦੇ ਹਨ।

ਪਰ ਦਵਾਈਆਂ ਦੀਆਂ ਵੱਖ ਵੱਖ ਸ਼ੈਂਪੂ ਦੀ ਵਰਤੋਂ ਕਰਨ ਨਾਲ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਕੁਦਰਤੀ ਤਰੀਕਿਆਂ ਦੀ ਵਰਤੋਂ ਕਰਕੇ ਜਾਂ ਕੁਦਰਤੀ ਵਸਤੂਆਂ ਦੀ ਵਰਤੋਂ ਨਾਲ ਹੀ ਵਾਲਾਂ ਨੂੰ ਕਾਣਾ ਕਰਨਾ ਚਾਹੀਦਾ ਹੈ ਅਜਿਹਾ ਕਰਨ ਨਾਲ ਕੋਈ ਵੀ ਸਾਈਡ ਇਫ਼ੈਕਟ ਨਹੀ ਹੁੰਦਾ ਹਨ। ਸਗੋਂ ਵਾਲਾਂ ਸਬੰਧੀ ਹੋਰ ਕਈ ਦਿੱਕਤਾਂ ਤੋਂ ਵੀ ਰਾਹਤ ਮਿਲਦੀ ਹੈ। ਜਿਵੇਂ ਵਾਲਾਂ ਨੂੰ ਝੜਨ ਤੋਂ ਰੋਕਣ ਜਾਂ ਸਮਾਣਾ ਵਿਚ ਸਿਕਰੀ ਵਰਗੀ   ਪ੍ਰੇ ਸ਼ਾ ਨੀ  ।

ਸਿਕਰੀ ਵੀ ਵਾਲਾਂ ਲਈ ਬਹੁਤ   ਹਾ ਨੀ ਕਾ ਰ ਕ   ਹੁੰਦੀ ਹੈ। ਸਿਕਰੀ ਹੋਣ ਦੇ ਕਾਰਨ ਵਾਲਾਂ ਵਿੱਚ ਖਾਰਸ਼ ਹੁੰਦੀ ਰਹਿੰਦੀ ਹੈ।ਵਾਲਾਂ ਨੂੰ ਕਾਲਾ ਕਰਨ ਲਈ ਸਭ ਤੋਂ ਪਹਿਲਾਂ ਦੋ ਚਮਚ ਕਲੌਂਜੀ ਦਾ ਤੇਲ ਲਵੋ। ਜਾਂ ਫਿਰ ਕਲੌਂਜੀ ਦੇ ਬੀਜਾਂ ਦਾ ਪਾਊਡਰ ਲਵੋ। ਕਿਉਂਕਿ ਕਲੌਂਜੀ ਦੇ ਬੀਜਾਂ ਦਾ ਪਾਊਡਰ ਵੀ ਵਾਲਾਂ ਲਈ ਬਹੁਤ ਲਾਭਕਾਰੀ ਹੈ। ਹੁਣ ਦੋ ਚਮਚ ਜੈਤੂਨ ਦਾ ਤੇਲ ਲੈ ਲਵੋ।

ਜੈਤੂਨ ਦਾ ਤੇਲ ਵਾਲਾਂ ਨੂੰ ਲੰਬਾ ਕਰਨ ਲਈ, ਵਾਲਾਂ ਨੂੰ ਕਾਲਾ ਕਰਨ ਲਈ ਅਤੇ ਝੜਨ ਤੋਂ ਰੋਕਣ ਲਈ ਬਹੁਤ ਲਾਭਕਾਰੀ ਹੈ। ਵਿਟਾਮਿਨ ਈ ਦਾ ਇੱਕ ਕੈਪਸੂਲ ਲਵੋ। ਕੈਪਸੂਲ ਬਜਾਰ ਵਿਚੋਂ ਅਸਾਨੀ ਨਾਲ ਮਿਲ ਜਾਵੇਗਾ। ਕੈਪਸੂਲ ਦਾ ਤੇਲ ਕੱਢ ਲਵੋ। ਧੀਆਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ।ਹੁਣ ਇਸ ਵਿਚ ਐਲੋਵੇਰਾ ਜੈੱਲ ਪਾਉ। ਇਹ ਜੈੱਲ ਐਲੋਵੇਰਾ ਦੇ ਗੁੱਦੇ ਵਿਚੋਂ ਆਮ ਮਿਲ ਜਾਂਦਾ ਹੈ।

ਹੁਣ ਆਂਵਲੇ ਦੇ ਪੱਤੇ ਲਵੋ। ਆਂਵਲੇ ਦੇ ਪੱਤਿਆਂ ਨੂੰ ਸੁਕਾ ਕੇ ਉਨ੍ਹਾਂ ਦਾ ਘੁੱਟ ਕੇ ਪਾਊਡਰ ਤਿਆਰ ਕਰ ਲਵੋ। ਇਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਇਸ ਸਾਰੇ ਮਿਸ਼ਰਣ ਨੂੰ ਵਾਲਾਂ ਦੀਆਂ ਜੜ੍ਹਾਂ ਵਿੱਚ ਚੰਗੀ ਤਰ੍ਹਾਂ ਲਗਾਓ। ਉਹ ਅਜਿਹਾ ਕਰਨ ਨਾਲ ਬਹੁਤ ਲਾਭ ਮਿਲੇਗਾ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।