Home / ਘਰੇਲੂ ਨੁਸ਼ਖੇ / ਕਿਸੇ ਵੀ ਉਮਰ ਚ 1 ਹਫ਼ਤੇ ਚ 4 ਇੰਚ ਲੰਬਾਈ ਵਧਾਓ ਅਜ਼ਮਾਇਆ ਹੋਇਆ ਨੁਸਖਾ ਹੈ ਵਰਤ ਕੇ ਜਰੂਰ ਦੇਖੋ

ਕਿਸੇ ਵੀ ਉਮਰ ਚ 1 ਹਫ਼ਤੇ ਚ 4 ਇੰਚ ਲੰਬਾਈ ਵਧਾਓ ਅਜ਼ਮਾਇਆ ਹੋਇਆ ਨੁਸਖਾ ਹੈ ਵਰਤ ਕੇ ਜਰੂਰ ਦੇਖੋ

ਅੱਜ ਦੇ ਸਮੇਂ ਵਿੱਚ ਬੱਚਿਆਂ ਦੀ ਲੰਬਾਈ ਬਹੁਤ ਸੀਮਤ ਰਹਿ ਗਈ। ਇਸ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਪੜ੍ਹਾਈ ਦਾ ਬੋਝ ਹੋਣਾ ਜਾਂ ਲੋੜ ਤੋਂ ਵੱਧ ਚਿੰਤਾ ਕਰਨਾ, ਖਾਣ-ਪੀਣ ਦੇ ਵਿਚ ਆਈਆਂ ਤਬਦੀਲੀਆਂ ਦੇ ਕਾਰਨ, ਕਸਰਤ ਨਾ ਕਰਨਾ ਅਤੇ ਵਾਤਾਵਰਨ ਦੇ ਵਿਚ ਆਈਆਂ ਤਬਦੀਲੀਆਂ ਆਦਿ।

ਕੁਝ ਲੋਕ ਲੰਬਾਈ ਵਧਾਉਣ ਲਈ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਦਵਾਈਆਂ ਦੇ ਕਾਰਨ ਸਰੀਰ ਦੇ ਵਿੱਚ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਆ ਜਾਂਦੀਆਂ ਹਨ। ਇਸ ਲਈ ਲੰਬਾਈ ਨੂੰ ਵਧਾਉਣ ਦੇ ਲਈ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।‌

ਕਿਉਂਕਿ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ।ਘਰੇਲੂ ਨੁਸਖ਼ੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਅਸ਼ਵਗੰਧਾ ਚੂਰਨ, ਕਾਲੇ ਤਿਲ, ਖੰਜੂਰ ਅਤੇ ਗਾਂ ਦੇ ਦੁੱਧ ਦਾ ਬਣਿਆ ਘੀ ਲੈ ਲਵੋ।

ਹੁਣ ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ 2 ਗ੍ਰਾਮ ਅਸ਼ਵਗੰਧਾ ਚੂਰਨ ਲੈ ਲਵੋ। ਉਸ ਵਿੱਚ 2 ਗ੍ਰਾਮ ਕਾਲੇ ਤਿਲ ਮਿਲਾ ਲਵੋ। ਹੁਣ ਇਸ ਵਿਚ 3 ਤੋਂ 5 ਖਜੂਰ ਮਿਲਾਓ। ਇਸ ਤੋਂ ਬਾਅਦ ਇਸ ਵਿੱਚ ਗਾਂ ਦੇ ਦੁੱਧ ਤੋਂ ਬਣਿਆ ਦੇਸੀ ਘੀ ਪਾ ਲਵੋ।

ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ ਅਤੇ ਇਸ ਦੀ ਵਰਤੋਂ ਲਗਾਤਾਰ ਕਰਦੇ ਰਹੋ। ਅਜਿਹਾ ਕਰਨ ਦੇ ਨਾਲ ਘੱਟੋ ਘੱਟ ਇੱਕ ਹਫ਼ਤੇ ਦੇ ਵਿਚ ਲੰਬਾਈ ਵਧਣੀ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਸਵੇਰੇ ਉਠ ਕੇ ਕਸਰਤ ਕਰਨੀ ਚਾਹੀਦੀ ਹੈ ਅਤੇ ਲਟਕਣਾ ਬਹੁਤ ਜ਼ਰੂਰੀ ਹੁੰਦਾ ਹੈ।

ਕਸਰਤ ਕਰਨ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਵਧਣੀਆਂ ਸ਼ੁਰੂ ਹੋ ਜਾਣਗੀਆਂ। ਅਤੇ ਲੰਬਾਈ ਦੇ ਵਿੱਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਕਸਰਤ ਕਰਨ ਦੇ ਨਾਲ ਸਰੀਰ ਤੰਦਰੁਸਤ ਅਤੇ ਫਿੱਟ ਰਹਿੰਦਾ ਹੈ। ਜਿਸ ਦੇ ਕਾਰਨ ਕੋਈ ਵੀ ਬਿਮਾਰੀ ਨੇੜੇ ਨਹੀਂ ਆਉਂਦੀ।

ਇਸ ਤੋਂ ਇਲਾਵਾ ਕਸਰਤ ਕਰਨ ਦੇ ਨਾਲ ਭੁੱਖ ਵੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਜਿਸ ਕਾਰਨ ਤਾਕਤ ਮਿਲਦੀ ਹੈ ਅਤੇ ਸਰੀਰ ਦੀ ਲੰਬਾਈ ਦੇ ਵਿੱਚ ਵੀ ਵਾਧਾ ਹੁੰਦਾ ਹੈ। ਇਸ ਤੋ ਇਲਾਵਾ ਖਾਣੇ ਦੇ ਵਿਚ ਸੰਤੁਲਿਤ ਤੱਤਾਂ ਦੀ ਭਰਪੂਰ ਮਾਤਰਾ ਹੋਣੀ ਚਾਹੀਦੀ ਹੈ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।